2 ਦਿਨਾਂ ਵਿਚ ਸਿਰ ਤੋਂ ਲੈ ਕੇ ਪੈਰਾਂ ਤਕ ਸਰੀਰ ਦੀਆਂ ਸਾਰੀਆਂ ਨਾੜਾਂ ਖੁੱਲ੍ਹ ਜਾਣਗੀਆਂ ਇਸ ਦੇਸੀ ਨੁਸਖੇ ਦਾ ਇਸਤੇਮਾਲ ਕਰਨ ਨਾਲ

Uncategorized

ਅੱਜ ਦੇ ਸਮੇਂ ਵਿੱਚ ਬਹੁਤ ਹੀ ਘੱਟ ਉਮਰ ਵਿੱਚ ਨਾੜਾਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਬਹੁਤ ਸਾਰੇ ਵਿਅਕਤੀ ਅਜਿਹੇ ਹਨ ਜਿਨ੍ਹਾਂ ਦੇ ਹੱਥ ਪੈਰ ਸੌਣ ਲੱਗ ਜਾਂਦੇ ਹਨ ਅਤੇ ਕੰਮ ਨਹੀਂ ਕਰਦੇ ਪਰ ਇਸ ਦਾ ਇਲਾਜ ਤੁਸੀਂ ਘਰ ਵਿੱਚ ਕਰ ਸਕਦੇ ਹੋ ਇਸ ਨੂੰ ਤਿਆਰ ਕਰਨ ਲਈ ਤੁਹਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਤੁਸੀਂ ਸਾਬਤੀ ਕਾਲੀ ਮਿਰਚ ਲੈਣੀ ਹੈ ਅਤੇ ਉਸ ਦੇ ਤਿੰਨ ਵਿਚ ਤੁਸੀਂ ਕਿਸੇ ਭਾਂਡੇ ਵਿੱਚ ਕੁੱਟ ਲੈਣੇ ਹਨ ਉਨ੍ਹਾਂ ਤਿੰਨ ਬੀਜਾਂ ਨੂੰ ਕੁੱਟਣ ਤੋਂ ਬਾਅਦ ਤੁਸੀਂ ਦਾਲਚੀਨੀ ਲੈਣੀ ਹੈ

ਦਾਲਚੀਨੀ ਦਾ ਤੁਸੀਂ ਪਾਊਡਰ ਪੜ੍ਹਾਉਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਲੌਕੀ ਲੈਣੀ ਹੈ ਉਸ ਮੌਕੇ ਨੂੰ ਬਰੀਕ ਕੱਟ ਕੇ ਉਸ ਵਿੱਚ ਥੋੜ੍ਹੇ ਜਿਹੇ ਧਨੀਏ ਦੇ ਪੱਤੇ ਪਾ ਦੇਣੇ ਹਨ ਅਤੇ ਧਨੀਏ ਦੇ ਪੱਤੇ ਤੇ ਲੋਕੀਂ ਦੋਨਾਂ ਦਾ ਤੁਸੀਂ ਜੂਸ ਬਣਾ ਲੈਣਾ ਹੈ ਅਤੇ ਜੁੂਸ ਬਣਾਉਣ ਤੋਂ ਬਾਅਦ ਇੱਕ ਗਲਾਸ ਵਿੱਚ ਪਾ ਲੈਣਾ ਹੈ ਗਲਾਸ ਵਿੱਚ ਪਾਉਣ ਤੋਂ ਬਾਅਦ ਤੁਸੀਂ ਇਸ ਵਿਚ ਕਾਲੀ ਮਿਰਚ ਅਤੇ ਦਾਲਚੀਨੀ ਦਾ ਪਾਊਡਰ ਪਾ ਦੇਣਾ ਹੈ ਦਾਲਚੀਨੀ ਪਾਊਡਰ ਤੁਸੀਂ ਇਕ ਚੁਟਕੀ ਪਾਉਣੀ ਹੈ ਅਤੇ ਕਾਲੀ ਮਿਰਚ ਦੇ ਤਿੰਨ ਦਾਣੇ ਜੋ ਤੁਸੀਂ ਕੁੱਟੇ ਹਨ ਉਹੀ ਪਾਉਣੇ ਹਨ ਅਤੇ ਫੇਰ ਤੁਹਾਡਾ ਜੂਸ ਬਣ ਕੇ ਤਿਆਰ ਹੋ ਜਾਵੇਗਾ ਇਸ ਨੂੰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਪੀਣਾ ਹੈ ਇਸ ਨਾਲ ਤੁਹਾਡੇ ਸਰੀਰ ਦੀਆਂ ਸਾਰੀਆਂ ਨਾੜਾਂ ਖੁੱਲ੍ਹ ਜਾਣਗੀਆਂ ਅਤੇ ਤੁਹਾਡੀਆਂ ਨਾੜਾਂ ਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਵੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *