ਅੱਖਾਂ ਦੀ ਰੋਸ਼ਨੀ ਹੋ ਜਾਵੇਗੀ ਐਨੀ ਤੇਜ਼ ਨਹੀ ਰਹਿ ਜਾਵੋਗੇ ਹੈਰਾਨ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ।ਇੱਕ ਖ਼ੁਰਾਕ ਵਿੱਚ ਹੀ ਅੰਨ੍ਹੇ ਨੂੰ ਦਿਖਾਈ ਦੇਣ ਲੱਗ ਪੈਂਦਾ ਖਤਰਨਾਕ ਬੀਮਾਰੀਆਂ ਵੀ ਪਹਿਲੀ ਖ਼ੁਰਾਕ ਵਿੱਚ ਠੀਕ ਹੋ ਜਾਂਦੀਆਂ ਹਨ ਇਸ ਹਰੇ ਬਨਸਪਤੀ ਦਾ ਪੌਦਾ ਜਿਸ ਨੂੰ ਹਿੰਦੀ ਵਿਚ ਚਰਿਆਇਤਾਂ ਦਾ ਪੌਦਾ ਵੀ ਕਹਿ ਸਕਦੇ ਹਾਂ ਇਹ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਇਹ ਕਢਵਾ ਜ਼ਰੂਰ ਹੁੰਦਾ ਹੈ

ਪਰ ਇਸਦੇ ਫ਼ਾਇਦੇ ਬਹੁਤ ਹੁੰਦੇ ਹਨ ਇਸ ਦਾ ਇਸਤੇਮਾਲ ਦਿਨ ਵਿੱਚ ਇੱਕ ਵਾਰ ਵੀ ਕਰ ਸਕਦੇ ਹਾਂ ਇਹ ਗਰਭ ਅਵਸਥਾ ਵਾਲੀਆਂ ਔਰਤਾਂ ਨੂੰ ਜਦੋਂ ਉਲਟੀਆਂ ਵਾਰ ਵਾਰ ਆਉਣਾ ਜਾਂ ਬੰਦ ਨਾ ਹੋਣ ਤੇ ਇਸ ਇਸਤੇਮਾਲ ਕਰਨ ਤੇ ਉਲਟੀਆਂ ਬੰਦ ਹੋ ਜਾਂਦੀਆਂ ਹਨ ਇਹ ਜੋੜਾਂ ਦੇ ਦਰਦ ਨੂੰ ਵੀ ਠੀਕ ਕਰਦਾ ਹੈ ਇਸ ਦਾ ਚੂਰਨ ਪਾਊਡਰ ਸ਼ੂਗਰ ਨੂੰ ਵੀ ਦੂਰ ਕਰਦਾ ਹੈ ਇਸ ਨਾਲ ਜੇਕਰ ਕਿਸੇ ਨੂੰ ਬਹੁਤ ਤੇਜ਼ ਬੁਖ਼ਾਰ ਚੜ੍ਹੇ ਤਾਂ ਇਸ ਦਾ ਇਸਤੇਮਾਲ ਕਰਨ ਨਾਲ ਉਹ ਵੀ ਠੀਕ ਹੈ ਇਸ ਤਰ੍ਹਾਂ ਚ ਰੇਤੇ ਦਾ ਲੇਪ ਬਣਾ ਕੇ ਪੰਦਰਾ ਦੱਸ ਮਿੰਟ ਤੱਕ ਆਪਣੀਆਂ ਅੱਖਾਂ ਉੱਤੇ ਲਗਾ ਕੇ ਰੱਖਣ ਨਾਲ ਅੱਖਾਂ ਦਾ ਧੁੰਦਲਾਪਨ ਦੂਰ ਹੁੰਦਾ ਹੈ ਅਤੇ ਅੱਖਾਂ ਵੀ ਠੀਕ ਹੋ ਜਾਂਦੀਆਂ ਹਨ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕਈ ਬੀਮਾਰੀਆ ਦਾ ਇਲਾਜ ਕਰਦਾ ਹੈ ਇਹ ਪੌਦਾ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *