ਇਹ ਹੈ ਯੂਰਕ ਐਸਡ ਨੂੰ ਘਟਾਉਣ ਦਾ ਪੱਕਾ ਇਲਾਜ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਯੂਰਿਕ ਐਸਿਡ ਦਾ ਇਲਾਜ ਵਿੱਚ ਵਰਦਾਨ ਦੋ ਚੀਜ਼ਾਂ ਬੜੀ ਈ ਯੂਰਿਕ ਐਸਿਡ ਬਾਹਰ ਯੂਰਿਕ ਐਸਿਡ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ ਇਸ ਤਰ੍ਹਾਂ ਤੁਸੀਂ ਆਪਣੇ ਖਾਣਾ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਹਰੀਆਂ ਸਬਜ਼ੀਆਂ ਜ਼ਿਆਦਾ ਲਾਲ ਮੀਟ ਦੀ ਵਰਤੋਂ ਲਾਲ ਰਾਜਮਾਂਹ ਦੀ ਵਰਤੋ ਇਸ ਨਾਲ ਅਸੀਂ ਯੂਰਿਕ ਐਸਿਡ ਨੂੰ ਬੜਾਵਾ ਦੇ ਰਹੇ ਆਂ ਯੂਰਿਕ ਐਸਿਡ ਨੂੰ ਬਾਹਰ ਨਿਕਲਣਾ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰੋ

ਜੋ ਮਲ ਮੂਤਰ ਰਾਹੀਂ ਬਾਹਰ ਨਿਕਲ ਸਕੇ ਸਭ ਤੋਂ ਪਹਿਲਾਂ ਤੁਸੀਂ ਅੱਧਾ ਚੱਮਚ ਅਜਵੈਣ ਦਾ ਲੈਣਾ ਉਸ ਨੂੰ ਰਾਤ ਨੂੰ ਭਿੱਜਣੇ ਪਾ ਦੇਣਾ ਸਵੇਰੇ ਇਸ ਨੂੰ ਉਬਾਲ ਲੈਣਾ ਅਤੇ ਥੋੜ੍ਹਾ ਠੰਡਾ ਕਰਕੇ ਇਸਨੂੰ ਪੀ ਲੈਣਾ ਅਤੇ ਇਸਦਾ ਹਰ ਰੋਜ਼ ਸੇਵਨ ਕਰਨ ਨਾਲ ਤੁਹਾਡੇ ਯੂਰਿਕ ਐਸਿਡ ਠੀਕ ਹੋ ਜਾਵੇਗਾ ਇਸ ਤੋਂ ਬਾਅਦ ਤੁਹਾਨੂੰ ਕੋਈ ਦਵਾਈ ਦੀ ਲੋੜ ਨਹੀਂ ਪਵੇਗੀ ਦਾਲਾਂ ਖਾਣ ਨਾਲ ਯੂਰਿਕ ਐਸਿਡ ਨਹੀਂ ਹੁੰਦਾ ਸਿਰਫ਼ ਸਾਬਤ ਦਾਲਾਂ ਜ਼ਿਆਦਾ ਨਾ ਵਰਤੋਂ ਕਰੋ ਇਸੇ ਤਰ੍ਹਾਂ ਫਲਾਂ ਦਾ ਸਲਾਦ ਦਾ ਦੁੱਧ ਮਲਾਈ ਲਾਹ ਕੇ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਨਾ ਜ਼ਰੂਰੀ ਹੈ ਅਦਰਕ ਦਾ ਸੇਵਨ ਕਰਨਾ ਪਪੀਤੇ ਦਾ ਸੇਵਨ ਕੱਚੇ ਪਪੀਤੇ ਦਾ ਪਾਣੀ ਨਿਕਲ ਕੇ ਪੀਓ ਇਸ ਨਾਲ ਤੁਹਾਡੇ ਯੂਰਿਕ ਐਸਿਡ ਨਹੀਂ ਬਣੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *