ਚਿਹਰੇ ਦੇ ਦਾਗ ਧੱਬੇ ਖਤਮ ਕਰਨ ਲਈ ਕਰੋ ਸੋਣ ਤੋੰ ਪਹਿਲਾਂ ਇਸ ਚੀਜ਼ ਦੀ ਵਰਤੋ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਹਰ ਇੱਕ ਇਨਸਾਨ ਆਪਣੇ ਚੇਹਰੇ ਤੇ ਇੱਕ ਨਿਖਾਰ ਚਾਹੁੰਦਾ ਹੈ ਅਤੇ ਇਸ ਦੇ ਲਈ ਉਹ ਬਹੁਤ ਸਾਰੇ ਪ੍ਰੋਡੱਕਟਾਂ ਦਾ ਇਸਤੇਮਾਲ ਕਰਦਾ ਹੈ। ਦਿਨ ਵੇਲੇ ਕੰਮਕਾਰ ਕਰਨ ਤੋਂ ਬਾਅਦ ਚਿਹਰੇ ਤੇ ਬਹੁਤ ਸਾਰੀ ਧੂੜ ਮਿੱਟੀ ਜਮ੍ਹਾਂ ਹੋ ਜਾਂਦੀ ਹੈ ਜਿਸ ਨੂੰ ਰਾਤ ਵੇਲੇ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਰਾਤ ਸੌਣ ਤੋਂ ਪਹਿਲਾਂ ਸਾਨੂੰ ਆਪਣੇ ਚਿਹਰੇ ਦੀ ਸਫਾਈ ਜ਼ਰੂਰ ਕਰ ਲੈਣੀ ਚਾਹੀਦੀ ਹੈ।ਦੋਸਤੋ ਸਾਨੂੰ ਹਮੇਸ਼ਾ ਹੀ ਮੇਕਅੱਪ ਉਤਾਰ ਕੇ ਸੌਣਾ ਚਾਹੀਦਾ ਹੈ।ਸੌਣ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਤੋਂ ਸਾਰਾ ਮੇਕਅੱਪ ਉਤਾਰ ਲਵੋ।ਇਸਤੋਂ ਬਾਅਦ ਤੁਸੀਂ ਥੋੜ੍ਹੀ ਜਿਹੀ ਮਸੂਰ ਦਾਲ ਦਾ ਆਟਾ ਲੈ ਲਵੋ ਅਤੇ ਉਸ ਵਿੱਚ ਦਹੀਂ ਮਿਲਾ ਕੇ ਆਪਣੇ ਚਿਹਰੇ ਦੀ ਚੰਗੀ ਤਰ੍ਹਾਂ ਮਾਲਸ਼ ਕਰੋ।ਇਸ ਤੋਂ ਬਾਅਦ ਤੁਸੀਂ ਆਪਣਾ ਚਿਹਰਾ ਧੋ ਲਵੋ।ਹੁਣ ਦੋਸਤੋ ਤੁਸੀਂ ਆਪਣੇ ਚਿਹਰੇ ਤੇ ਐਲੂਵੇਰਾ ਜੈਲ ਅਤੇ ਥੋੜ੍ਹੀ ਜਿਹੀ ਗਲਿਸਰੀਨ ਮਿਲਾ ਕੇ ਆਪਣੇ ਪੂਰੇ ਚਿਹਰੇ ਦੀ ਮਸਾਜ ਕਰੋ।ਇਹਨਾਂ ਤਰੀਕਿਆਂ ਦੇ ਨਾਲ ਜੇਕਰ ਤੁਸੀਂ ਰਾਤ ਸਮੇਂ ਆਪਣੇ ਚਿਹਰੇ ਦੀ ਦੇਖਭਾਲ ਕਰੋਗੇ ਤਾਂ ਚਿਹਰੇ ਤੇ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ।ਦੋਸਤੋ ਸਾਨੂੰ ਕਦੇ ਵੀ ਮੇਕਅੱਪ ਲੱਗੇ ਤੇ ਨਹੀਂ ਸੌਣਾ ਚਾਹੀਦਾ।ਦੋਸਤੋ ਜੇਕਰ ਤੁਸੀਂ ਵੀ ਆਪਣੇ ਚਿਹਰੇ ਨੂੰ ਖੂਬਸੂਰਤ ਦੇਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *