ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਗਰਮੀਆਂ ਦੇ ਮੌਸਮ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਸਾਡੇ ਸਰੀਰ ਵਿੱਚ ਵੀ ਬਹੁਤ ਗਰਮੀ ਪੈਂਦੀ ਹੈ ਜਿਸ ਕਾਰਨ ਸਾਨੂੰ ਭੁੱਖ ਨਹੀਂ ਲੱਗਦੀ ਅਤੇ ਇਹ ਜੋ ਦੇਸੀ ਸਰਬੱਤ ਹੈ ਇਹ ਸਾਨੂੰ ਗਰਮੀਆਂ ਵਿੱਚ ਪੀਣਾ ਬਹੁਤ ਹੀ ਲਾਭਦਾਇਕ ਹੈ ਇਹ ਸਾਡੇ ਸਰੀਰ ਅੰਦਰ ਠੰਢਕ ਪਾਉਂਦਾ ਹੈ ਇਸ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਸੱਤੂ ਲਵੋ ਜੋ ਭੁੰਨੇ ਹੋਏ ਛੋਲੇ ਹੁੰਦੇ ਹਨ ਉਨ੍ਹਾਂ ਦਾ ਛਿਲਕਾ ਉਤਾਰ ਕੇ ਉਸ ਦਾ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਹੈ ਅਤਿ ਪਾਊਡਰ ਬਣਾਉਣ ਤੋਂ ਬਾਅਦ ਉਸ ਨੂੰ ਸੱਤੂ ਕਿਹਾ ਜਾਂਦਾ ਹੈ ਅਤੇ ਇਸ ਪਾਊਡਰ ਨੂੰ ਇਕ ਗਲਾਸ ਵਿੱਚ ਦੋ ਚਮਚ ਪਾ ਲਵੋ ਦੋ ਚਮਚ ਪਾਊਡਰ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ
ਇਹ ਤੁਹਾਡੇ ਮੋਟਾਪੇ ਨੂੰ ਘਟਾ ਦੇਵੇਗਾ ਅਤੇ ਤੁਹਾਡੀ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੀ ਦੁੂਰ ਕਰ ਦੇਵੇਗਾ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਤਾਕਤ ਮਿਲੇਗੀ ਜਿਸ ਕਾਰਨ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ ਇਸ ਦੇ ਨਾਲ ਨਾਲ ਤੁਹਾਡੇ ਲਿਵਰ ਦੀਆਂ ਬੀਮਾਰੀਆਂ ਨੂੰ ਵੀ ਦੂਰ ਕਰੇਗਾ ਅਤੇ ਪਹਿਲਾ ਵਾਲੇ ਪਾਊਡਰ ਵਾਲੇ ਪਾਣੀ ਵਿੱਚ ਇੱਕ ਗਲਾਸ ਪਾਣੀ ਦਾ ਹੋਰ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਇਸ ਤੋਂ ਬਾਅਦ ਤੁਸੀਂ ਭੁੰਨਿਆ ਹੋਇਆ ਜੀਰਾ ਲੈਣਾ ਹੈ ਅਤੇ ਉਸ ਦਾ ਪਾਊਡਰ ਬਣਾ ਕੇ ਤੁਸੀਂ ਇਕ ਤਿਹਾਈ ਚਮਚ ਇਸ ਵਿਚ ਮਿਲਾ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਪੁਦੀਨਾ ਜਾਂ ਹਰਾ ਧਨੀਆ ਲੈ ਸਕਦੇ ਹੋ ਅਤੇ ਤੁਸੀਂ ਇਸ ਵਿੱਚ ਥੋੜ੍ਹੀਆਂ ਥੋੜ੍ਹੀਆਂ ਪੱਤੀਆਂ ਕੱਟ ਕੇ ਪਾ ਸਕਦੇ ਹੋ
ਜੇਕਰ ਤੁਸੀਂ ਕਾਲਾ ਨਮਕ ਦਾ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਨੂੰ ਮਿੱਠਾ ਬਣਾਉਣਾ ਹੈ ਤਾਂ ਤੁਸੀਂ ਗੁੜ ਦਾ ਇਸਤੇਮਾਲ ਵੀ ਇਸ ਵਿਚ ਕਰ ਸਕਦੇ ਹੋ ਅਤੇ ਇਹ ਤੁਹਾਡਾ ਦੇਸੀ ਸ਼ਰਬਤ ਤਿਆਰ ਹੋ ਜਾਵੇਗਾ ਜਿਸ ਦਾ ਸੇਵਨ ਤੁਸੀਂ ਜੇਕਰ ਸੁਬ੍ਹਾ ਕਰੋ ਇਹ ਤਾਂ ਤੁਹਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੋਵੇਗਾ ਅਤੇ ਦਿਨ ਵਿਚ ਕਿਸੇ ਵੀ ਟਾਈਮ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਇਸ ਦਾ ਸੇਵਨ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਆਪ ਤੁਹਾਡੀ ਸਿਹਤ ਵਿਚ ਫਰਕ ਨਜ਼ਰ ਆਵੇਗਾ ਅਤੇ ਤੁਹਾਡੇ ਸਰੀਰ ਅੰਦਰ ਪਈ ਗਰਮੀ ਨੂੰ ਵੀ ਦੂਰ ਕਰ ਦੇਵੇਗਾ ਅਤੇ ਪਹਾੜ ਦੀਆਂ ਹੋਰ ਬਿਮਾਰੀਆਂ ਲਈ ਵੀ ਬਹੁਤ ਹੀ ਲਾਭਦਾਇਕ ਰਹੇਗਾ
