ਆਲੂ ਦੇ ਛਿਲਕੇ ਦੇ ਇਸ ਚਮਤਕਾਰ ਬਾਰੇ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

Uncategorized

ਦੋਸਤੋ ਤੁਸੀਂ ਸੋਚਿਆ ਨਹੀਂ ਹੋਵੇਗਾ ਕਿ ਕਿਸੇ ਚੀਜ਼ ਦਾ ਛਿਲਕਾ ਵੀ ਇਨ੍ਹਾਂ ਗੁਣਕਾਰੀ ਹੋ ਸਕਦਾ ਹੈ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਅਸੀਂ ਆਲੂ ਦੇ ਛਿਲਕਿਆਂ ਦਾ ਪ੍ਰਯੋਗ ਕਰਾਂਗੇ।ਆਲੂ ਵਾਲਾਂ ਦੇ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਸਭ ਤੋਂ ਪਹਿਲਾਂ ਦੋ ਆਲੂ ਲੈ ਲਵੋ ਅਤੇ ਉਨ੍ਹਾਂ ਦੇ ਛਿਲਕੇ ਉਤਾਰ ਲਓ ਦੋਸਤੋਂ ਅਸੀਂ ਇੱਥੇ ਛਿਲਕਿਆਂ ਦਾ ਪ੍ਰਯੋਗ ਕਰਾਂਗੇ।ਹੁਣ ਲੋਹੇ ਦੀ ਕੜਾਹੀ ਦੇ ਵਿੱਚ ਇੱਕ ਗਿਲਾਸ ਪਾਣੀ ਪਾ ਲਵੋ ਅਤੇ ਆਲੂ ਦੇ ਛਿਲਕਿਆਂ ਨੂੰ ਪਾ ਕੇ ਇਨ੍ਹਾਂ ਨੂੰ ਚੰਗੀ ਤਰਾਂ ਉਬਾਲੋ।ਹਲਕੀ ਗੈਸ ਤੇ ਚੰਗੀ ਤਰ੍ਹਾਂ ਉਬਾਲੋ ਪਾਣੀ ਦਾ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਵੇਗਾ।

ਇਸ ਤੋ ਬਾਅਦ ਤੁਸੀ ਗੈਸ ਬੰਦ ਕਰ ਦਿਓ ਅਤੇ ਛਿਲਕਿਆਂ ਨੂੰ ਬਾਹਰ ਕੱਢ ਲਵੋ।ਹੁਣ ਇਸ ਪਾਣੀ ਦੇ ਵਿੱਚ ਦੋ ਚਮਚ ਆਂਵਲਾ ਪਾਊਡਰ 2 ਚੱਮਚ ਹਰਬਲ ਮਹੰਦੀ ਅਤੇ ਇੱਕ ਚਮਚ ਮੇਥੀ ਪਾਊਡਰ ਪਾ ਲਵੋ।ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਕੇ ਪੇਸਟ ਤਿਆਰ ਕਰੋ। ਇਸ ਨੂੰ ਤੁਸੀਂ ਪੂਰੀ ਰਾਤ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਵੋ। ਸਵੇਰੇ ਤੁਸੀ ਆਪਣੇ ਸਾਫ ਵਾਲਾ ਤੇ ਇਸ ਨੁਸਖੇ ਨੂੰ ਅਪਣਾਈ ਕਰੋ।ਇੱਕ ਘੰਟੇ ਤੱਕ ਇਸ ਨੁਸਖੇ ਨੂੰ ਆਪਣੇ ਵਾਲਾਂ ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਹਰਬਲ ਸ਼ੈਂਪੂ ਨਾਲ ਵਾਲ ਧੋ ਲਵੋ। ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਤੁਸੀਂ ਵਾਲਾਂ ਤੇ ਇੱਕ ਕੁਦਰਤੀ ਕਲਰ ਦੇਖੋਗੇ।ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *