ਟੁੱਟੀ ਹੋਈ ਹੱਡੀ ਦਾ ਵੀ ਇਲਾਜ ਕਰਦੀਆਂ ਹਨ ਇਹ 3 ਖ਼ੁਰਾਕਾਂ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ।

ਟੁੱਟੀ ਹੋਈ ਹੱਡੀ ਦਾ ਇਲਾਜ ਸਿਰਫ਼ ਤਿੰਨ ਹੀ ਖੁਰਾਕਾਂ ਵਿੱਚ ਨੜਿੱਨਵੇ ਪਰਸੈਂਟ ਗੋਡਿਆਂ ਦਾ ਦਰਦ ਬਿਲਕੁਲ ਠੀਕ ਇਹ ਹੈ ਚਲਾਈ ਦੇ ਪੱਤੀ ਛੇ ਸੱਤ ਪੱਤੇ ਲੈਣਾ ਫਿਰ ਇਨ੍ਹਾਂ ਨੂੰ ਰਗੜੇ ਲੈਣਾ ਫਿਰ ਚੁੰਨੀ ਨਾਲ ਇਸ ਦਾ ਨਿਚੋੜ ਕੇ ਜੂਸ ਕੱਢ ਲੈਣਾ ਇਸ ਦੀ ਚੱਟਣੀ ਬਣਾ ਲੈਣਾ ਤੇ ਇਕ ਚਮਚ ਪਾਣੀ ਪਾਉਣਾ ਮਿਕਸ ਕਰ ਲਓ ਤੁਹਾਡੇ ਘਰ ਵਿਚ ਇਸ ਤਰ੍ਹਾਂ ਦਾ ਵਿਅਕਤੀ ਹੈ ਜਿਸ ਦੀ ਹੱਡੀਆਂ ਜਲਦੀ ਟੁੱਟ ਜਾਂਦੀਆਂ ਹਨ ਤਿੰਨ ਦਿਨ ਪੀ ਕੇ ਦੇਖੋ ਇਸ ਦਾ ਜਲਦੀ ਹੀ ਫ਼ਾਇਦਾ ਮਿਲੇਗਾ ਅਤੇ ਹੱਡੀ ਜੁੜ ਜਾਵੇਗੀ ਇਸ ਜੂਸ ਦਾ ਸਵੇਰੇ ਦੋ ਚੱਮਚ ਸੇਵਨ ਕਰਨਾ ਚਾਹੀਦਾ ਹੈ ਬਲੱਡ ਪ੍ਰੈਸ਼ਰ ਦਾ ਮਰੀਜ਼ ਨੂੰ ਵੀ ਦੋ ਚੱਮਚ ਲੈਣੇ ਚਾਹੀਦੇ ਜੇਕਰ ਕਿਸੇ ਮਰੀਜ਼ ਨੂੰ ਦਿਲ ਵਿੱਚ ਦਰਦ ਹੁੰਦੀ ਹੈ ਉਹ ਵੀ ਇਸ ਦਾ ਸੇਵਨ ਕਰ ਸਕਦਾ ਹੈ ਇਸੇ ਤਰ੍ਹਾਂ ਗੋਡਿਆਂ ਵਿਚ ਦਰਦ ਹੁੰਦੀ ਹੋਵੇ ਤਾਂ ਇਸ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਇਹ ਦਰਦ ਦੂਰ ਹੋ ਜਾਂਦਾ ਹੈ ਇਹ ਸਾਨੂੰ ਬਾਜ਼ਾਰੋਂ ਵੀ ਮਿਲ ਸਕਦਾ ਹੈ ਤਾਈ ਜੇ ਪੱਤੇ ਇਸ ਦੀ ਵਰਤੋਂ ਸਾਗ ਵਿੱਚ ਵੀ ਕੀਤੀ ਜਾਂਦੀ ਹੈ ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *