ਕੱਚੇ ਦੁੱਧ ਦੇ ਨਾਲ ਇਸ ਤਰ੍ਹਾਂ ਬਣਾਓ ਚਿਹਰੇ ਨੂੰ ਸੁੰਦਰ ਅਤੇ ਬੇਦਾਗ਼

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਕੱਚੇ ਦੁੱਧ ਨੂੰ ਰਾਤ ਵਿੱਚ ਲਾਕੇ ਚਿਹਰਾ ਇਨ੍ਹਾਂ ਗੋਰਾ ਤੇ ਸੁੰਦਰ ਹੋ ਜਾਵੇਗਾ ਸਭ ਤੋਂ ਪਹਿਲਾਂ ਅੱਸੀ ਇੱਕ ਕੌਲੀ ਵਿੱਚ ਦੁੱਧ ਪਾਵਾਂਗੇ ਇਸ ਵਿੱਚ ਇੱਕ ਚਮਚ ਐਲੋਵੇਰਾ ਜੈੱਲ ਪਾਵਾਂਗੇ

ਫਿਰ ਇਸ ਨੂੰ ਕੋਟਨ ਨਾਲ ਪੂਰੇ ਚਿਹਰੇ ਤੇ ਲਗਾਵਾਂਗੇ ਅਸੀਂ ਇਸ ਨੂੰ ਰਾਤ ਵਿਚ ਲਗਾਵਾਂਗੇ ਇਹੀ ਮਿਸ਼ਰਨ ਦੂਸਰੀ ਕੌਲੀ ਵਿੱਚ ਇੱਕ ਚਮਚ ਲਵਾਂਗੇ ਫਿਰ ਉਸ ਵਿੱਚ ਇੱਕ ਚਮਚ ਚਾਵਲ ਦਾ ਆਟਾ ਪਾਵਾਂਗੇ ਫਿਰ ਪੂਰੇ ਚਿਹਰੇ ਉਤੇ ਲਗਾਵਾਂਗੇ ਫਿਰ ਹਲਕੇ ਹੱਥਾਂ ਨਾਲ ਚਿਹਰੇ ਦੀ ਮਸਾਜ ਕਰਾਂਗੇ ਇਸ ਨੂੰ ਹਰ ਤਰ੍ਹਾਂ ਦੀ ਸਕਿਨ ਤੇ ਲਗਾ ਸਕਦੇ ਹਾਂ ਫਿਰ ਦੁਬਾਰਾ ਦੁੱਧ ਤੇ ਐਲੋਵੇਰਾ ਜੈੱਲ ਲੱਗਾ ਆਪਣੇ ਚਿਹਰੇ ਤੇ ਲਗਾਵਾਂਗੇ ਇਸ ਨੂੰ ਅਸੀਂ ਪੂਰੀ ਰਾਤ ਵੀ ਲਗਾ ਸਕਦੇ ਹਾਂ ਫਿਰ ਸਵੇਰੇ ਉੱਠ ਕੇ ਚਿਹਰੇ ਨੂੰ ਪਾਣੀ ਨਾਲ ਧੋ ਲਵਾਂਗਾ ਇਸ ਨੂੰ ਲਗਾਤਾਰ ਸੱਤ ਦਿਨ ਲਗਾਵਾਂਗੇ ਇਸ ਦਾ ਰਿਜ਼ਲਟ ਬਹੁਤ ਵਧੀਆ ਆਵੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *