ਇਹ ਘਰੇਲੂ ਚੂਰਨ ਪੇਟ ਦੀਆਂ ਸਮੱਸਿਆਵਾਂ ਨੂੰ ਕਰਦਾ ਹੈ ਚੁਟਕੀ ਵਿੱਚ ਗਏ

Uncategorized

ਇਹ ਸਮੱਸਿਆ ਸਹੀ ਖਾਣ ਪੀਣ ਨਾ ਹੋਣ ਕਰਕੇ ਜ਼ਿਆਦਾ ਪੈਦਾ ਹੁੰਦੇ ਹਨ ਜਿਵੇਂ ਕਿ ਅੱਜਕੱਲ੍ਹ ਦੀਆਂ ਜੋ ਵੀ ਖਾਣ ਵਾਲੀਆਂ ਚੀਜ਼ਾਂ ਹਨ ਉਨ੍ਹਾਂ ਵਿੱਚ ਮਿਲਾਵਟ ਬਹੁਤ ਹੀ ਜ਼ਿਆਦਾ ਪਾਈ ਜਾਂਦੀ ਹੈ ਗਲਤ ਖਾਣ-ਪੀਣ ਤੋਂ ਬਾਅਦ ਸਰੀਰ ਦੇ ਵਿੱਚ ਕਬਜ਼ ਖੱਟੀ ਡਕਾਰ ਐਸੀਡਿਟੀ ਬਣ ਜਾਂਦੀ ਹੈ।ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਅਸੀਂ ਇੱਕ ਬਹੁਤ ਬਿਹਤਰੀਨ ਨੁਸਖਾ ਬਣਾ ਕੇ ਤਿਆਰ ਕਰਾਂਗੇ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਸੌਫ ਲਵੋ ਅਤੇ ਇਸ ਦੇ 5 ਚਮਚ ਲੈ ਲਵੋ।ਇਸ ਤੋਂ ਅਗਲੀ ਚੀਜ਼ ਅਸੀਂ ਅਜਵਾਇਣ ਲਵਾਂਗੇ। ਅਜਵਾਇਣ ਦੇ ਵੀ ਅਸੀਂ ਪੰਜ ਚਮਚ ਲੈ ਰਹੇ ਹਾਂ।ਇਸ ਤੋਂ ਅਗਲੀ ਚੀਜ਼ ਅਸੀਂ ਜੀਰਾ ਲੈ ਲੈਣਾ ਹੈ ਅਤੇ ਜੀਰੇ ਦੇ ਵੀ 5 ਚਮਚ ਲੈ ਲਵੋ।ਇਸ ਤੋਂ ਅਗਲੀ ਚੀਜ਼ ਅਸੀਂ ਸੁੰਢ ਲਵਾਂਗੇ।ਇਸ ਦੇ ਕਰੀਬ ਅਸੀਂ ਚਾਰ ਚਮਚ ਲੈ ਲੈਣੇ ਹਨ।

ਇਸ ਤੋਂ ਅਗਲੀ ਚੀਜ਼ ਅਸੀਂ ਇੱਕ ਚੱਮਚ ਕਾਲੀ ਮਿਰਚ ਦਾ ਲਵਾਂਗੇ।ਇਸ ਤੋਂ ਅਗਲੀ ਚੀਜ਼ ਅਸੀਂ ਤ੍ਰਿਫਲਾ ਪਾਊਡਰ ਦੇ 2 ਚੱਮਚ ਲੈ ਲਵਾਂਗੇ।ਅਗਲੀ ਚੀਜ਼ ਅਸੀਂ ਨਿੰਬੂ ਦਾ ਸੱਤ ਲੈਣਾਂ ਹੈ ਅਤੇ ਇੱਕ ਚਮਚ ਇਸ ਦੀ ਮਾਤਰਾ ਲੈਣੀ ਹੈ। ਇਸ ਤੋਂ ਬਾਅਦ ਅਸੀਂ ਪੁਦੀਨੇ ਦੇ ਸੱਤ ਦਾ ਇੱਕ ਚੌਥਾਈ ਹਿੱਸਾ ਲਵਾਂਗੇ।ਅਗਲੀ ਚੀਜ਼ ਅਸੀਂ ਦੋ ਚੱਮਚ ਕਾਲਾ ਨਮਕ ਲੈ ਲਵਾਂਗੇ।ਇਸ ਤੋਂ ਅਗਲੀ ਚੀਜ਼ ਅਸੀਂ ਦੱਸ ਇਲਾਇਚੀਆਂ ਇਸ ਵਿੱਚ ਪਾ ਦੇਣੀਆਂ ਹਨ।ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ।ਇਹ ਸਾਡਾ ਬਹੁਤ ਹੀ ਫਾਇਦੇਮੰਦ ਨੁਸਖ਼ਾ ਬਣ ਕੇ ਤਿਆਰ ਹੋ ਜਾਵੇਗਾ।ਪੇਟ ਦੀਆਂ ਸਮੱਸਿਆਵਾਂ ਵਾਲੇ ਮਰੀਜ਼ ਇਸ ਚੂਰਨ ਦਾ ਇੱਕ ਚਮਚ ਕੋਸੇ ਪਾਣੀ ਦੇ ਨਾਲ ਲੈਣਾ ਸ਼ੁਰੂ ਕਰ ਦੇਣ। ਜੇਕਰ ਪੇਟ ਦੇ ਵਿੱਚ ਕਬਜ਼ ਬਦਹਜ਼ਮੀ ਖੱਟੇ ਡੱਕਾਰ ਆਉਣ ਦੀ ਸੰਭਾਵਨਾ ਹੋ ਰਹੀ ਹੈ ਤਾਂ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਇਸ ਚੂਰਨ ਦਾ ਇੱਕ ਚੱਮਚ ਲੈ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *