ਇਸ ਤਰਾ ਬੇਸਣ ਲਗਾਉਣ ਨਾਲ ਕਾਲੇ ਦਾਗ ਧੱਬੇ ਤੇ ਛਾਹੀਆਂ ਤੋਂ ਪਾਓ 100% ਛੁਟਕਾਰਾ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਦੋਸਤੋ ਚਿਹਰੇ ਤੇ ਮੌਜੂਦ ਛਾਈਆਂ ਝੁਰੜੀਆਂ ਕਾਲੇ ਦਾਗ ਧੱਬੇ ਕਾਫੀ ਭੱਦੇ ਨਜ਼ਰ ਆਉਂਦੇ ਹਨ।ਦੋਸਤੋ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਸਾਨੂੰ ਮਾਰਕੀਟ ਦੇ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਅੱਜ ਅਸੀਂ ਤੁਹਾਨੂੰ ਕੁਦਰਤੀ ਢੰਗ ਦੇ ਨਾਲ ਛਾਈਆਂ ਅਤੇ ਦਾਗ-ਧੱਬਿਆ ਨੂੰ ਖਤਮ ਕਰਨ ਦਾ ਨੁਸਖਾ ਦੱਸਾਂਗੇ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਕੱਚ ਦਾ ਜਾਰ ਲੈ ਲਵੋ।ਉਸ ਵਿੱਚ ਦੋ ਚਮਚ ਵੇਸਣ,1 ਚਮਚ ਚਾਵਲ ਦਾ ਆਟਾ,ਡੇਢ ਚਮਚ ਮੁਲਤਾਨੀ ਮਿੱਟੀ, ਇੱਕ ਚਮਚ ਚੰਦਨ ਪਾਊਡਰ ਅਤੇ ਅੱਧਾ ਚਮਚ ਹਲਦੀ ਦਾ ਪਾ ਲਵੋ।

ਇਹਨਾਂ ਸਾਰੀਆਂ ਚੀਜ਼ਾ ਨੂੰ ਮਿਕਸ ਕਰਕੇ ਮਿਸ਼ਰਣ ਤਿਆਰ ਕਰ ਲਓ।ਹੁਣ ਦੋਸਤੋ ਇਸ ਮਿਸ਼ਰਣ ਦੇ ਇੱਕ ਚਮਚ ਨੂੰ ਕਟੋਰੀ ਵਿੱਚ ਕੱਢ ਲਵੋ।ਅਸੀਂ ਇਸ ਦਾ ਇੱਕ ਫੇਸ ਪੈਕ ਤਿਆਰ ਕਰਾਂਗੇ।ਇਸ ਮਿਸ਼ਰਣ ਵਿੱਚ ਇੱਕ ਚੱਮਚ ਦਹੀ ਮਿਲਾ ਲਵੋ ਅਤੇ ਚਾਰ ਬੂੰਦਾਂ ਗਲੈਸਰੀਨ ਮਿਲਾ ਲਵੋ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਆਪਣੇ ਚਿਹਰੇ ਨੂੰ ਗੁਲਾਬ ਜਲ ਦੇ ਨਾਲ ਸਾਫ ਕਰਕੇ ਇਸ ਪੇਸਟ ਨੂੰ ਅਪਲਾਈ ਕਰੋ।ਜਦੋਂ ਪੇਸਟ ਸੁੱਕ ਜਾਵੇ ਤਾ ਹਲਕਾ ਜਿਹਾ ਪਾਣੀ ਲਗਾ ਕੇ ਇਸ ਨੂੰ ਹਲਕੇ ਹੱਥਾਂ ਦੇ ਨਾਲ ਰਗੜੋ।ਇਸ ਤੋਂ ਬਾਅਦ ਤੁਸੀਂ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ।ਇਸ ਦਾ ਇਸਤੇਮਾਲ ਕਰਕੇ ਤੁਹਾਡੇ ਚਿਹਰੇ ਤੇ ਇੱਕ ਨਿਖਾਰ ਪੈਦਾ ਹੋਵੇਗਾ।ਦੋਸਤੋ ਚਿਹਰੇ ਤੇ ਮੌਜੂਦ ਝੁਰੜੀਆਂ ਅਤੇ ਕਾਲੇ ਦਾਗ ਧੱਬੇ ਖਤਮ ਹੋ ਜਾਣਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *