ਸੰਤਰੇ ਦੇ ਛਿਲਕੇ ਦੇ ਇਨ੍ਹਾਂ ਫਾਇਦਿਆਂ ਬਾਰੇ ਸੁਣ ਕੇ ਤੁਸੀਂ ਰਹਿ ਜਾਓਗੇ ਹੈਰਾਨ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੋ ਵੀ ਫਲ ਅਸੀਂ ਖਾਂਦੇ ਹਾਂ ਉਸ ਦੇ ਛਿਲਕੇ ਵਿਚ ਵੀ ਕਈ ਗੁਣ ਹੁੰਦੇ ਹਨ ਜਿਸ ਨੂੰ ਅਸੀਂ ਨਹੀਂ ਵਰਤਦੇ ਅਤੇ ਇਸੇ ਹੀ ਤਰ੍ਹਾਂ ਤੁਹਾਡੇ ਨਾਲ ਇਕ ਫਲ ਦੀ ਗੱਲ ਕਰਨ ਜਾ ਰਿਹੇ ਹਾਂ ਅਸੀਂ ਸੰਤਰੇ ਨੂੰ ਖਾ ਕੇ ਉਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਉ ਨ੍ਹਾਂ ਨੂੰ ਸੁੱਟ ਦਿੰਦੇ ਹਾਂ। ਪਰ ਦੋਸਤੋ ਸੰਤਰੇ ਦੇ ਛਿਲਕਿਆਂ ਦੇ ਅਣਗਿਣਤ ਫ਼ਾਇਦੇ ਹਨ।ਸੰਤਰੇ ਦੇ ਛਿਲਕਿਆਂ ਵਿੱਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅੱਜ ਅਸੀਂ ਸੰਤਰੇ ਦੇ ਛਿਲਕਿਆਂ ਦੇ ਕੁਝ ਫ਼ਾਇਦੇ ਤੁ ਹਾ ਨੂੰ ਦੱਸਾਂਗੇ। ਦੋਸਤੋ ਜੇਕਰ ਸੰਤਰੇ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਕੇ ਉਸਦੇ ਪਾਊਡਰ ਨੂੰ ਵਾਲਾ ਤੇ ਲਗਾਇਆ ਜਾਵੇ

ਤਾਂ ਉਹ ਅੱਗੇ ਨਾਲੋਂ ਜ਼ਿਆਦਾ ਖੂ ਬ ਸੂ ਰ ਤ ਅਤੇ ਲੰਬੇ ਹੁੰਦੇ ਹਨ।ਇਸ ਦੇ ਨਾਲ ਵਾਲ ਝੜਨ ਦੀ ਸਮੱਸਿਆ ਵੀ ਖਤਮ ਹੁੰਦੀ ਹੈ।ਜੇਕਰ ਤੁਹਾਡੇ ਚੇਹਰੇ ਤੇ ਬਹੁਤ ਸਾਰੇ ਪਿੰਪਲਸ ਅਤੇ ਦਾਗ ਮੁਹਾਸੇ ਹਨ ਤਾਂ ਸੰਤਰੇ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਕੇ ਇਸ ਦੇ ਪਾਊਡਰ ਵਿੱਚ ਗੁ ਲਾ ਬ ਜਲ ਮਿਲਾ ਕੇ ਆਪਣੇ ਚਿਹਰੇ ਤੇ ਲਗਾ ਲਵੋ।ਅਜਿਹਾ ਕਰਨ ਨਾਲ ਤੁਹਾਡੇ ਦਾਗ ਮੁਹਾਸੇ ਖਤਮ ਹੋ ਜਾਣਗੇ ਅਤੇ ਚਿਹਰਾ ਮੁਲਾਇਮ ਹੋ ਜਾਵੇਗਾ।ਸੰ ਤ ਰੇ ਦੇ ਛਿਲਕੇ ਆਇਲੀ ਸਕਿੱਨ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ।ਸੰਤਰੇ ਦੇ ਛਿਲਕਿਆਂ ਦੇ ਪਾਊਡਰ ਵਿੱਚ ਜੇਕਰ ਵੇਸਣ ਮਿਲਾ ਕੇ ਚਿਹਰੇ ਤੇ ਲਗਾਇਆ ਜਾਵੇ ਤਾਂ ਇਸ ਨਾਲ ਆਇਲੀ ਸਕਿਨ ਤੋਂ ਰਾ ਹ ਤ ਮਿਲਦੀ ਹੈ ਅਤੇ ਚਿਹਰੇ ਤੇ ਗਲੋ ਆਉਂਦਾ ਹੈ।ਸੰਤਰੇ ਦੇ ਛਿਲਕਿਆਂ ਦਾ ਪਾਊਡਰ ਕੈਂਸਰ ਅਤੇ ਹੱਡੀਆਂ ਦੀ ਕਮਜ਼ੋਰੀ ਵਾਲੇ ਮਰੀਜ਼ਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰ ਦਾ ਹੈ।ਇਸ ਤੋਂ ਇਲਾਵਾ ਸੰਤਰੇ ਦੇ ਛਿਲਕੇ ਪੇਟ ਗੈਸ ਬਦਹਜ਼ਮੀ ਖੱਟੇ ਡੱਕਾਰ ਆਦਿ ਤੋਂ ਵੀ ਰਾਹਤ ਪ੍ਰਦਾਨ ਕਰਦੇ ਹਨ।ਇਸ ਲਈ ਦੋਸਤੋ ਸਾਨੂੰ ਸੰਤਰੇ ਦੇ ਛਿ ਲ ਕਿ ਆਂ ਨੂੰ ਅਜਾਈਂ ਨਹੀਂ ਸੁੱਟਣਾ ਚਾਹੀਦਾ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *