ਇਕ ਚਮਚ ਇਸ ਚੀਜ਼ ਦੀ ਵਰਤੋਂ ਕਰਨ ਨਾਲ ਮੋਟਾਪਾ ਗ਼ਾਇਬ ਹੋ ਜਾਵੇਗਾ

Uncategorized

ਦਿਨ ਜਾਂ ਰਾਤ ਵਿਚ ਇਸ ਚੁੂਰਨ ਦਾ ਇੱਕ ਚਮਚ ਲੇੈ ਲਵੋ ਅਤੇ ਫਿਰ ਦੇਖੋ ਤੁਹਾਡੇ ਪੇਟ ਦੀ ਚਰਬੀ ਕਿਸ ਤਰ੍ਹਾਂ ਗਾਇਬ ਹੁੰਦੀ ਹੈ ਇਸ ਚ ਨੌੰ ਨੂੰ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਧਨੀਏ ਦੇ ਬੀਜ ਲੈਣੇ ਪੈਣਗੇ ਅਤੇ ਧਨੀਏ ਦੇ ਬੀਜ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ਵਿੱਚ ਬਹੁਤੀ ਮਦਦਗਾਰ ਹੁੰਦੇ ਹਨ ਅਤੇ ਤੁਹਾਡੀ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ਬਣਾਉਂਦੇ ਹਨ ਇਹ ਤੁਹਾਡੇ ਖਾਧੇ ਹੋਏ ਪਾਣੀ ਨੂੰ ਬਹੁਤ ਚੰਗੀ ਤਰ੍ਹਾਂ ਪਚਾਉਂਦਾ ਹੈ ਅਤੇ ਇਸ ਨੂੰ ਇੱਕ ਖਾਲੀ ਕੌਲੀ ਵਿੱਚ ਤੁਸੀਂ ਇਕ ਤੋਂ ਡੇਢ ਚੱਮਚ ਲੈਣਾ ਹੈ ਅਤੇ ਇਸ ਤੋਂ ਬਾਅਦ ਇਸ ਵਿੱਚ ਅੱਧਾ ਚਮਚ ਨਮਕ ਪਾਉਣਾ ਹੈ ਅਤੇ ਨਮਕ ਪਾਉਣ ਤੋਂ ਬਾਅਦ ਤੁਸੀਂ ਇਸ ਵਿੱਚ ਕੜੀ ਪਾਊਡਰ ਸ਼ਾਮਿਲ ਕਰਨਾ ਹੈ ਕੜੀ ਪਾਊਡਰ ਦੇ ਤੁਸੀਂ ਦੋ ਚਮਚ ਇਸ ਵਿਚ ਸ਼ਾਮਿਲ ਕਰਨੇ ਹਨ ਅਤੇ ਕੜੀ ਪਾਊਡਰ ਤੋਂ ਬਾਅਦ ਇਸ ਵਿਚ ਤੁਸੀਂ ਦੋ ਚਮਚ ਜੀਰਾ ਪਾਉਣਾ ਹੈ

ਫੇਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਇਸ ਦਾ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲੈਣਾ ਹੈ ਪਾਊਡਰ ਬਣਾਉਣ ਤੋਂ ਬਾਅਦ ਤੁਸੀਂ ਇਸ ਦਾ ਪ੍ਰਯੋਗ ਦਿਨ ਜਾਂ ਰਾਤ ਵਿੱਚ ਕਰਨਾ ਹੈ ਸਵੇਰ ਦੇ ਸਮੇਂ ਤੁਸੀਂ ਖ਼ਾਲੀ ਪੇਟ ਖਾਣਾ ਖਾਣ ਤੋਂ ਪਹਿਲਾਂ ਕਰਨਾ ਹੈ ਅਤੇ ਉਸ ਤੋਂ ਅੱਧਾ ਘੰਟਾ ਬਾਅਦ ਤੁਸੀਂ ਖਾਣਾ ਖਾ ਸਕਦੇ ਹੋ ਅਤੇ ਰਾਤ ਨੂੰ ਤੁਸੀਂ ਦੋ ਘੰਟੇ ਪਹਿਲਾਂ ਖਾਣਾ ਖਾ ਲੈਣਾ ਹੈ ਅਤੇ ਬਿਸਤਰ ਤੋਂ ਪਹਿਲਾਂ ਅੱਧਾ ਘੰਟਾ ਇਸ ਚੂਰਨ ਦਾ ਪ੍ਰਯੋਗ ਕਰਨਾ ਹੈ ਪਰ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਇਸ ਦਾ ਪ੍ਰਯੋਗ ਕਰਨਾ ਹੈ ਉਹ ਵੀ ਸਵੇਰ ਦੇ ਸਮੇਂ ਇਹ ਚੂਰਨ ਤੁਹਾਡੇ ਪੇਟ ਦੀ ਚਰਬੀ ਘਟਾਉਣ ਲਈ ਬਹੁਤ ਹੀ ਮਦਦਗਾਰ ਹੈ ਅਤੇ ਇਸ ਨਾਲ ਤੁਹਾਨੂੰ ਫਰਕ ਵੀ ਨਜ਼ਰ ਆਵੇਗਾ ਕਿ ਤੁਹਾਡੇ ਪੇਟ ਦੀ ਚਰਬੀ ਕਿੰਨੀ ਖ਼ਤਮ ਹੋ ਗਈ ਹੈ
N
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *