ਇਹ ਚੀਜ਼ ਖਾਣ ਨਾਲ ਸਰੀਰ ਦੀਆਂ ਮਾਸ਼ਪੇਸੀਆਂ ਹੁੰਦੀਆਂ ਹਨ ਤਾਕਤਵਰ ਤੇ ਬਲੋਕਜ ਨਾੜ ਖੁਲ ਜਾਦੀ ਹੈ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਅੱਜ ਕੱਲ੍ਹ ਦੀ ਨੌਜਵਾਨ ਪੀੜੀ ਵੱਖ-ਵੱਖ ਬੀਮਾਰੀਆਂ ਦੇ ਨਾਲ ਘਿ ਰੀ ਹੋਈ ਹੈ। ਗਲਤ ਖਾਣ-ਪੀਣ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ।ਸਰੀਰ ਵਿੱਚ ਵਧਿਆ ਹੋਇਆ ਕੋਲੈਸਟਰੋਲ ਨਾੜੀ ਬਲੋਕਜ ਦੀ ਸਮੱਸਿਆ ਪੈਦਾ ਕਰਦਾ ਹੈ। ਜਿਸ ਦੇ ਨਾਲ ਦਿਲ ਨਾਲ ਸਬੰਧਤ ਬਿ ਮਾ ਰੀ ਆਂ ਪੈਦਾ ਹੁੰਦੀਆਂ ਹਨ। ਅੱਜ ਅਸੀਂ ਤਿੰਨ ਅਜਿਹੀਆਂ ਚੀਜ਼ਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ

ਜੋ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਵਿੱ ਚ ਸਹਾਇਕ ਹਨ।ਇਹ ਚੀਜ਼ਾਂ ਬੈਡ ਕਲੈਸਟਰੋਲ ਨੂੰ ਘਟ ਕਰਕੇ ਹਾਈ ਬੀ ਪੀ ਦੀ ਸਮੱਸਿਆ ਨੂੰ ਵੀ ਠੀਕ ਕਰਦੀਆਂ ਹਨ। ਸਭਤੋਂ ਪਹਿਲੀ ਚੀਜ਼ ਹੈ ਮੇਥੀ ਦਾਣਾ।ਮੇਥੀ ਦਾਣਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇ ਹ ਬਹੁਤ ਸਾਰੀਆਂ ਬੀਮਾਰੀਆਂ ਦਾ ਖਾਤਮਾ ਕਰਨ ਵਿੱਚ ਸਹਾਇਕ ਹੁੰਦੀ ਹੈ। ਇਹ ਦਿਲ ਦਿਮਾਗ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ।ਦੋਸਤੋ ਅਗਲੀ ਚੀਜ਼ ਹੈ ਕਲੌਜੀ। ਕ ਲੌ ਜੀ ਮੌਤ ਨੂੰ ਛੱਡ ਕੇ ਬਾਕੀ ਸਾਰੀਆਂ ਬੀਮਾਰੀਆਂ ਦਾ ਇਲਾਜ ਮੰਨੀ ਜਾਂਦੀ ਹੈ।ਇਹ ਸਰੀਰ ਦੇ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।ਸਭ ਤੋਂ ਆਖਰੀ ਚੀਜ਼ ਹੈ ਦਾਲਚੀਨੀ ਪਾਊਡਰ।ਦਾਲਚੀਨੀ ਪਾ ਊ ਡ ਰ ਮੈਟਾਬੋਲਿਜ਼ਮ ਨੂੰ ਤੇਜ਼ ਕਰਕੇ ਸਰੀਰ ਨੂੰ ਤੰਦਰੁਸਤ ਬਣਾਉਂਦੀ ਹੈ।

ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਮੇਥੀ ਦਾਣਾ ਅਤੇ ਇੱਕ ਚਮਚ ਕਲੋਂਜੀ ਪਾਊਡਰ ਪਾ ਕੇ ਰੱਖ ਲਵੋ।ਉ ਸ ਨੂੰ ਪੂਰੀ ਰਾਤ ਭਿਉਂ ਕੇ ਰੱਖੋ ਅਤੇ ਸਵੇਰੇ ਇਸ ਪਾਣੀ ਨੂੰ ਪੀ ਜਾਓ ਅਤੇ ਦਾਣਿਆਂ ਨੂੰ ਚਬਾ ਚਬਾ ਕੇ ਖਾ ਲਓ। ਇੱਕ ਗਿਲਾਸ ਪਾਣੀ ਦੇ ਵਿਚ ਅੱਧਾ ਚੱਮਚ ਦਾਲਚੀਨੀ ਪਾਊਡਰ ਪਾ ਕੇ ਇਸ ਨੂੰ ਉਬਾਲ ਕੇ ਸ ਵੇ ਰੇ ਖਾਲੀ ਪੇਟ ਪੀ ਜਾਉ।ਇਸ ਤਰ੍ਹਾਂ ਦੋਸਤੋ ਮੇਰੀ ਦਾਣਾ ਕਲੋਂਜੀ ਅਤੇ ਦਾਲਚੀਨੀ ਸਰੀਰ ਨੂੰ ਤੰਦਰੁਸਤ ਬਣਾਉਣ ਦਾ ਕੰਮ ਕਰਨਗੇ।ਜੇਕਰ ਤੁਸੀਂ ਵੀ ਇੱਕ ਨਿਰੋਗ ਸ਼ਰੀਰ ਚਾ ਹੁੰ ਦੇ ਹੋ ਤਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ।

Leave a Reply

Your email address will not be published. Required fields are marked *