ਰਾਤ ਭਰ ਪਾਣੀ ਚ ਭਿਓਂ ਕੇ ਖਾਓ ਇਹ 5 ਚੀਜ਼ਾਂ ਫ਼ਾਇਦੇ ਸੁਣ ਕੇ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ। ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ। ਗਰੰਟੀ ਹੈ ਰਾਤ ਭਰ ਪਾਣੀ ਵਿੱਚ ਭਿਉਂ ਕੇ ਪੰਜ ਚੀਜ਼ਾਂ ਕਦੇ ਵੱਡੀ ਨਹੀਂ ਹੋਵੇਗੀ ਤਾਕਤ ਦਾ ਖਾਤਮਾ ਇਸ ਚੀਜ਼ਾਂ ਨਾਲ ਦੂਰ ਦਰਦ ਹੋ ਜਾਂਦੇ ਹਨ ਨੰਬਰ ਇਕ ਜੀਆ ਬੀਜ ਜਿਸ ਇਸ ਬੀਜ ਨਾਲ ਫੈਟ ਘਟਦੀ ਐ ਇਹ ਬੀਜ ਡਾਇਬੀਟੀ ਵਾਲਿਆਂ ਲਈ ਕਾਫੀ ਫਾਇਦੇਮੰਦ ਹੈ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਇਹ ਬਿਮਾਰੀ ਠੀਕ ਹੋ ਜਾਂਦੀ ਹੈ ਸੌਣ ਤੋਂ ਪਹਿਲਾਂ ਇਹ ਬੀਜ ਖਾ ਕੇ ਸੋਹਣੇ ਤੁਹਾਡਾ ਪੇਟ ਸਵੇਰੇ ਆਸਾਨੀ ਨਾਲ ਸਾਫ ਹੋ ਜਾਵੇਗਾ

ਇਸ ਵਿਚ ਕੈਲਸ਼ੀਅਮ ਵੀ ਹੁੰਦਾ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਜੀਆ ਬੀਜ ਥਾਈਰਾਈਡ ਵਾਲਿਆਂ ਲਈ ਠੀਕ ਹੈ ਨੰਬਰ ਦੋ ਅਲਸੀ ਅਲਸੀ ਸੇਵਨ ਕਰਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਇਸ ਦਾ ਸੇਵਨ ਜੇਕਰ ਤੁਸੀਂ ਦੁਪਹਿਰ ਨੂੰ ਇਕ ਚਮਚ ਅਲਸੀ ਦੇ ਪਾਊਡਰ ਵਿੱਚ ਦਹੀਂ ਨੂੰ ਮਿਲਾ ਕੇ ਕਰਦੇ ਹੋ ਤਾਂ ਇਸ ਦਾ ਤੁਰੰਤ ਫਾਇਦਾ ਮਿਲਦਾ ਹੈ ਨੰਬਰ ਤਿੱਨ ਕੱਦੂ ਦਾ ਬੀਜ ਇਸ ਅੰਦਰ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਦਿਲ ਨੂੰ ਤੰਦਰੁਸਤ ਰੱਖਦਾ ਹੈ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਸੇਵਨ ਖਾਲੀ ਪੇਟ ਇਸ ਦਾ ਕਰਨਾ ਹੈ ਕੱਦੂ ਦਾ ਬੀਜ ਖਾ ਵੀ ਸਕਦੇ ਹੋ ਭਿਓਂ ਕੇ ਨੰਬਰ ਚਾਰ ਤਿਲ ਦੇ ਬੀ ਜੇ ਇਹ ਸਾਡੇ ਸਰੀਰ ਵਿੱਚ ਯੂਰਿਕ ਐਸਿਡ ਨੂੰ ਕੰਟਰੋਲ ਕਰਦਾ ਹੈ ਇਸੇ ਨੂੰ ਰਾਤ ਨੂੰ ਇੱਕ ਚੱਮਚ ਭਿਓਂ ਦਿਓ ਅਤੇ ਸਵੇਰੇ ਇਸ ਨੂੰ ਸੇਵਨ ਕਰ ਲਓ ਇਹ ਦਿਲ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਨੰਬਰ ਪੰਜ ਖਸਖਸ ਖਸਖਸ ਖਾਣ ਨਾਲ ਅਨੀਂਦਰਾ ਦੂਰ ਹੋ ਜਾਂਦੀ ਹੈ ਨੀਂਦ ਉ ੱਚੀ ਹੁੰਦੀ ਹੈ ਪੇਟ ਦੀ ਕਬਜ਼ ਵੀ ਦੂਰ ਹੋ ਜਾਂਦੀ ਹੈ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *