ਇਹ ਨੁਸਖਾ 20mm ਦੀ ਪਥਰੀ ਵੀ ਚੁਤਕੀਆਂ ਕੱਢ ਦੇਵੇਗਾ ਬਾਹਰ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਉਪਲਬਧ ਹਨ ਜੋ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਦਾਅਵਾ ਕਰਦੀਆਂ ਹਨ।ਦੋਸਤੋ ਅੱਜ ਅਸੀਂ ਇੱਕ ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ ਜੋ ਪੇਟ ਦੇ ਵਿੱਚ ਮੌਜੂਦ ਪੱਥਰੀ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰੇਗਾ। ਕਿਡਨੀ ਵਿੱਚ ਮੌਜੂਦ ਪੱਥਰੀ ਦਾ ਸਾਈਜ਼ ਜਿੰਨਾ ਮਰਜ਼ੀ ਵੀ ਹੋਵੇ

ਇਸ ਨੁਸਖੇ ਦੇ ਲਗਾਤਾਰ ਇਸਤੇਮਾਲ ਦੇ ਪੱਥਰੀ ਖੁਰ ਖੁਰ ਕੇ ਬਾਹਰ ਆ ਜਾਵੇਗੀ।ਦੋਸਤੋ ਇਸ ਨੁਸਖੇ ਦੇ ਵਿੱਚ ਅਸੀਂ ਪਿਆਜ਼ ਦਾ ਇਸਤੇਮਾਲ ਕਰਾਂਗੇ।ਸਭ ਤੋਂ ਪਹਿਲਾਂ ਤੁਸੀਂ ਪਿਆਜ਼ ਲੈ ਲਵੋ ਅਤੇ ਉਸ ਨੂੰ ਛਿੱਲ ਕੇ ਉਸ ਦਾ ਇੱਕ ਹਿੱਸਾ ਤੁਸੀਂ ਪ੍ਰਯੋਗ ਕਰਨਾ ਹੈ।ਇੱਕ ਪੱਥਰ ਲੈ ਲਵੋ ਅਤੇ ਉਸ ਉੱਤੇ ਤਿੰਨ ਕਾਲੀਆਂ ਮਿਰਚਾਂ ਰਗੜ ਕੇ ਪੀਸ ਲਓ ਅਤੇ ਉਸ ਉੱਤੇ ਪਿਆਜ਼ ਰੱਖ ਕੇ ਪੀਸ ਲੈਣਾ ਹੈ। ਹੁਣ ਦੋਸਤੋ ਇਸ ਮਿਸ਼ਰਣ ਨੂੰ ਨਿਚੋੜ ਕੇ ਤੁਸੀਂ ਰਸ ਕੱਢ ਲੈਣਾ ਹੈ।ਲਗਭਗ 4 ਚੱਮਚ ਰਸ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਤੁਸੀਂ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ।ਇੱਕ ਵਾਰ ਤੁਸੀਂ ਸੌਣ ਵੇਲੇ ਇਸ ਰਸ ਦਾ ਸੇਵਨ ਕਰਨਾ ਹੈ।ਇਸ ਨੁਸਖੇ ਦੇ ਲਗਾਤਾਰ ਇਸਤੇਮਾਲ ਦੇ ਨਾਲ ਤੁਹਾਡੀ ਕਿਡਨੀ ਦੀ ਪੱਥਰੀ ਖੁਰ ਖੁਰ ਕੇ ਬਾਹਰ ਆ ਜਾਵੇਗੀ।ਸੋ ਦੋਸਤੋ ਇੱਕ ਵਾਰ ਇਸ ਘਰੇਲੂ ਨੁਸਖੇ ਨੂੰ ਜ਼ਰੂਰ ਅਪਣਾ ਕੇ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *