ਹੁਣ ਜੋਡ਼ਾਂ ਦੇ ਦਰਦ ਤੋਂ ਪਾਓ 100% ਰਾਹਤ

Uncategorized

ਚੱਲ ਰਹੇ ਸਮੇਂ ਵਿਚ ਬਿਮਾਰੀਆਂ ਦਿਨੋ ਦਿਨ ਵਧ ਰਹੀਆਂ ਹਨ ਜਿਸ ਕਰਕੇ ਸਾਨੂੰ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ ਵਿੱਚ ਜੋੜਾਂ ਦੇ ਦਰਦ ਆਈ ਕਮਜ਼ੋਰੀ ਨੂੰ ਦਰਸਾਉਂਦੇ ਹਨ।ਹੱਥ ਪੈਰ ਸੁੰਨ ਹੋ ਜਾਣਾ ਅਤੇ ਦਰਦ ਪੈਦਾ ਹੋਣੀ ਬਹੁਤ ਹੀ ਗੰਭੀਰ ਸਮੱਸਿਆ ਹੈ।ਅੱਜ ਅਸੀ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਤੁਹਾਨੂੰ ਦੱਸਾਂਗੇ ਜਿਸ ਦੇ ਨਾਲ ਸਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਖਤਮ ਹੋਵੇਗੀ।ਦੋਸਤੋ ਪਹਿਲੀ ਚੀਜ਼ ਹੈ ਆਲੂ ਬੁਖਾਰਾ।ਆਲੂਬੁਖਾਰੇ ਵਿੱਚ ਬਹੁਤ ਸਾਰੇ ਮਿਨਰਲਸ ਹੁੰਦੇ ਹਨ ਜੋ ਸਰੀਰ ਦੇ ਲਈ ਫਾਇਦੇਮੰਦ ਹੁੰਦੇ ਹਨ।ਇਸ ਲਈ ਆਲੂ-ਬੁਖਾਰੇ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ।

ਸੁੱਕੀ ਖੁਰਮਾਨੀ ਦਾ ਸੇਵਨ ਸਰੀਰ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ।ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਪਾਏ ਜਾਂਦੇ ਹਨ।ਇਸ ਤੋਂ ਅਗਲੀ ਚੀਜ਼ ਹੈ ਅੰਜੀਰ। ਅੰਜੀਰ ਵਿੱਚ ਵੀ ਭਰਪੂਰ ਮਾਤਰਾ ਵਿੱਚ ਫਾਈਬਰ ਅਤੇ ਵਿਟਾਮਿਨ ਸੀ ਹੁੰਦਾ ਹੈ।ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਭਿਓਂ ਕੇ ਵੀ ਸੇਵਨ ਕਰ ਸਕਦੇ ਹਾਂ।ਹੁਣ ਅਸੀਂ ਇੱਕ ਤੇਲ ਬਣਾਉਣਾ ਦੱਸਾਂਗੇ ਜਿਸ ਨੂੰ ਤੁਸੀਂ ਦਰਦ ਵਾਲੀ ਜਗਾ ਤੇ ਲਗਾ ਸਕਦੇ ਹੋ।ਅਸੀਂ ਸਰੋਂ ਦਾ ਤੇਲ ਤਾਂ ਘਰ ਵਿੱਚ ਜ਼ਰੂਰ ਇਸਤੇਮਾਲ ਕਰਦੇ ਹਾਂ ਅਸੀਂ ਇੱਥੇ ਸਰੋਂ ਦੇ ਤੇਲ ਦੀ ਖਾਦ ਦਾ ਇਸਤੇਮਾਲ ਕਰਨਾ ਹੈ।ਇੱਕ ਗਿਲਾਸ ਪਾਣੀ ਦੇ ਵਿੱਚ ਖਲ ਨੂੰ ਭਿਉਂ ਕੇ ਰੱਖ ਲਵੋ ਅਤੇ ਜਦੋਂ ਇਹ ਫੁੱਲ ਜਾਵੇ ਤਾਂ ਇਸ ਵਿੱਚ ਸੌ ਗ੍ਰਾਮ ਸਰੋਂ ਦਾ ਤੇਲ ਪਾ ਲਵੋ।ਇਸ ਦੇ ਨਾਲ ਹੀ ਇੱਕ ਚਮਚ ਹਲਦੀ ਦਾ ਵੀ ਇਸ ਵਿੱਚ ਮਿਲਾ ਕੇ ਹਲਕੀ ਗੈਸ ਤੇ ਇਸਨੂੰ ਤਿਆਰ ਕਰ ਲਵੋ। ਇਸ ਨੂੰ ਥੋੜਾ ਗੁਣਗੁਣਾ ਹੀ ਇਸਤੇਮਾਲ ਕਰਨਾ ਹੈ।ਜੋੜਾਂ ਦੇ ਦਰਦ ਵਾਲੀ ਜਗ੍ਹਾ ਤੇ ਤੁਸੀਂ ਇਸ ਤੇਲ ਦੀ ਮਾਲਸ਼ ਕਰਨੀ ਹੈ।ਇਸ ਦੇ ਨਾਲ ਦਰਦ ਵਿੱਚ ਕਾਫੀ ਰਾਹਤ ਮਿਲੇਗੀ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *