ਕੱਦ ਦੀ ਲੰਬਾਈ ਅਤੇ ਗੋਰਾਪਨ ਵਧਾਉਣ ਲਈ ਇਹ ਹੈ ਘਰੇਲੂ ਅਤੇ ਆਸਾਨ ਤਰੀਕਾ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਦੋਸਤੋ ਜੇਕਰ ਦੇਖਿਆ ਜਾਵੇ ਕਈ ਵਾਰ ਜ਼ਿਆਦਾ ਉਮਰ ਤੇ ਵੀ ਹਾਈਟ ਘੱਟ ਹੁੰਦੀ ਹੈ

ਤਾਂ ਉਹ ਬਹੁਤ ਹੀ ਸ਼ਰਮ ਆਉਂਦੀ ਹੈ ਅਤੇ ਬਹੁਤ ਸਾਰੇ ਲੋਕ ਤੁਹਾਡੇ ਬੌਣੇਪਣ ਦਾ ਅਤੇ ਕੱਦ ਛੋਟੇ ਹੋਣ ਦਾ ਮਜ਼ਾਕ ਬਣਾਉਂਦੇ ਹਨ ਬੱਚੇ ਦੀ ਲੰਬਾਈ ਅਤੇ ਗੋਰਾਪਣ ਬਣਨ ਲਈ ਇਹ ਉਪਾਅ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਪੀਸੀ ਹੋਈ ਸੁੰਢ ਆਂਵਲੇ ਦਾ ਪਾਊਡਰ ਇਮਲੀ ਦਾ ਬੀਜਾਂ ਦਾ ਪਾਊਡਰ ਮਿਰਗਾਂ ਗੂੰਦ ਦਾ ਪਾਊਡਰ ਇਹ ਸਭ

ਚੀਜ਼ਾਂ ਪੰਜਾਹ ਪੰਜਾਹ ਗ੍ਰਾਮ ਲਵਾਂਗੇ ਅਤੇ ਇਨ੍ਹਾਂ ਨੂੰ ਮਿਕਸ ਕਰ ਲਵਾਂਗੀ ਅਤੇ ਸਵੇਰੇ ਅਤੇ ਰਾਤ ਨੂੰ ਸੌਣ ਲੱਗੇ ਇਹ ਨੂੰ ਇਕ ਗਰਾਮ ਲੈ ਲਵਾਂ ਲੈਣਾ ਦੁੱਧ ਨਾਲ ਸਵੇਰੇ ਸਵੇਰੇ ਖਾਲੀ ਪੇਟ ਲੈਣਾ ਇਸ ਦਾ ਇਸਤਮਾਲ ਸੋਲ਼ਾਂ ਸਤਾਰਾਂ ਸਾਲ ਦੇ ਹੀ ਕਰਨ ਜ਼ਿਆਦਾ ਏਡਜ਼ ਦੇ ਜਿੱਦਾਂ ਕਿ ਤੀਹ ਸਾਲ ਤੋਂ ਬਾਅਦ ਦੇ ਇਸ ਨੂੰ ਰੰਗ ਗੋਰਾ ਕਰਨ ਲਈ ਹੀ ਇਸਦਾ ਇਸਤੇਮਾਲ ਕਰ ਸਕਦੇ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *