ਦਹੀਂ ਨੂੰ ਇਸ ਤਰੀਕੇ ਦੇ ਖਾਣ ਨਾਲ ਹੁੰਦਾ ਹੈ ਅਜਿਹਾ …

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਦਹੀਂ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਇਹ ਪਸ਼ੂਆਂ ਤੋਂ ਮਿਲਣ ਵਾਲਾ ਪਦਾਰਥ ਹੈ ਜੋ ਕਿ ਸਰੀਰ ਨੂੰ ਬਹੁਤ ਸਾਰੇ ਫਾਇਦੇ ਦਿੰਦਾ ਹੈ।ਇਸ ਵਿੱਚ ਜਿਉਂਦੇ ਬੈਕਟੀਰੀਆ ਹੁੰਦੇ ਹਨ ਜੋ ਕਿ ਸਰੀਰ ਨੂੰ ਤੰਦਰੁਸਤ ਬਣਾਉਣ ਦਾ ਕੰਮ ਕਰਦੇ ਹਨ।ਦੋਸਤੋ ਦਹੀਂ ਖਾਣ ਦੇ ਨਾਲ ਪੇਟ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਂਦੀ ਅਤੇ ਸਰੀਰ ਤੰਦਰੁਸਤ ਹੁੰਦਾ ਹੈ।ਇਸ ਨੂੰ ਖਾਣ ਦਾ ਸਹੀ ਤਰੀਕਾ ਆਯੁਰਵੈਦਿਕ ਗਰੰਥ ਦੇ ਵਿੱਚ ਮੌਜੂਦ ਹੈ।ਦੋਸਤੋ ਦਹੀਂ ਨੂੰ ਕਦੇ ਵੀ ਸ਼ਾਮ ਜਾਂ ਰਾਤ ਵੇਲੇ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਵੇਲੇ ਕਫ ਵਧਦਾ ਹੈ।ਦਹੀ ਨੂੰ ਦੁਪਹਿਰ ਵੇਲੇ ਜਾਂ ਫਿਰ ਸਵੇਰੇ ਖਾਣਾ ਚਾਹੀਦਾ ਹੈ।

ਦਹੀ ਵਿੱਚ ਕਦੀ ਵੀ ਚਿੱਟਾ ਨਮਕ ਅਤੇ ਚਿੱਟੀ ਖੰਡ ਨਹੀਂ ਮਿਲਾਉਣੀ ਚਾਹੀਦੀ।ਦਹੀ ਵਿੱਚ ਕਾਲਾ ਨਮਕ ਅਤੇ ਗੁੜ ਮਿਸ਼ਰੀ ਨੂੰ ਮਿਲਾਇਆ ਜਾ ਸਕਦਾ ਹੈ। ਦੋਸਤੋ ਜੇਕਰ ਇਸ ਢੰਗ ਦੇ ਨਾਲ ਦਹੀਂ ਖਾਧਾ ਜਾਵੇ ਤਾਂ ਪੇਟ ਵਿੱਚ ਕੋਈ ਵੀ ਸਮੱਸਿਆ ਨਹੀ ਰਹਿੰਦੀ।ਜੇਕਰ ਤੁਹਾਡੇ ਸਰੀਰ ਦੇ ਵਿੱਚ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਮਿੱਠਾ ਦਹੀਂ ਸੇਵਨ ਕਰਨਾ ਹੈ।ਜੇਕਰ ਤੁਹਾਡੇ ਸਰੀਰ ਵਿੱਚ ਗੈਸ ਬਣਦੀ ਹੈ ਅਤੇ ਸਰੀਰ ਦੇ ਵਿੱਚ ਦਰਦ ਮਹਿਸੂਸ ਹੁੰਦੀ ਹੈ ਤੁਸੀਂ ਨਮਕੀਨ ਦਹੀਂ ਦਾ ਸੇਵਨ ਕਰਨਾ ਹੈ।ਦੋਸਤੋ ਦਹੀਂ ਨੂੰ ਕਦੇ ਵੀ ਖੀਰੇ ਅਤੇ ਬੂੰਦੀ ਦੇ ਨਾਲ ਸੇਵਨ ਨਹੀਂ ਕਰਨਾ ਚਾਹੀਦਾ।।ਦਹੀਂ ਨੂੰ ਅਸੀ ਘੀਏ ਦੇ ਰਾਇਤੇ ਨਾਲ ਸੇਵਨ ਕਰ ਸਕਦੇ ਹਾਂ।ਆਯੁਰਵੇਦ ਵਿੱਚ ਇਸ ਦੇ ਇਸਤੇਮਾਲ ਨੂੰ ਦਰਸਾਇਆ ਗਿਆ ਹੈ।ਦੋਸਤੋਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *