ਚਿਹਰੇ ਦਾ ਕਾਲਾਪਣ ਕਰੋ ਹਮੇਸ਼ਾ ਲਈ ਦੂਰ

Uncategorized

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਬਦਲ ਰਿਹਾ ਹੈ ਜਿਸਦੇ ਨਾਲ ਗਰਮੀਆਂ ਦੇ ਵਿੱਚ ਸਾਡੀ ਚਮੜੀ ਬਹੁਤੀ ਜ਼ਿਆਦਾ ਪ੍ਰੋਬਲਮ ਦੇਣ ਲੱਗ ਜਾਂਦੀ ਹੈ ਅਤੇ ਦੁਨੀਆਂ ਦੇ ਵਿੱਚ ਹਰ ਇਨਸਾਨ ਆਪਣੇ ਆਪ ਨੂੰ ਸੁੰਦਰ ਦਿਖਾਉਣਾ ਚਾਹੁੰਦਾ ਹੈ ਚਿਹਰੇ ਤੇ ਮੌਜੂਦ ਸਾਂਵਲਾ ਪਨ ਦੇਖਣ ਵਿੱਚ ਕਾਫ਼ੀ ਭੱਦਾ ਨਜ਼ਰ ਆਉਂਦਾ ਹੈ।ਇਹ ਗਰਮੀਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ।ਸਾਡੇ ਬੁੱਲ੍ਹਾਂ ਦੇ ਆਸਪਾਸ ਦੀ ਜਗ੍ਹਾ ਕਾਲੀ ਨਜ਼ਰ ਆਉਂਦੀ ਹੈ।ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਇੱਕ ਬਹੁਤ ਹੀ ਬੇਹਤਰੀਨ ਨੁਸਖਾ ਤੁਹਾਨੂੰ ਦੱਸਾਂਗੇ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਅਸੀ ਚਿਹਰੇ ਤੇ ਆਇਆ ਹੋਇਆ ਕਾਲਾ ਪਨ ਖਤਮ ਕਰ ਸਕਦੇ ਹਾਂ।

ਇੱਕ ਕਟੋਰੀ ਦੇ ਵਿੱਚ ਤੁਸੀ ਸ਼ੁੱਧ ਘਰ ਦਾ ਦਹੀਂ ਲਵੋ।ਇਸ ਵਿੱਚ ਅੱਧਾ ਨਿੰਬੂ ਦਾ ਰਸ ਨਿਚੋੜ ਲਵੋ।ਹੁਣ ਦੋਸਤੋ ਤੁਸੀਂ ਇਸ ਵਿੱਚ 1 ਚਮਚ ਵੇਸਣ ਪਾ ਲਵੋ।ਇੱਕ ਚੁਟਕੀ ਹਲਦੀ ਇਸ ਵਿੱਚ ਪਾ ਕੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰੋ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਪੇਸਟ ਨੂੰ ਅਪਲਾਈ ਕਰੋ।ਇਸ ਪੇਸਟ ਨੂੰ ਤੁਸੀਂ 10 ਮਿੰਟ ਤੱਕ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਠੰਢੇ ਪਾਣੀ ਦੇ ਨਾਲ ਆਪਣਾ ਚਿਹਰਾ ਧੋਣਾ ਹੈ।ਆਪਣੇ ਚਿਹਰੇ ਨੂੰ ਧੋਣ ਤੋਂ ਬਾਅਦ ਤੁਸੀਂ ਖੀਰੇ ਦਾ ਰਸ ਆਪਣੇ ਚੇਹਰੇ ਤੇ ਲਗਾਉਣਾ ਹੈ।ਇੱਕ ਘੰਟੇ ਤੱਕ ਤੁਸੀਂ ਇਸ ਰਸ ਨੂੰ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ।ਬਾਅਦ ਵਿੱਚ ਤੁਸੀ ਠੰਡੇ ਪਾਣੀ ਦੇ ਨਾਲ ਆਪਣਾ ਮੂੰਹ ਧੋ ਲਵੋ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਚਿਹਰੇ ਤੇ ਆਇਆ ਹੋਇਆ ਕਾਲਾਪਨ ਦੂਰ ਹੋ ਜਾਵੇਗਾ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *