ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਰਮੀਆਂ ਦਾ ਮੌਸਮ ਆਉਣ ਦੇ ਕਾਰਨ ਸਾਡੀ ਸਕਿਨ ਪ੍ਰਾਬਲਮ ਬਹੁਤੀ ਜ਼ਿਆਦਾ ਵਧ ਜਾਂਦੀ ਹੈ ਅਤੇ ਦੁਨੀਆਂ ਦੇ ਹਰੇਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਕੁਝ ਅਲੱਗ ਅਤੇ ਸੁੰਦਰ ਦਿਖੇ ਇਸ ਮੌਸਮ ਦੇ ਵਿੱਚ ਚਿਹਰੇ ਤੇ ਸਾਵਲਾਪਨ ਅਤੇ ਦਾਗ-ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ।ਦੋਸਤੋ ਇਸ ਧੰਦੇ ਵਿੱਚ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸ ਪੈਕ ਬਣਾ ਕੇ ਦੱਸਾਂਗੇ ਜੋ ਤੁਸੀਂ ਰੋਜ਼ਾਨਾ ਇਸਤੇਮਾਲ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਦੋਸਤੋ ਇਸ ਫੇਸ ਪੈਕ ਵਿੱਚ ਅਸੀਂ ਮੁਲਤਾਨੀ ਮਿੱਟੀ ਦਾ ਇਸਤੇਮਾਲ ਕਰਾਂਗੇ।ਇੱਕ ਖਾਲੀ ਕਟੋਰੀ ਦੇ ਵਿੱਚ ਇੱਕ ਚੱਮਚ ਮੁਲਤਾਨੀ ਮਿੱਟੀ ਦਾ ਲੈ ਲਵੋ।ਥੋੜ੍ਹਾ ਜਿਹਾ ਅਸੀਂ ਇਸ ਵਿੱਚ ਕੱਚਾ ਦੁੱਧ ਮਿਲਾਵਾਂਗੇ।
ਇੱਕ ਚੱਮਚ ਇਸ ਵਿੱਚ ਸ਼ੁੱਧ ਸ਼ਹਿਦ ਮਿਲਾ ਲਵੋ।ਸ਼ਹਿਦ ਤੁਹਾਡੇ ਚਿਹਰੇ ਉੱਤੇ ਗਲੋਂ ਪੈਦਾ ਕਰੇਗਾ।ਦੋਸਤੋ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਪੇਸਟ ਨੂੰ ਤਿਆਰ ਕਰ ਲਵੋ।ਆਪਣੇ ਚਿਹਰੇ ਨੂੰ ਸਾਫ ਕਰਕੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਅਪਲਾਈ ਕਰ ਲਵੋ।ਇਸ ਨੂੰ ਕਰੀਬ 10 ਮਿੰਟ ਦੇ ਲਈ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਸਾਫ਼ ਪਾਣੀ ਨਾਲ ਚਿਹਰਾ ਧੋ ਲਵੋ। ਇਸ ਨੂੰ ਅਸੀਂ ਰੋਜ਼ਾਨਾ ਵੀ ਇਸਤੇਮਾਲ ਕਰ ਸਕਦੇ ਹਾਂ।ਮੁਲਤਾਨੀ ਮਿੱਟੀ ਚਿਹਰੇ ਤੇ ਸਾਵਲੇਪਨ ਨੂੰ ਖਤਮ ਕਰੇਗੀ।ਸੋ ਦੋਸਤੋਂ ਗਰਮੀਆਂ ਦੇ ਵਿੱਚ ਇਸ ਨੂੰ ਜ਼ਰੂਰ ਇਸਤੇਮਾਲ ਕਰੋ।ਇਹ ਚਿਹਰੇ ਨੂੰ bright ਕਰਨ ਵਿੱਚ ਸਹਾਇਤਾ ਕਰੇਗਾ।
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ
