15ਦਿਨ ਵਿੱਚ ਵਾਲਾਂ ਦਾ ਝੜਨਾਂ ਬੰਦ ਹੋਵੇਗਾ ਅਤੇ ਪਤਲੇ ਵਾਲ ਮੋਟੇ ਹੋ ਜਾਣਗੇ ਇਸ ਚੀਜ਼ ਦੀ ਵਰਤੋਂ ਕਰਨ ਦੇ ਨਾਲ

Uncategorized

ਦੋ ਹਫ਼ਤਿਆ ਵਿੱਚ ਲੰਬੇ ਅਤੇ ਸੁੰਦਰ ਵਾਲ ਬਣਾਓ ਝੜਦੇ ਹੋਏ ਵਾਲ ਨਾ ਕਿ ਸਿਰਫ਼ ਗੰਜੇਪਨ ਦਾ ਖਤਰਾ ਬਣਦਾ ਹੈ ਸਗੋਂ ਵਾਲਾਂ ਵਿਚ ਰੁੱਖਾਪਨ ਆ ਜਾਂਦਾ ਹੈ ਇਸ ਦੇ ਨਾਲ ਨਾਲ ਵਾਲਾਂ ਦੀ ਲੰਬਾਈ ਵੀ ਬੰਦ ਹੋ ਜਾਂਦੀ ਹੈ ਇਹ ਸਮੱਸਿਆ ਲੜਕੀ ਅਤੇ ਲੜਕੇ ਦਿਨਾਂ ਵਿੱਚ ਆ ਜਾਂਦੀ ਹੈ ਜਿਸ ਕਾਰਨ ਹੈ ਅਸੀਂ ਬਹੁਤ ਸਾਰੇ ਪ੍ਰੋਡਕਟ ਵਰਤ ਲੈਂਦੇ ਹਾਂ ਵਾਲ ਹੋਰ ਵੀ ਚੜ੍ਹ ਜਾਂਦੇ ਹਨ ਅਤੇ ਵਾਲ ਦੋ ਮੂੰਹੇਂ ਬਣ ਜਾਂਦੇ ਹਨ ਪਰ ਇਸ ਸਮੱਸਿਆ ਦਾ ਸਮਾਧਾਨ ਹੈ ਇਸ ਚੀਜ਼ ਦੀ ਵਰਤੋਂ ਕਰਨ ਨਾਲ ਵਾਲ ਸਮੂਥ ਹੋ ਜਾਣਗੇ ਅਤੇ ਵਾਲਾਂ ਦੀ ਲੰਬਾਈ ਦੀ ਤੇਜ਼ੀ ਨਾਲ ਵਧੇਗੀ ਇੱਕ ਖਾਲੀ ਕੌਲੀ ਲੈਣੀ ਹੈ ਅਤੇ ਉਸ ਕੌਲੀ ਵਿਚ ਪਹਿਲੀ ਚੀਜ਼ ਪਾਉਣੀ ਹੈ

ਸੇਖਾਕਾਈ ਇਹ ਜੋ ਸਾਡੇ ਵਾਲਾਂ ਨੂੰ ਧੁੱਪ ਤੋਂ ਸਮੱਸਿਆਵਾਂ ਹੁੰਦੀਆਂ ਹਨ ਉਹਨਾ ਨੂੰ ਰੋਕਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਸੇਖਾਕਾਈ ਲਗਪਗ 20ਗਰਾਮ ਲੈਣੀ ਹੈ ਦੂਸਰੇ ਨੰਬਰ ਤੇ ਕਿਸੇ ਸੁੱਕੇ ਹੋਏ ਆਂਵਲੇ ਲੈਣੇ ਹਨ ਅਤੇ ਸੁੱਕੇ ਹੋਏ 20 ਗਰਾਮ ਲੈਣੇ ਹਨ ਇਸ ਨਾਲ ਤੁਹਾਡੇ ਵਾਲ ਜਲਦੀ ਸਮੂਥ ਹੋ ਜਾਣਗੇ ਅਤੇ ਝੜਨੇ ਬੰਦ ਹੋ ਜਾਣਗੇ ਅਤੇ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਉਸ ਕੌਲੀ ਵਿੱਚ ਭਿਉਂਣਾ ਹੈ ਹੈ ਇਨ੍ਹਾਂ ਦੋਨਾਂ ਚੀਜਾਂ ਨੂੰ ਭਿਉਂਣਾ ਤੋਂ ਬਾਅਦ ਤੁਸੀਂ ਇੱਕ ਜਾਂ ਅੱਧਾ ਕੱਪ ਪਾਣੀ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਵਿੱਚ ਰੱਖਣਾ ਹੈ ਅਤੇ ਇਸ ਨੂੰ ਇੱਕ ਜਾਂ ਅੱਧਾ ਘੰਟਾ ਇਸ ਪਾਣੀ ਵਿਚ ਹੀ ਰੱਖਣਾ ਹੈ

ਇਨ੍ਹਾਂ ਦੋਵਾਂ ਚੀਜ਼ਾਂ ਨੂੰ ਪਾਣੀ ਵਿਚ ਚਮਚੇ ਨਾਲ ਚੰਗੀ ਤਰ੍ਹਾਂ ਮਿਲਾਉਣਾ ਹੈ ਅਤੇ ਫਿਰ ਲਾਲ ਪਿਆਜ਼ ਲੈਂਣਾ ਹੈ ਇਕ ਲਾਲ ਪਿਆਜ਼ ਨੂੰ ਅਲੱਗ ਕੌਲੀ ਵਿੱਚ ਬਰੀਕ ਕੱਟਣਾ ਹੈ ਕੱਟਣ ਤੋਂ ਬਾਅਦ ਉਸ ਨੂੰ ਥੋੜ੍ਹੀ ਜਿਹੀ ਅੱਗ ਉਪਰ ਉਬਾਲਣਾ ਹੈ ਪਿਆਜ਼ ਤੁਹਾਡੇ ਵਾਲਾਂ ਲਈ ਬਹੁਤ ਹੀ ਵਧੀਆ ਚੀਜ਼ ਹੁੰਦਾ ਹੈ ਅਤੇ ਪਿਆਜ਼ ਤੁਹਾਡੇ ਵਾਲਾ ਨੂੰ ਚਮਕਦੇ ਬਣਾ ਦਵੇਗਾ ਇਸ ਤੋਂ ਬਾਅਦ ਵੀ ਤੁਸੀਂ ਇਸ ਪਿਆਜ਼ ਵਾਲੇ ਪਾਣੀ ਨੂੰ ਇੱਕ ਭਾਂਡੇ ਵਿੱਚ ਛਾਣ ਲੇੈਣਾ ਹੈ ਅਤੇ ਜੋ ਸ਼ਿੱਕਾਕਾਈ ਵਾਲਾ ਪਾਣੀ ਹੈ ਉਸ ਨੂੰ ਵੀ ਅੱਲਗ ਛਾਣ ਲੇੈਣਾ ਹੈ ਪਰ ਉਸ ਪਾਣੀ ਨੂੰ ਅਲੱਗ ਰੱਖਣਾ ਹੈ ਅਤੇ ਵਾਲ ਧੋਣ ਤੋਂ ਪਹਿਲਾਂ ਪਿਆਜ਼ ਵਾਲੇ ਪਾਣੀ ਨੂੰ ਕਾਟਨ ਦੇ ਨਾਲ ਆਪਣੇ ਵਾਲਾਂ ਵਿੱਚ ਲਗਾਓ ਅਤੇ ਪੰਜ ਜਾ ਦੱਸ ਮਿੰਟ ਤੋਂ ਬਾਅਦ ਵਾਲਾਂ ਨੂੰ ਧੋ ਲਵੋ ਅਤੇ ਰਾਤ ਨੂੰ ਸੋਣ ਲੱਗੇ ਸੇਖਾਕਾਈ ਵਾਲਾ ਪਾਣੀ ਹੈ ਇਸ ਨੂੰ ਚੰਗੀ ਤਰ੍ਹਾਂ ਵਾਲਾਂ ਵਿੱਚ ਲਗਾਓ ਅਤੇ ਦੋ ਹਫ਼ਤਿਆਂ ਵਿੱਚ ਤੁਹਾਡੇ ਵਾਲ ਲੰਬੇ ਹੋ ਜਾਣਗੇ ਅਤੇ ਤੁਹਾਨੂੰ ਆਪਣੇ ਆਪ ਆਪਣੇ ਵਾਲਾਂ ਵਿੱਚ ਫ਼ਰਕ ਨਜਰ ਆਉਣ ਲੱਗ ਪਵੇਗਾ

Leave a Reply

Your email address will not be published. Required fields are marked *