ਹੱਥਾਂ ਤੇ ਪੈਰਾਂ ਤੋਂ ਪੁਰਾਣਾ ਕਾਲਾਪਨ ਅਤੇ ਮੈਲ ਉੱਤਰ ਜਾਵੇਗੀ ਇਸ ਚੀਜ਼ ਦਾ ਇਸਤੇਮਾਲ ਕਰਨ ਦੇ ਨਾਲ

Uncategorized

ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਹੱਥ ਜਾਂ ਪੈਰ ਕਾਲੇ ਹੁੰਦੇ ਹਨ ਅਤੇ ਗਰਦਨ ਜਾਂ ਬਾਹਾਂ ਦੀ ਕਾਲਾ ਪਨ ਹੁੰਦਾ ਹੈ ਅਤੇ ਸਕਿਨ ਬਹੁਤ ਹੀ ਖ਼ਰਾਬ ਹੋ ਜਾਂਦੀ ਹੈ ਅਤੇ ਸਾਡੀ ਖੂਬਸੂਰਤੀ ਬਿਲਕੁਲ ਹੀ ਖ਼ਤਮ ਹੋਣ ਲੱਗ ਪੈਂਦੀ ਹੈ ਪਰ ਇਸ ਨੂੰ ਖ਼ਤਮ ਕਰਨ ਲਈ ਇਕ ਉਪਾਅ ਹੈ ਜੋ ਕਿ ਤੁਹਾਨੂੰ ਘਰ ਵਿੱਚ ਬਣਾਉਣਾ ਪਵੇਗਾ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਇਕ ਸ਼ੈਂਪੂ ਦੀ ਜ਼ਰੂਰਤ ਪਵੇਗੀ ਤੁਸੀਂ ਇਕ ਸ਼ੈਂਪੂ ਨੂੰ ਲੈ ਲਵੋ ਕਿਸੇ ਵੀ ਸ਼ੈਂਪੂ ਦਾ ਇਸਤੇਮਾਲ ਤੁਸੀਂ ਇਸ ਵਿੱਚ ਕਰ ਸਕਦੇ ਹੋ ਉਸ ਸ਼ੈਂਪੂ ਦੀ ਇੱਕ ਪਾਊਚ ਤੁਸੀਂ ਕੌਲੀ ਵਿੱਚ ਪਾ ਲਵੋ ਅਤੇ ਅੱਧਾ ਚਮਚ ਕਿਸੇ ਵੀ ਟੁੂਥ ਪੇਸਟ ਦਾ ਪਾ ਲਵੋ

ਇਸ ਤੋਂ ਬਾਅਦ ਤੁਸੀਂ ਇਸ ਵਿੱਚ ਚੀਨੀ ਦਾ ਇਸਤੇਮਾਲ ਕਰਨਾ ਹੈ ਉਸ ਚੀਨੀ ਦਾ ਇਸਤੇਮਾਲ ਤੁਸੀਂ ਉਸ ਨੂੰ ਥੋੜ੍ਹਾ ਜਿਹਾ ਗਰੈਂਡ ਕਰ ਲਵੋ ਉਸ ਦਾ ਪਾਊਡਰ ਨਹੀਂ ਬਣਾਉਣਾ ਪਰ ਥੋੜ੍ਹਾ ਜਿਹਾ ਗਰੈਂਡ ਹੀ ਕਰਨਾ ਹੈ ਇਸ ਤੋਂ ਬਾਅਦ ਅੱਧਾ ਨਿੰਬੂ ਲੈਣਾ ਹੈ ਅਤੇ ਉਸ ਦਾ ਅੱਧਾ ਚਮੱਚ ਇਸ ਵਿਚ ਪਾ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਇਸ ਨੂੰ ਮਿਲਾਉਣਾ ਹੈ ਜਦ ਤਕ ਇਸ ਦਾ ਪੇਸਟ ਬਣ ਜਾਵੇ ਇਸ ਪੇਸਟ ਨੂੰ ਤੁਸੀਂ ਨਿੰਬੂ ਦੇ ਛਿਲਕੇ ਨਾਲ ਆਪਣੀ ਸਕਿਨ ਉੱਪਰ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਇਸ ਨੂੰ ਲਗਾਉਣ ਤੋਂ ਪਹਿਲਾਂ ਆਪਣੀ ਸਕਿਨ ਨੂੰ ਥੋੜ੍ਹੇ ਜਿਹੇ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਇਸ ਦਾ ਪ੍ਰਯੋਗ ਕਰਨ ਤੋਂ ਬਾਅਦ ਤੁਹਾਨੂੰ ਸਕਿਨ ਵਿਚ ਆਪਣਿਆਂ ਫ਼ਰਕ ਨਜ਼ਰ ਆਵੇਗਾ ਅਤੇ ਜੇਕਰ ਜੇਕਰ ਤੁਸੀਂ ਇਸ ਦਾ ਇਸਤੇਮਾਲ ਹਫ਼ਤੇ ਵਿੱਚ ਤਿੰਨ ਵਾਰ ਕਰਦੇ ਹੋ ਤਾਂ ਤੁਹਾਡੀ ਸਕਿਨ ਉੱਪਰ ਜੋ ਕਾਲੀ ਮੈਲ ਜੰਮੀ ਹੋਈ ਹੈ ਉਸ ਨੂੰ ਗਾਇਬ ਕਰ ਦੇਵੇਗਾ ਅਤੇ ਜਿਸ ਦੀ ਜਗ੍ਹਾ ਉੱਪਰ ਤੁਹਾਡੀ ਸਕਿਨ ਤੇ ਦਾਗ ਹਨ ਉਸ ਜਗ੍ਹਾ ਉੱਪਰ ਤੁਸੀਂ ਇਸ ਦਾ ਇਸਤੇਮਾਲ ਕਰੋ ਅਤੇ ਉਸ ਜਗ੍ਹਾ ਨੂੰ ਬਿਲਕੁਲ ਸਾਫ ਕਰ ਦੇਵੇਗਾ ਪਰ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਤੁਸੀਂ ਚਿਹਰੇ ਉੱਪਰ ਇਸ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *