ਇਸ ਘਰੇਲੂ ਨੁਸਖੇ ਦਾ ਹੁੰਦਾ ਹੈ ਪੱਕਾ ਅਸਰ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਸੱਤ ਦਿਨ ਵਿੱਚ ਸੱਤ ਕਿਲੋ ਮੋਟਾਪਾ ਅਤੇ ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘਟਾਓ ਦਾ ਤਰੀਕਾ ਤੇ ਪੇਟ ਅਤੇ ਕਮਰ ਦੀ ਚਰਬੀ ਘੱਟ ਸਕਦੀ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਕੱਪ ਜੋ ਲੈਣਾ ਉਸ ਵਿੱਚ ਇੱਕ ਨਿੰਬੂ ਕੱਟ ਕੇ ਨਿਚੋੜ ਦੇਣਗੇ ਇਸ ਨੂੰ ਇਸਤੇਮਾਲ ਦਿਨ ਵਿੱਚ ਦੋ ਵਾਰ ਕਰ ਲੈਣਾ

ਇਸ ਨੂੰ ਬਣਾਉਣ ਦਾ ਤਰੀਕਾ ਇੱਕ ਨਿੰਬੂ ਨਿਚੋੜ ਕਰਨ ਤੋਂ ਬਾਅਦ ਉਸ ਵਿੱਚ ਤੁਸੀਂ ਉਬਲਿਆ ਹੋਇਆ ਪਾਣੀ ਪਾਓ ਤੇ ਫਿਰ ਉਸ ਵਿੱਚ ਸੇਬ ਦਾ ਸਿਰਕਾ ਦੋ ਚਮਚ ਪਾਓ ਇਸੇ ਤਰ੍ਹਾ ਸੀ ਇਸ ਵਿੱਚ ਸੁਆਦ ਅਨੁਸਾਰ ਇਕ ਚਮਚ ਸ਼ਹਿਦ ਦਾ ਵੀ ਮਿਲਾਵਾਂਗੇ ਇਸ ਦਾ ਇਸਤੇਮਾਲ ਅਸੀਂ ਦਿਨ ਵਿੱਚ ਦੋ ਵਾਰ ਕਰ ਸਕਦੇ ਹਾਂ ਇਸ ਤਰ੍ਹਾਂ ਕਰਨ ਨਾਲ ਸਾਨੂੰ ਜ਼ਿਆਦਾ ਭੁੱਖ ਨਹੀਂ ਲੱਗੇਗੀ ਅਤੇ ਵਾਲ ਵੀ ਨਹੀਂ ਝੜਦੇ ਸੇਬ ਦੇ ਸਿਰਕੇ ਨਾਲ ਇਸ ਲਈ ਸਾਨੂੰ ਫ਼ਾਇਦਾ ਹੁੰਦਾ ਹੈ ਸੇਬ ਦੇ ਸਿਰਕੇ ਦਾ ਇਸ ਨਾਲ ਸਾਡੇ ਚਿਹਰੇ ਤੇ ਵੀ ਗਲੋਅ ਆਉਦਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *