10 ਦਿਨਾਂ ਵਿੱਚ ਭਾਰ ਵਧਾਉਣ ਦਾ ਘਰੇਲੂ ਤਰੀਕਾ

Uncategorized

ਬਹੁਤ ਲੋਕ ਅਜਿਹੇ ਹੁੰਦੇ ਹਨ ਜੋ ਬਹੁਤ ਜ਼ਿਆਦਾ ਪਤਲੇ ਹੁੰਦੇ ਹਨ ਅਤੇ ਚਾਰ ਲੋਕਾਂ ਵਿੱਚ ਖੜ੍ਹ ਕੇ ਉਹ ਬਿਲਕੁੱਲ ਹੀ ਸੋਟੇ ਦਿਸਦੇ ਹਨ ਅਤੇ ਉਨ੍ਹਾਂ ਦੇ ਮਨ ਅੰਦਰ ਵੀ ਇਹ ਚਾਹਤ ਹੁੰਦੀ ਹੈ ਕਿ ਉਨ੍ਹਾਂ ਦਾ ਭਾਰ ਵਧ ਜਾਵੇ ਅਤੇ ਉਹ ਕੁਝ ਵੀ ਖਾਂਦੇ ਹਨ ਉਨ੍ਹਾਂ ਦੇ ਸਰੀਰ ਨਹੀਂ ਲੱਗਦਾ ਪਰ ਇਸ ਦਾ ਤੁਸੀਂ ਆਪਣੇ ਘਰ ਵਿਚ ਬੈਠ ਕੇ ਸੀ ਇਲਾਜ ਕਰ ਸਕਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਖਜੂਰ ਦੀ ਜ਼ਰੂਰਤ ਪਵੇਗੀ ਦੋ ਖਜੂਰਾਂ ਲੈਂਦੀਆਂ ਹਨ ਅਤੇ ਉਸ ਨੂੰ ਕੱਚੇ ਦੁੱਧ ਦੇ ਗਲਾਸ ਵਿੱਚ ਪਾਉਣਾ ਹੈ ਉਸ ਵਿੱਚ ਪਾਉਣ ਤੋਂ ਬਾਅਦ ਤੁਸੀਂ ਸਫ਼ੈਦ ਤਿਲ ਲੈਣੇ ਹਨ ਅਤੇ ਅਤੇ ਉਨ੍ਹਾਂ ਦਿਲਾਂ ਦਾ ਤੁਸੀਂ ਪਾਊਡਰ ਬਣਾਉਣਾ ਹੈ

ਪਾਊਡਰ ਬਣਾਉਣ ਤੋਂ ਬਾਅਦ ਜੋ ਕੱਚੇ ਦੁੱਧ ਵਾਲਾ ਗਿਲਾਸ ਹੈ ਅਤੇ ਦੁੱਖ ਜ਼ਰੂਰ ਇਸ ਵਿੱਚ ਹਨ ਉਸ ਨੂੰ ਤੁਸੀਂ ਇਕ ਭਾਂਡੇ ਵਿਚ ਪਾ ਕੇ ਗਰਮ ਕਰਨ ਲਈ ਰੱਖ ਦੇਵੋ ਅਤੇ ਗਰਮ ਕਰਨ ਦੇ ਨਾਲ ਹੀ ਤੁਸੀਂ ਇਸ ਵਿਚ ਜੋ ਪਾਊਡਰ ਬਣਾਇਆ ਹੈ ਉਸ ਦਾ ਇੱਕ ਚਮਚ ਪਾ ਦੇਣਾ ਹੈ ਅਤੇ ਪਾਉਣ ਤੋਂ ਬਾਅਦ ਜਦੋਂ ਇਸ ਦੁੱਧ ਚੰਗੀ ਤਰ੍ਹਾਂ ਉਬਲ ਜਾਵੇ ਉਸ ਨੂੰ ਹੇਠਾਂ ਉਤਾਰ ਲਓ ਅਤੇ ਇਜਲਾਸ ਵਿੱਚ ਪਾ ਲਵੋ ਗਲਾਸ ਵਿੱਚ ਪਾਉਣ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਸਵੇਰ ਦੀ ਟੈਪ ਕਰਨਾ ਹੈ ਅਤੇ ਨਾਲ ਹੀ ਦੋ ਕੇਲੇ ਵੀ ਖਾਣੇ ਹਨ ਜੇਕਰ ਤੁਸੀਂ ਜਿੰਮ ਜਾਂਦੇ ਹੋ ਤਾਂ ਤੁਸੀਂ ਇਸ ਦਾ ਸੇਵਨ ਜਿੰਮ ਆਉਣ ਤੋਂ ਅੱਧਾ ਘੰਟਾ ਬਾਅਦ ਕਰਨਾ ਹੈ ਅਤੇ ਤੁਹਾਨੂੰ ਆਪਣੀ ਸਿਹਤ ਵਿੱਚ ਫ਼ਰਕ ਨਜ਼ਰ ਆਉਣਗੇ ਹਫ਼ਤੇ ਵਿੱਚ ਹੀ ਤੁਹਾਨੂੰ ਆਪਣੇ ਆਪ ਇਹ ਮਹਿਸੂਸ ਹੋਣ ਲੱਗ ਜਾਵੇਗਾ ਕਿ ਤੁਹਾਡੇ ਅੰਦਰ ਤਾਕਤ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *