ਰਾਤ ਨੂੰ ਤਲੀਆਂ ਦੀ ਮਾਲਿਸ਼ ਕਰਨ ਨਾਲ ਜੜ੍ਹਾਂ ਚੋਂ ਖ਼ਤਮ ਹੁੰਦੇ ਹਨ ਇਹ ਵੱਡੇ ਰੋਗ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਰਾਤ ਨੂੰ ਪੰਜ ਮਿੰਟ ਤਲੀਆਂ ਦੀ ਮਾਲਿਸ਼ ਨਾਲ ਜੜ੍ਹ ਤੋਂ ਹੀ ਖ਼ਤਮ ਹੁੰਦੀ ਹੈ ਇਹ ਦਸ ਬੀਮਾਰੀਆਂ ਮਾਲਿਸ਼ ਕਰਨ ਤੋਂ ਪਹਿਲਾਂ ਤੁਹਾਨੂੰ ਪਾਣੀ ਗੁਣਗੁਣਾ ਲੈਣਾ ਪੈਣਾ ਹੈ ਉਸ ਵਿੱਚ ਆਪਣੇ ਪੈਰਾਂ ਨੂੰ ਦੀਪ ਕਰ ਦੇਣਾ ਦਸ ਮਿੰਟ ਡੀਪ ਕਰਨ ਤੋਂ ਬਾਅਦ ਤੁਸੀਂ ਪੈਰਾਂ ਨੂੰ ਬਾਹਰ ਨਿਕਲਣ ਅਤੇ ਸੂਤੀ ਕੱਪੜੇ ਨਾਲ ਸਾਫ਼ ਕਰ ਲੈਣਾ ਫਿਰ ਇਸੇ ਤਰ੍ਹਾਂ ਤੇਲ ਲੈਣਾ ਥੋੜ੍ਹਾ ਆਪਣੇ ਪੈਰਾਂ ਦੀ ਉਸ ਨਾਲ ਮਾਲਿਸ਼ ਕਰਨਾ
ਮਾਲਿਸ਼ ਉਂਗਲੀਆਂ ਨਾਲ ਹੀ ਕਰਨਾ ਇਸ ਵਿੱਚ ਅਸੀਂ ਤੇਲ ਜਿਹੜੇ ਲੈਣੇ ਹਨ

ਉਹ ਸਰ੍ਹੋਂ ਦਾ ਤੇਲ ਤਿਲਾਂ ਦਾ ਤੇਲ ਜੈਤੂਨ ਦਾ ਤੇਲ ਇਨ੍ਹਾਂ ਨੂੰ ਗਾੜ੍ਹਾ ਕਰਨਾ ਇਸ ਵਿਚ ਲਸਣ ਭੁੰਨ ਕੇ ਵੀ ਪਾ ਸਕਦੇ ਹਾਂ ਇਸ ਤਰ੍ਹਾ ਫਿਰ ਅਸੀਂ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਾਂਗੇ ਰਾਤ ਦੇ ਸਮੇਂ ਅਸੀਂ ਲੋਕ ਸਵੇਰ ਤੋਂ ਲੈ ਕੇ ਸ਼ਾਮ ਤਕ ਭੱਜ ਦੌੜ ਹੀ ਲੱਗੀ ਰਹਿੰਦੀ ਹੈ ਤੇ ਇਸ ਨਾਲ ਸਾਡਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਤੇ ਕਮਜ਼ੋਰੀ ਇਸ ਮਾਲਿਸ਼ ਨਾਲ ਸਾਡੀ ਏ ਕਮਜ਼ੋਰੀ ਤੇ ਥਕਾਵਟ ਵੀ ਦੂਰ ਹੁੰਦੀ ਹੈ ਇਸ ਤਰ੍ਹਾਂ ਕਰਨ ਨਾਲ ਸਾਡੇ ਦਿਮਾਗ਼ ਦੀ ਯਾਦਾਸ਼ਤ ਵੀ ਤੇਜ਼ ਹੁੰਦੀ ਹੈ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੈ ਉਹ ਵੀ ਠੀਕ ਹੋ ਜਾਂਦੀ ਹੈ ਧੁੰਦਲਾ ਪੰਜ ਵੀ ਦੂਰ ਹੋ ਜਾਂਦਾ ਹੈ ਇਸ ਤਰ੍ਹਾਂ ਕਈ ਲੋਕਾਂ ਨੂੰ ਕਮਰ ਦਰਦ ਬਹੁਤ ਜ਼ਿਆਦਾ ਰਹਿੰਦੀ ਐ ਤਾਂ ਸਰ੍ਹੋਂ ਦਾ ਤੇਲ ਦੀ ਮਾਲਿਸ਼ ਨਾਲ ਏ ਦਰਦ ਦੂਰ ਹੋ ਜਾਂਦਾ ਹੈ ਇਸ ਤਰ੍ਹਾ ਜਦੋਂ ਤੁਸੀਂ ਰਾਤ ਨੂੰ ਮਾਲਿਸ਼ ਕਰੂੰਗੇ ਤਾਂ ਅੰਗੂਠੇ ਦੀ ਨਿਚਲੇ ਸੇ ਤਲੀ ਦੀ ਮਾਲਿਸ਼ ਜ਼ਰੂਰ ਕਰਨਾ ਇਸ ਨਾਲ ਤੁਹਾਡਾ ਗਰਦਨ ਦਿਲ ਪੇਟ ਦਾ ਸਬੰਧ ਹੁੰਦਾ ਹੈ ਇਸ ਨਾਲ ਇਹ ਮਾਲਿਸ਼ ਕਰਨ ਨਾਲ ਇਹ ਦਰਦ ਦੂਰ ਹੋ ਜਾਂਦਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *