ਇਹ ਨੁਸਖਾ ਬਾਹਾਂ ਤੇ ਜੰਮੀ ਹੋਈ ਮੈਲ ਨੂੰ ਕਰੇਗਾ ਜੜ੍ਹਾਂ ਚੋਂ ਸਾਫ਼

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਸਨਟੈਨ ਵਾਲੀ ਬਾਂਹ ਤੇ ਹੀ ਕਰ ਕੇ ਦਿਖਾ ਨੀਂ ਹੈ ਡੈਮੋ ਸਭ ਤੋਂ ਪਹਿਲਾਂ ਮੱਕੀ ਦਾ ਆਟਾ ਲਵਾਂਗੇ ਦੋ ਚੱਮਚ ਨਿੰਬੂ ਦੇ ਛਿਲਕੇ ਗ੍ਰੈਂਡ ਕਰ ਕੇ ਇਸ ਵਿੱਚ ਮਿਲਾ ਦਿਆਂਗੇ ਅੱਧੇ ਨਿੰਬੂ ਦਾ ਰਸ ਨਿਕਾਲ ਲਵਾਗੇ

ਸ਼ਹਿਦ ਅੱਧਾ ਕੁ ਚਮਚਾ ਪਾ ਲਵਾਂਗੇ ਹਲਦੀ ਥੋੜ੍ਹੀ ਜਿਹੀ ਇਨ੍ਹਾਂ ਨੂੰ ਮਿਕਸ ਗਾੜ੍ਹਾ ਕਰ ਲੈਣਾ ਇਸ ਵਿੱਚ ਕੱਚਾ ਦੁੱਧ ਪਾ ਲੈਣਾ ਪੈਕ ਨੂੰ ਮਿਲਾ ਲੈਣਾ ਹੁਣ ਅਸੀਂ ਇਸ ਬਾਂਹ ਤੇ ਇਸ ਪੈਕ ਨੂੰ ਲਗਾਵਾਗੇ ਨਿੰਬੂ ਦੇ ਛਿਲਕੇ ਨਾਲ ਸਕਰੱਬ ਕਰਾਂਗੇ ਪੰਜ ਮਿੰਟ ਚੰਗੀ ਤਰ੍ਹਾਂ ਸਕਰਬਿੰਗ ਕਰਾਂਗੇ ਇਸ ਤਰ੍ਹਾਂ ਸਕਿਨ ਲਾਈਟ ਹੋ ਜਾਵੇਗੀ ਹਫ਼ਤੇ ਵਿੱਚ ਤਿੰਨ ਵਾਰ ਇਸ ਨੂੰ ਜ਼ਰੂਰ ਟ੍ਰਾਈ ਕਰੋ ਸਕਰਬ ਕਰਨ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ ਇਸ ਪੈਕ ਨੂੰ ਫਿਰ ਦੱਸ ਪੰਦਰਾਂ ਮਿੰਟ ਲਗਾ ਲਓ ਅਤੇ ਫਿਰ ਧੋ ਲਓ ਇਸ ਨਾਲ ਤੁਹਾਨੂੰ ਟੈਨਿਕ ਰਿਮੂਵ ਹੋਵੇਗੀ ਅਤੇ ਸਕਿਨ ਦੀ ਸਫਾਈ ਹੋਵੇਗੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *