ਝੜਦੇ ਹੋਏ ਵਾਲਾਂ ਨੂੰ ਰੋਕੋ ਅਤੇ ਨਵੇਂ ਵਾਲਾਂ ਨੂੰ ਉਗਾਓ ਉਹ ਵੀ ਇਸ ਚੀਜ਼ ਦਾ ਇਸਤੇਮਾਲ ਕਰ ਕੇ

Uncategorized

ਵਾਲ ਸਾਡੀ ਸੁੰਦਰਤਾ ਨੂੰ ਹੋਰ ਵੀ ਵਧਾਉਂਦੇ ਹਨ ਪਰ ਜੇਕਰ ਸਾਡੇ ਵਾਲ ਹੀ ਝੜਨ ਲੱਗ ਜਾਣ ਤਾਂ ਸਾਡੀ ਸੁੰਦਰਤਾ ਕੀ ਰਹੇਗੀ ਅਤੇ ਅਸੀਂ ਇਨ੍ਹਾਂ ਝੜਦੇ ਹੋਏ ਵਾਲਾਂ ਤੋਂ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਾਂ ਜਿਸ ਕਾਰਨ ਅਸੀਂ ਤੇਲ ਵਗੈਰਾ ਵੀ ਬਹੁਤ ਲਗਾਉਂਦੇ ਹਾਂ ਪਰ ਉਸ ਨਾਲ ਵੀ ਸਾਡੇ ਵਾਲਾਂ ਦੇ ਝੜ੍ਹਨ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਪਰ ਇਸ ਚੀਜ਼ ਦਾ ਇਸਤੇਮਾਲ ਕਰਨਾ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਤੁਸੀਂ ਢਾਈ ਚਮਚ ਚਾਹ ਪੱਤੀ ਲੈਣੀ ਹੈ ਅਤੇ ਇਸ ਨੂੰ ਇਕ ਭਾਂਡੇ ਵਿਚ ਪਾ ਲੈਣਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਮੇਥੀ ਦਾਣਾ ਲੈਣਾ ਹੈ ਅਤੇ ਉਸ ਦੇ ਦੀ ਢਾਈ ਚਮਚ ਤੁਸੀਂ ਇਸ ਵਿਚ ਪਾ ਦੇਣੇ ਹਨ ਅਤੇ ਇਸ ਵਿੱਚ ਇੱਕ ਗਲਾਸ ਪਾਣੀ ਦਾ ਪਾ ਕੇ ਤੁਸੀਂ ਇਸ ਨੂੰ ਇਕ ਕੰਟੇਨਰ ਵਿਚ ਸਟੋਰ ਕਰਕੇ ਰੱਖਣਾ ਹੈ ਅਤੇ ਜਦ ਤੱਕ ਇਸ ਪਾਣੀ ਦਾ ਰੰਗ ਨਾ ਬਦਲ ਜਾਵੇ

ਇਸ ਨੂੰ ਤੁਸੀਂ ਨਹੀਂ ਖੋਲ੍ਹਣਾ ਅਤੇ ਜਦੋਂ ਤੁਸੀਂ ਦੇਖੋਗੇ ਕਿ ਇਸ ਦਾ ਰੰਗ ਬਦਲ ਗਿਆ ਤਾਂ ਤੁਸੀਂ ਇਸ ਨੂੰ ਥੋੜ੍ਹੀ ਜਿਹੀ ਅੱਗ ਉੱਪਰ ਉਹ ਫੈਲਣਾ ਹੈ ਅਤੇ ਨਾਲ ਹੀ ਇੱਕ ਮੁੱਠੀ ਕੜੀ ਪੱਤਾ ਇਸ ਵਿੱਚ ਪਾ ਦੇਣੇ ਹਨ ਅਤੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਇਸ ਵਿੱਚ ਪਾਉਣਾ ਹੈ ਅਤੇ ਇਸ ਵਿੱਚ ਇੱਕ ਗਲਾਸ ਪਾਣੀ ਦਾ ਹੋਰ ਪਾ ਦੇਣਾ ਹੈ ਤਾਂ ਜੋ ਪਾਣੀ ਉਬਲਣ ਤੋਂ ਬਾਅਦ ਤੁਹਾਡੇ ਕੋਲ ਇੱਕ ਪਲੱਸ ਰਹਿ ਜਾਵੇ ਅਤੇ ਔਰਤਾਂ ਤਕ ਵੱਲ ਜਾਂ ਤਾਂ ਮਾਂ ਨੇ ਅੱਧਾ ਨਾ ਰਹਿ ਜਾਵੇ ਉਬਾਲਣ ਤੋਂ ਬਾਅਦ ਤੁਸੀਂ ਇਸ ਨੂੰ ਹੇਠਾਂ ਉਤਾਰ ਲਵੋ ਅਤੇ ਇਸ ਪਾਣੀ ਨੂੰ ਪੁਣ ਲਵੋ ਪੁੰਨ ਕੀ ਤੁਹਾਡੇ ਕੋਲ ਇਹ ਪਾਣੀ ਤਿਆਰ ਹੋ ਜਾਵੇਗਾ ਅਤੇ ਉਸ ਨੂੰ ਸਪਰੇਅ ਬਣਾ ਲਵੋ ਅਤੇ ਆਪਣੇ ਵਾਲਾਂ ਦੀਆਂ ਜੜ੍ਹਾਂ ਤਕ ਉਸ ਪਾਣੀ ਦਾ ਇਸਤੇਮਾਲ ਕਰੋ ਇਸ ਪਾਣੀ ਨੂੰ ਆਪਣੇ ਵਾਲਾਂ ਵਿੱਚ ਇੱਕ ਘੰਟੇ ਤਕ ਰੱਖੋ ਅਤੇ ਇਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਕਰ ਸਕਦੇ ਹੋ ਪਰ ਸ਼ੈਂਪੂ ਕੈਮੀਕਲ ਫਰੀ ਹੋਣਾ ਚਾਹੀਦਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *