ਅੱਜ ਦੇ ਸਮੇਂ ਵਿੱਚ ਲੋਕ ਆਪਣੇ ਵਾਲਾਂ ਉੱਪਰ ਨਵੇਂ ਨਵੇਂ ਪ੍ਰੋਡਕਟ ਵਰਤ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਵਾਲ ਬਹੁਤ ਚੜ੍ਹ ਰਹੇ ਹਨ ਅਤੇ ਵਾਲਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਪਰ ਵਾਲਾਂ ਨੂੰ ਠੀਕ ਰੱਖਣ ਲਈ ਤੇਲ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇਲ ਸਾਡੇ ਵਾਲਾ ਨੂੰ ਨਿਊਟਰੀਅਨਸ ਦਿੰਦਾ ਹੈ ਜਿਸ ਕਾਰਨ ਸਾਡੇ ਵਾਲਾਂ ਵਿੱਚ ਚਮਕ ਆਉਂਦੀ ਹੈ ਅਤੇ ਸਾਡੀ ਬਾਲਾਂ ਲਈ ਸਰ੍ਹੋਂ ਦਾ ਤੇਲ ਬਹੁਤ ਹੀ ਚੰਗਾ ਹੁੰਦਾ ਹੈ ਜੇ ਸਾਡੇ ਵਾਲਾਂ ਨੂੰ ਵਧਣ ਵਿੱਚ ਮਦਦ ਕਰਦਾ ਹੈ ਤੁਸੀਂ ਸਰ੍ਹੋਂ ਦੇ ਤੇਲ ਦੀ ਇਕ ਕੌਲੀ ਉੱਪਰ ਤਕ ਭਰ ਲੈਣੀ ਹੈ ਅਤੇ ਉਸ ਕੌਲੀ ਵਿੱਚ ਤੁਸੀਂ ਪੰਜ ਗੁਦਾਮ ਬਰੀਕ ਕੱਟ ਕੇ ਪਾਉਣੇ ਹਨ ਅਤੇ ਤੁਸੀਂ ਇਸ ਤੇਲ ਨੂੰ ਇਕ ਵੱਡੇ ਭਾਂਡੇ ਵਿੱਚ ਪਾਉਣਾ ਹੈ ਵੱਡੇ ਭਾਂਡੇ ਵਿੱਚ ਪਾਉਣ ਤੋਂ ਬਾਅਦ ਇਸ ਵਿਚ ਆਂਵਲਾ ਪਾਊਡਰ ਪਾਉਣਾ ਹੈ
ਆਂਵਲੇ ਪਾਊਡਰ ਡੇਢ ਚੱਮਚ ਇਸ ਤੇਲ ਵਿਚ ਪਾ ਲੈਣਾ ਹੈ ਅਤੇ ਉਸ ਨੇ ਥੋੜ੍ਹੀ ਜਿਹੀ ਅੱਗ ਦੇ ਸੇਕ ਉਪਰ ਰੱਖਣਾ ਹੈ ਅਤੇ ਓਨੀ ਦੇਰ ਉਸ ਆਗੂ ਉੱਪਰ ਰੱਖਣਾ ਹੈ ਜਿੰਨੀ ਦੇਰ ਬਦਾਮਾਂ ਦਾ ਰੰਗ ਨਾ ਬਦਲ ਜਾਵੇ ਅਤੇ ਫੇਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਕਾਡ ਤੇ ਥੱਲੇ ਉਤਾਰ ਲੈਣਾ ਅਤੇ ਉਸ ਨੂੰ ਛਾਣ ਲੈਣਾ ਹੈ ਛਾਨਣ ਤੋਂ ਬਾਅਦ ਤੁਹਾਡੇ ਕੋਲ ਤੇਲ ਤਿਆਰ ਹੋ ਜਾਵੇਗਾ ਪਰ ਇਸ ਤੇਲ ਦਾ ਪ੍ਰਯੋਗ ਸਿਰਫ਼ 14 ਸਾਲ ਤੋਂ ਉੱਪਰ ਕੋਈ ਹੀ ਇਸ ਦਾ ਪ੍ਰਯੋਗ ਕਰ ਸਕਦਾ ਹੈ ਇਸ ਤੇਲ ਵਿੱਚ ਤੁਸੀਂ ਇੱਕ ਪਿਆਜ ਵੀ ਸ਼ਾਮਿਲ ਕਰਨਾ ਹੈ ਅਤੇ ਇਸ ਪਿਆਜ਼ ਨੂੰ ਤੁਸੀਂ ਕੱਦੂਕਸ ਕਰ ਕੇ ਇਸ ਦਾ ਰਸ ਕੱਢ ਕੇ ਇਸ ਤੇਲ ਵਿਚ ਦੋ ਚਮਚ ਪਾਉਣੇ ਹਨ ਅਤੇ ਇਸ ਤੇਲ ਦਾ ਪ੍ਰਯੋਗ ਤੁਸੀਂ ਦੋ ਹਫਤੇ ਕਰਨਾ ਹੈ ਅਤੇ ਅਤੇ ਇਸ ਦਾ ਪ੍ਰਯੋਗ ਕਰਨ ਸਮੇਂ ਤੁਹਾਡੇ ਵਾਲਾਂ ਵਿਚ ਕੋਈ ਵੀ ਕੈਂਮੀਕਲ ਪ੍ਰੋਡਕਟ ਨਾਲ ਲੱਗਿਆ ਹੋਵੇ ਜੇਕਰ ਲੱਗਿਆ ਹੋਇਆ ਹੈ ਤਾਂ ਤੁਹਾਡੇ ਵਾਲ ਤੁਹਾਨੂੰ ਪਹਿਲਾ ਧੋਣੇ ਪੈਣਗੇ ਅਤੇ ਇਸ ਨੂੰ ਲਗਾਉਣਾ ਹੈ ਅਤੇ ਤੁਹਾਨੂੰ ਆਪਣੇ ਆਪ ਤੁਹਾਡੇ ਵਾਲਾਂ ਵਿਚ ਫਰਕ ਨਜ਼ਰ ਆਵੇਗਾ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ
