ਸੌਣ ਤੋਂ ਪਹਿਲਾਂ ਦੁੱਧ ਚ ਮਿਲਾ ਕੇ ਪੀਓ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਦੀ ਕੋਈ ਗਿਣਤੀ ਨਹੀਂ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਰਾਤ ਨੂੰ ਦੁੱਧ ਚ ਮਿਲਾ ਕੇ ਪੀਓ ਕਦੇ ਵੀ ਆਰਟ ਐਕਟ ਨਹੀਂ ਆਵੇਗਾ ਕਮਜ਼ੋਰੀ ਤੇਲੀਆਂ ਮਚਣੀਆਂ ਅਨੀਂਦਰਾ ਵਿੱਚ ਕਰਦੇ ਦੂਰ ਹੋ ਜਾਵੇਗਾ

ਸਭ ਤੋਂ ਪਹਿਲਾਂ ਫੁੱਲ ਮਖਾਣੇ ਲੈਣਾ ਇੱਕ ਚੱਮਚ ਖਸਖਸ ਲੈਣਾ ਇਸ ਨੂੰ ਭਿਓਂ ਕੇ ਰੱਖ ਦੇਣਾ ਡੇਢ ਚੱਮਚ ਪਾਣੀ ਵਿਚ ਖਸਖਸ ਨੂੰ ਭਿਓਂ ਕੇ ਰੱਖ ਦੇਣਾ ਸਿਰਫ਼ ਅੱਧਾ ਘੰਟਾ ਮਿਲਾ ਕੇ ਰੱਖਣਾ ਇਕ ਗਿਲਾਸ ਨੂੰ ਉਬਾਲ ਲੈਣਾ ਅਤੇ ਖ਼ਸਖਸ ਛਾਣ ਕੇ ਪਾ ਦੇਣੀ ਫਿਰ ਸਵਾਦ ਅਨੁਸਾਰ ਮਿਸ਼ਰੀ ਪਾ ਦੇਣੀ ਦੁੱਧ ਨਾਲ ਰਾਤ ਨੂੰ ਇਸ ਨੂੰ ਸੋਣ ਤੋਂ ਪਹਿਲਾਂ ਇਸ ਦਾ ਸੇਵਨ ਜ਼ਰੂਰ ਕਰ ਲੈਣਾ ਇਸ ਨਾਲ ਤੁਹਾਡੇ ਕਈ ਰੋਗਾਂ ਦਾ ਇਲਾਜ ਹੋ ਜਾਵੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *