ਸਰੋ ਦੇ ਤੇਲ ਚ ਮਿਲਾਕੇ ਲਗਾਏ ਇਹ ਚੀਜ਼ ਦੇਖੋ ਕਮਾਲ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ।ਅਸੀਂ ਤੁਹਾਨੂੰ ਆਪਣੇ ਪੇਜ ਉੱਪਰ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ ਦੱਸਦੇ ਹਾਂ ਇਹ ਦੇਸੀ ਇਲਾਜ ਦੋ ਜੋ ਅਸੀਂ ਦੱਸਦੇ ਹਾਂ ਅੱਜ-ਕੱਲ੍ਹ ਵਾਲਾਂ ਦੀਆਂ ਸਮੱਸਿਆਵਾਂ ਕਾਫੀ ਜਿਆਦਾ ਪੈ ਦਾ ਹੋ ਰਹੀਆਂ ਹਨ।ਕੈਮਿਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਅਸੀਂ ਵਾਲਾਂ ਨੂੰ ਬਹੁਤ ਜ਼ਿਆਦਾ ਕਮਜ਼ੋਰ ਬਣਾ ਦਿੱਤਾ ਹੈ।ਹਲਕੀ ਉਮਰ ਦੇ ਵਿੱਚ ਵਾਲ ਸਫੇਦ ਹੋ ਰਹੇ ਹਨ ਅਤੇ ਵਾਲ ਝੜ ਰਹੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਸੀਂ ਇੱਕ ਬ ਹੁ ਤ ਹੀ ਬਿਹਤਰੀਨ ਤੇਲ ਬਣਾਉਣਾ ਦੱਸਾਂਗੇ।

ਇੱਕ ਕੜਾਹੀ ਦੇ ਵਿਚ ਢਾਈ ਸੌ ਗ੍ਰਾਮ ਸਰੋਂ ਦਾ ਤੇਲ ਲਵੋ। ਇਸ ਤੋਂ ਬਾਅਦ ਇਸ ਵਿੱਚ 50 ਗ੍ਰਾ ਮ ਕਲੌਂਜੀ,50 ਗ੍ਰਾਮ ਮੇਥੀ ਦਾਣਾ ਅਤੇ 50 ਗ੍ਰਾਮ ਹਰਬਲ ਮਹਿੰਦੀ ਪਾ ਦੇਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੇਲ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਹਲਕੀ ਗੈਸ ਉੱਤੇ 10 ਮਿੰਟ ਦੇ ਲਈ ਇਸ ਨੂੰ ਪਕਾ ਲ ਵੋ। ਜਦੋਂ ਤੇਲ ਤਿਆਰ ਹੋ ਜਾਵੇ ਤਾਂ ਇਸਨੂੰ ਠੰਡਾ ਕਰ ਲਵੋ ਅਤੇ ਕੰਟੇਨਰ ਵਿੱਚ ਸਟੋਰ ਕਰ ਕੇ ਰੱਖ ਲਵੋ। ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਦੇ ਵਿਚ ਚੰਗੀ ਤਰ੍ਹਾਂ ਮਸਾਜ ਕ ਰ ਦੇ ਹੋਏ ਲਗਾਓ।ਇਸ ਤੇਲ ਨੂੰ ਤੁਸੀਂ ਪੂਰੀ ਰਾਤ ਲੱਗਾ ਰਹਿਣ ਦੇ ਸਕਦੇ ਹੋ ਅਤੇ ਸਵੇਰੇ ਕਿਸੇ ਵੀ ਸੈਂਪੂ ਦੇ ਨਾਲ ਆਪਣਾ ਸਿਰ ਧੋ ਸਕਦੇ ਹੋ।ਜੇਕਰ ਤੁਸੀਂ ਹਰ ਸਮੇਂ ਆਪਣੇ ਵਾਲਾਂ ਦੇ ਵਿੱਚ ਇਸ ਤੇਲ ਨੂੰ ਲਗਾਉਣਾ ਚਾ ਹੁੰ ਦੇ ਹੋ ਤਾਂ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਸੋ ਦੋਸਤੋ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਅਤੇ ਕੁਦਰਤੀ ਢੰ ਗ ਨਾਲ ਕਾਲਾ ਕਰਨਾ ਚਾਹੁੰਦੇ ਹੋ ਤਾਂ ਇਸ ਤੇਲ ਦਾ ਇਸਤੇਮਾਲ ਜਰੂਰ ਕਰੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *