ਗੋਡੇ ਤੇ ਇਹ ਚੀਜ਼ ਨੂੰ ਲਗਾਉਣ ਨਾਲ ਜੋੜ ਦੇ ਦਰਦ ਤੋਂ ਮਿਲਦੀ ਹੈ ਹਮੇਸ਼ਾ ਲਈ ਰਾਹਤ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਇਸ ਨੂੰ ਲਗਾ ਲਓ ਨੜਿੱਨਵੇ ਪਰਸੈਂਟ ਗੋਡਿਆਂ ਦਾ ਦਰਦ ਹੱਥ ਪੈਰ ਦਰਦ ਬਿਲਕੁਲ ਠੀਕ ਹੋ ਜਾਵੇਗਾ ਸਭ ਤੋਂ ਪਹਿਲਾਂ ਤੁਸੀਂ ਸੇਂਧਾ ਨਮਕ ਲੈਣਾ ਦਰਦ ਨੂੰ ਦੂਰ ਕਰਦਾ ਹੈ

ਗੋਡਿਆਂ ਦੇ ਦਰਦ ਨੂੰ ਵੀ ਇਸੇ ਤਰ੍ਹਾਂ ਸੇਂਧਾ ਨਮਕ ਨੂੰ ਪੀਸ ਲੈਣਾ ਅਤੇ ਬਰੀਕ ਕਰ ਲੈਣਾ ਫਿਰ ਅਸੀਂ ਗਰਮ ਪਾਣੀ ਲਵਾਂਗੇ ਪਾਣੀ ਨੂੰ ਗੁਣਗੁਣਾ ਕਰ ਲਵਾਂਗੀ ਖੁੱਲ੍ਹੇ ਬਰਤਨ ਵਿੱਚ ਪਾ ਲਵਾਂਗੇ ਇਕ ਚਮਚ ਸੇਂਧਾ ਨਮਕ ਪੀਸਿਆ ਹੋਇਆ ਇਸ ਵਿੱਚ ਪਾ ਦੇਵਾਂਗੇ ਫਿਰ ਇਸ ਨੂੰ ਮਿਲਾ ਲਵਾਂਗੇ ਇਸੇ ਤਰ੍ਹਾਂ ਫੇਰ ਇੱਕ ਰੁਮਾਲ ਲਵਾਂਗੇ ਜਿਸ ਨੂੰ ਉਸ ਵਿੱਚ ਡੁਬੋ ਕੇ ਆਪਣੇ ਗੋਡਿਆਂ ਦੇ ਦਰਦ ਤੇ ਰੱਖਾਂਗੇ ਅਤੇ ਇਸ ਸੇਕ ਦਵਾਂਗੇ ਜਿਸ ਨਾਲ ਤੁਹਾਨੂੰ ਆਰਾਮ ਮਿਲੇਗਾ ਇਸੇ ਤਰ੍ਹਾਂ ਨਾ ਨਹਾਉਣ ਵਿੱਚ ਵੀ ਇਸ ਦੀ ਵਰਤੋਂ ਕਰ ਸਕਦੇ ਹਾਂ ਸੇਂਧਾ ਨਮਕ ਮਿਲਾ ਕੇ ਜਿਸ ਨਾਲ ਤੁਹਾਡੇ ਜੋੜਾਂ ਦੇ ਦਰਦ ਹੱਥਾਂ ਪੈਰਾਂ ਦੇ ਦਰਦ ਕਮਰ ਗਠੀਏ ਦਾ ਦਰਦ ਦੂਰ ਹੋ ਜਾਵੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *