ਸਫੈਦ ਵਾਲਾ ਨੂੰ ਕਾਲਾ ਕਰਨ ਦਾ ਇਹ ਹੈ ਇਹ ਹੈ ਸਭ ਤੋੰ ਅਸਰਦਾਰ ਨੁਸਖਾ , ਇਸਦੀ ਵਰਤੋ ਕਰਨ ਵਾਲੇ ਹੋ ਗਏ ਹੈਰਾਨ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ ।ਅੱਜ-ਕੱਲ੍ਹ ਦੀ ਨੌਜਵਾਨ ਪੀੜੀ ਦੇ ਵਾਲ ਦਿਨੋ ਦਿਨ ਸਫ਼ੈਦ ਹੋ ਰਹੇ ਹਨ ਜੋ ਕਿ ਕਾਫੀ ਗੰਭੀਰ ਸਮੱਸਿਆ ਹੈ।ਮਾਰਕੀਟ ਦੇ ਪ੍ਰੋਡਕਟ ਵਰਤ ਕੇ ਅਸੀਂ ਆਪਣੇ ਵਾਲਾਂ ਨੂੰ ਬੇਜਾਨ ਬਣਾ ਲਿਆ ਹੈ।

ਦੋਸਤੋ ਅੱਜ ਅਸੀਂ ਇੱਕ ਹੇਅਰ ਪੈਕ ਤੁਹਾਨੂੰ ਦੱਸਾਂਗੇ ਜੋ ਕਿ ਵਾਲਾਂ ਦੀ ਲੰਬਾਈ ਨੂੰ ਵਧਾਉਣ ਦੇ ਨਾਲ-ਨਾਲ ਵਾਲਾਂ ਨੂੰ ਕੁਦਰਤੀ ਢੰਗ ਨਾਲ ਕਾਲਾ ਕਰਦਾ ਹੈ।ਇਸ ਹੇਅਰ ਪੈਕ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਲੋਹੇ ਦੀ ਕੜਾਹੀ ਲਵੋ।ਉਸ ਵਿੱਚ ਤੁਸੀਂ ਇੱਕ ਚਮਚ ਆਂਵਲਾ ਪਾਊਡਰ ਅਤੇ ਇੱਕ ਚਮਚ ਕਲੋਂਜੀ ਅਤੇ ਮੇਥੀ ਦਾਣਿਆਂ ਦਾ ਪਾਊਡਰ ਮਿਲਾ ਲਵੋ।ਹੁਣ ਇਸ ਮਿਸ਼ਰਣ ਵਿੱਚ ਇੱਕ ਗਲਾਸ ਪਾਣੀ ਪਾ ਕੇ ਤੁਸੀਂ ਹਲਕੀ ਗੈਸ ਉੱਤੇ ਇਸ ਨੂੰ ਪਕਾ ਲਵੋ।ਹਿਲਾਉਂਦੇ ਹੋਏ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪਕਾ ਲਵੋ ਇਸਦਾ ਗਾੜ੍ਹਾ-ਕਾਲਾ ਰੰਗ ਬਣ ਜਾਵੇਗਾ।ਹੁਣ ਇਸਨੂੰ ਥੋੜਾ ਠੰਡਾ ਕਰ ਲਵੋ

ਅਤੇ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ, 2 ਚੱਮਚ ਇਸ ਵਿੱਚ ਹਰਬਲ ਮਹੰਦੀ ਪਾ ਲਵੋ।ਇੱਕ ਚੱਮਚ ਇਸ ਵਿੱਚ ਕੌਫੀ ਪਾਉਡਰ ਮਿਲਾ ਲਵੋ।ਆਖਿਰ ਵਿੱਚ ਤੁਸੀਂ ਇਸ ਵਿੱਚ ਅੱਧਾ ਨਿੰਬੂ ਨਿਚੋੜ ਲਵੋ।ਜੇਕਰ ਤੁਹਾਡਾ ਪੇਸਟ ਕੁਝ ਜ਼ਿਆਦਾ ਗਾੜ੍ਹਾ ਹੋ ਗਿਆ ਹੈ ਤਾਂ ਤੁਸੀਂ ਇਸ ਵਿੱਚ ਥੋੜ੍ਹੀ ਜਿਹੀ ਲੱਸੀ ਵੀ ਮਿਲਾ ਸਕਦੇ ਹੋ।ਹੁਣ ਇਸ ਹੇਅਰ ਪੈਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਨੂੰ ਆਪਣੇ ਸਾਰੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਅਪਲਾਈ ਕਰਨਾ ਹੈ।ਲਗਾਉਣ ਤੋਂ ਬਾਅਦ ਤੁਸੀ ਇਸ ਨੂੰ ਚਾਰ ਘੰਟੇ ਤੱਕ ਲੱਗੇ ਰਹਿਣ ਦੇਵੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਤੁਹਾਡੇ ਵਾਲਾਂ ਦੇ ਵਿੱਚ ਇੱਕ ਬਹੁਤ ਬਿਹਤਰੀਨ ਕਲਰ ਆਵੇਗਾ।ਵਾਲਾਂ ਦੀਆਂ ਸਾਰੀਆ ਸਮੱਸਿਆਵਾਂ ਖ਼ਤਮ ਹੋਣਗੀਆਂ ਅਤੇ ਸ਼ਾਇਨੀ ਬਣਨਗੇ।ਦੋਸਤੋ ਇਸ ਨੂੰ ਤੁਸੀਂ ਜ਼ਰੂਰ ਇਸਤੇਮਾਲ ਕਰਕੇ ਵੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।

ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਜ਼ਰੂਰ ਕਰ ਲਵੋ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਹ ਆਰਟੀਕਲ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ, ਅਤੇ ਦਿੱਲੀ ਧਰਨੇ ਨਾਲ ਜੁੜੇ ਸਾਡੇ ਤਾਜ਼ਾ ਅਪਡੇਟਾਂ ਨੂੰ ਵੇਖਣ ਲਈ ਲਾਇਕ ਨੂੰ ਯਕੀਨੀ ਬਣਾਓ. ਅਸੀਂ ਹਮੇਸ਼ਾਂ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ.

Leave a Reply

Your email address will not be published. Required fields are marked *