ਗਰਮੀਆਂ ਦੇ ਵਿੱਚ ਇਹ ਤਿੰਨ ਠੰਢੀਆਂ ਚੀਜ਼ਾਂ ਖਾ ਲਓ, ਹੋ ਜਾਣਗੇ ਇਹ ਵੱਡੇ ਫਾਇਦੇ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਗਰਮੀਆਂ ਵਿੱਚ ਇਹ ਤਿੰਨ ਠੰਢੀਆਂ ਚੀਜ਼ਾਂ ਖਾ ਲਓ ਮੋਟਾਪਾ ਮੋਮਬੱਤੀ ਦੀ ਤਰ੍ਹਾਂ ਅੱਜ ਤੋਂ ਹੀ ਪੰਜ ਗੁਣਾ ਤੇਜ਼ੀ ਤੋਂ ਘਟਣਾ ਸ਼ੁਰੂ ਹੋ ਜਾਵੇਗਾ ਨੰਬਰ ਤੇ ਥ੍ਰੀ ਭੁੰਨੇ ਹੋਏ ਚਣੇ ਵਜ਼ਨ ਨੂੰ ਕੱਟ ਕਰਨ ਲਈ ਕਾਫੀ ਫਾਇਦੇਮੰਦ ਹਨ ਕਿਉਂਕਿ ਭੁੰਨੇ ਹੋਏ ਚਨੇ ਨੰਬਰ ਇੱਕ ਕੈਲੋਰੀ ਘੱਟ ਲਗਦੀ ਹੈ ਨੰਬਰ ਦੋ ਫਾਈਬਰ ਤੋਂ ਭਰਭੂਰ ਹੁੰਦਾ ਹੈ ਨੰਬਰ ਤਿੱਨ ਪਾਚਨ ਸ਼ਕਤੀ ਤੂੰ ਸੁਅਸਥ ਰਖਦਾ ਹੈ ਇਕ ਮੁੱਠੀ ਭਰ ਜਣਿਆਂ ਵਿਚ ਪੰਜਾਹ ਤੋ ਸੱਠ ਗ੍ਰਾਮ ਕੈਲੋਰੀ ਹੁੰਦੀ ਹੈ

ਜਿਸ ਨਾਲ ਮੋਟਾਪਾ ਘਟ ਦਾ ਹੈ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ ਅਤੇ ਸਾਰਾ ਦਿਨ ਪੇਟ ਭਰਿਆ ਹੀ ਰਹਿੰਦਾ ਹੈ ਅਤੇ ਭੁੱਖ ਘੱਟ ਲੱਗਦੀ ਹੈ ਨੰਬਰ ਟੂ ਸੌਂਫ ਜਿਸ ਨੂੰ ਕਿ ਘਰੇਲੂ ਰਾਣੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਜੋ ਸਾਡੇ ਸਰੀਰ ਵਿਚ ਵਧਿਆ ਹੋਇਆ ਮੋਟਾਪਾ ਘਟਾਉਂਦੀ ਹੈ ਪੇਟ ਦੀ ਗੈਸ ਨਹੀਂ ਬਣਨ ਦਿੰਦੀ ਉਸੇ ਹੋਟਲ ਵਿੱਚ ਜਾਂਦੇ ਹੋ ਤਾ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਉਹ ਸੌਰਭ ਅਤੇ ਚੀਨੀ ਜ਼ਰੂਰ ਦਿੰਦੇ ਹਨ ਤਾਂ ਕਿ ਤੁਹਾਡਾ ਪੇਟ ਠੀਕ ਰਹੇ ਘਰ ਵਿਚ ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਬਾਅਦ ਵਿੱਚ ਸੌਂਫ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਨੰਬਰ ਵਨ ਦਹੀਂ ਦਹੀਂ ਤੁਹਾਡੇ ਲਈ ਗਰਮੀਆਂ ਨੂੰ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ ਸਰੀਰ ਵਿੱਚ ਗਰਮੀ ਨੂੰ ਵਧਣ ਨਹੀਂ ਦਿੰਦਾ ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸੈਰ ਕਰਨੀ ਵੀ ਜ਼ਰੂਰੀ ਹੈ ਇਸ ਤਰ੍ਹਾਂ ਦੇਹੀ ਤੁਹਾਨੂੰ ਕਾਫ਼ੀ ਬੀਮਾਰੀਆਂ ਤੋਂ ਦੂਰ ਰੱਖਦਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *