ਚਿਹਰੇ ਦੇ ਕਾਲੇ ਦਾਗ ਧੱਬੇ ਖ਼ਤਮ ਕਰਨ ਦੇ ਲਈ ਅਪਣਾਓ ਇਹ ਘਰੇਲੂ ਫੇਸਵਾਸ਼

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਰਮੀਆਂ ਦਾ ਮੌਸਮ ਆਉਣ ਦੇ ਕਾਰਨ ਸਾਡੀ ਸਕਿਨ ਪ੍ਰਾਬਲਮ ਬਹੁਤੀ ਜ਼ਿਆਦਾ ਵਧ ਜਾਂਦੀ ਹੈ ਅਤੇ ਦੁਨੀਆਂ ਦੇ ਹਰੇਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਕੁਝ ਅਲੱਗ ਅਤੇ ਸੁੰਦਰ ਦਿਖੇ ਅੱਜ ਅਸੀਂ ਤੁਹਾਡੇ ਨਾਲ ਅਜਿਹਾ ਹੀ ਨੁਸਖਾ ਸਾਂਝਾ ਕਰਨ ਜਾ ਰਹੇ ਹਾਂ ਵੇਸਣ ਦੇ ਬਣਾਏ ਇਸੇ ਤਿੱਨ ਫੇਸ ਪੈਕ ਨਿਖਾਰ ਏਨਾ ਆਵੇਗਾ ਕਿ ਸਾਰੇ ਤੁਹਾਨੂੰ ਪੁੱਛਣ ਲੱਗੇ ਕੀ ਤੁਸੀਂ ਪਾਰਲਰ ਤੋਂ ਆਏ ਹੋ ਪਹਿਲਾ ਫੇਸ ਪੈਕ ਇਕ ਨਿੰਬੂ ਇਕ ਚਮਚ ਵੇਸਣ ਨਿੰਬੂ ਦਾ ਰਸ ਇਕ ਚਮਚ ਐਲੋਵੇਰਾ ਜੈੱਲ ਮਿਕਸ ਕਰ ਲਓ

ਹੁਣ ਤੁਸੀਂ ਆਪਣੇ ਚਿਹਰੇ ਤੇ ਲਗਾ ਲਓ ਹਲਕੇ ਹੱਥਾਂ ਨਾਲ ਮਸਾਜ ਕਰੋ ਅੱਧਾ ਘੰਟਾ ਇਸ ਤਰ੍ਹਾਂ ਹੀ ਰੱਖਣਾ ਲਗਾ ਕੇ ਪੈਕ ਬਾਅਦ ਵਿੱਚ ਤੁਸੀਂ ਗੁਣਗੁਣੇ ਪਾਣੀ ਨਾਲ ਧੋ ਲਓ ਤੂੰ ਦੋਵਾਂ ਤੁਸੀਂ ਦੇਖੋਗੇ ਕਿ ਕਿੰਨਾ ਗਲੋਅ ਆਉਂਦਾ ਹੈ ਤੁਹਾਡੇ ਇਸ ਤੋਂ ਬਾਅਦ ਤੁਸੀਂ ਕੋਈ ਵਧੀਆ ਲੋਸ਼ਨ ਲਾ ਸਕਦੇ ਹੋ ਫੇਸ ਤੇ ਦੂਸਰਾ ਫੇਸ ਪੈਕ ਪਹਿਲਾਂ ਅਸੀਂ ਇੱਕ ਟਮਾਟਰ ਲਵਾਂਗੇ ਉਸ ਨੂੰ ਕੱਦੂਕਸ਼ ਕਰਾਂਗੇ ਇਕ ਚਮਚ ਬੇਸਣ ਫੇਸਪੈਕ ਤਿਆਰ ਹੋ ਜਾਵੇਗਾ ਇਸ ਨੂੰ ਹੁਣ ਅਸੀਂ ਲਗਾਵਾਂਗੇ ਆਪਣੇ ਫੇਸ ਤੇ ਦੋ ਪੰਜ ਮਿੰਟ ਮਸਾਜ ਕਰੋ ਫਿਰ ਧੋ ਲਓ ਤੀਸਰਾ ਫੇਸ ਪੈਕ ਇੱਕ ਆਲੂ ਨੂੰ ਕੱਦੂਕਸ ਕਰ ਲਓ ਇਕ ਚਮਚ ਵੇਸਣ ਵਿਚ ਪਾ ਲਓ ਮਿਕਸ ਕਰ ਲਓ ਹੁਣ ਅਸੀਂ ਇਹ ਪੈਕ ਲਗਾਵਾਂਗੇ ਤੇ ਇਹ ਪੈਕ ਪੂਰੇ ਚਿਹਰੇ ਤੇ ਲੀਪ ਵਾਂਗ ਲਗਾ ਲਵਾਂਗੇ ਜਿਨ੍ਹਾਂ ਦੇ ਕਾਲੀ ਥੱਪਦੇ ਹਨ ਉਹ ਵੀ ਦੂਰ ਹੋ ਜਾਂਦੇ ਹਨ ਉਨ੍ਹਾਂ ਨੂੰ ਵੀ ਕਾਫ਼ੀ ਫ਼ਾਇਦਾ ਮਿਲਦਾ ਹੈ ਇਹ ਪੰਦਰਾਂ ਮਿੰਟ ਤਕ ਲਗਾ ਕੇ ਰੱਖਣਾ ਇਸ ਨਾਲ ਤੁਹਾਡਾ ਫੀਸ ਬਹੁਤ ਵਧੀਆ ਦਿਖੇਗਾ ਹੁਣ ਅਸੀਂ ਆਪਣਾ ਵੈਟ ਘਟਾਉਣ ਲਈ ਦੋ ਚੱਮਚ ਜੀਰਾ ਪਾਊਡਰ ਅੱਧਾ ਚੱਮਚ ਸੇਂਧਾ ਨਮਕ ਇੱਕ ਚਮਚ ਮੇਥੀ ਦਾਣਾ ਪਾਊਡਰ ਇੱਕ ਚੱਮਚ ਧਨੀਆ ਇਸ ਦਾ ਸੇਵਨ ਸਵੇਰੇ ਗਰਮ ਪਾਣੀ ਨਾਲ ਕਰੋ ਇਸ ਤੋਂ ਬਾਅਦ ਗੁਣਗੁਣਾ ਪਾਣੀ ਪੀਣਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *