ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਰਮੀਆਂ ਮੌਸਮਾਂ ਗਿਆ ਜਿਸਦੇ ਕਾਰਨ ਮੱਛਰ ਬਹੁਤ ਜ਼ਿਆਦਾ ਵਧ ਜਾਂਦਾ ਹੈ ਅਤੇ ਜਿਸ ਤੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਤੁਹਾਡੇ ਨਾਲ ਅੱਜ ਇਕ ਅਜਿਹੇ ਹੀ ਨੁਸਖਾ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਤੁਹਾਨੂੰ ਮੱਛਰ ਤੂੰ ਬਚਾਵੇਗਾ ਪਿਆਜ਼ ਨੂੰ ਇਸ ਤਰ੍ਹਾਂ ਲਗਾਓ ਕਿ ਕਦੇ ਵੀ ਮੱਛਰ ਤੁਹਾਡੇ ਘਰ ਵਿਚ ਨਾ ਆਈ ਸਭ ਤੋਂ ਪਹਿਲਾਂ ਇੱਕ ਪਿਆਜ਼ ਦਾ ਛਿਲਕਾ ਉਤਾਰ ਲੈਣਾ ਸੂਈ ਧਾਗਾ ਲੈਣਾ ਪਿਆਜ਼ ਦੀ ਇਕ ਗੰਢ ਵਿੱਚੋ ਸੂਈ ਲਗਾ ਦੇਣੀ ਤੇ ਦੂਜੀ ਸੀਡ ਧਾਗਾ ਬਾਹਰ ਨਿਕਾਲ ਲੈਣਾ ਹੁਣ ਇਸ ਦੇ ਚਾਰੇ ਪਾਸੇ ਲੁਭਾਉਣ ਦਾ ਤੇਲ ਲਗਾ ਲੈਣਾ ਰੂਹੀ ਨਾਲ ਅਤੇ ਉਸ ਕਮਰੇ ਵਿੱਚ ਟੰਗ ਦੇਣਾ ਜਿਸ ਕਮਰੇ ਵਿਚ ਮੱਛਰ ਜ਼ਿਆਦਾ ਆਉਂਦਾ ਹੋਵੇ
ਇਸ ਤਰ੍ਹਾ ਮੱਛਰ ਤੁਹਾਡੇ ਕਮਰੇ ਵਿੱਚ ਫਿਰ ਕਦੀ ਨਹੀਂ ਆਵੇਗਾ ਇਸ ਦੀ ਸਮੈੱਲ ਤਾਂ ਬਹੁਤ ਗੰਦੀ ਹੋਵੇਗੀ ਪਰ ਤੁਹਾਡੇ ਲਈ ਨਹੀਂ ਮੱਛਰਾਂ ਲਈ ਇਸ ਲਈ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਘਰ ਵਿਚ ਮੱਛਰ ਨਹੀਂ ਆਉਣਗੇ ਪੁਰਾਣੇ ਲੋਕ ਇਸ ਦਾ ਹੀ ਇਸਤੇਮਾਲ ਕਰਦੇ ਸਨ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ
