ਜੇਕਰ ਆਕਸੀਜਨ ਦੀ ਕਮੀ ਹੁੰਦੀ ਹੈ ਤਾਂ ਅਪਣਾਓ ਇਹ ਦੋ ਆਸਾਨ ਉਪਾਅ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਦੋਸਤੋ ਅਸੀ ਅਕਸਰ ਦੇਖਿਆ ਹੈ ਕਿ ਲੋਕਾਂ ਦੇ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਉਹ ਛੋਟੇ ਛੋਟੇ ਸਾਹ ਲੈਂਦੇ ਹਨ।ਜਦੋਂ ਛੋਟੇ ਛੋਟੇ ਸਾਹ ਆਉਣ ਲੱਗ ਜਾਣ ਤਾਂ ਉਸ ਸਮੇਂ ਫੇਫੜਿਆ ਦੇ

ਵਿੱਚ ਗੰਦਗੀ ਹੁੰਦੀ ਹੈ।ਦੋਸਤੋ ਫੇਫੜਿਆਂ ਨੂੰ ਮਜ਼ਬੂਤ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਵਧੀਆਂ ਸਟੈੱਪ ਦੱਸਾਂਗੇ। ਦੋਸਤੋ ਇਸ ਨੂੰ ਅਸੀਂ ਦਿਨ ਵਿੱਚ ਕਈ ਵਾਰ ਕਰ ਸਕਦੇ ਹਾਂ। ਫੇਫੜਿਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਸੀਂ ਪਹਿਲਾਂ ਸਾਹ ਨੂੰ ਅੰਦਰ ਖਿੱਚਣ ਹੈ।ਫਿਰ ਤੁਸੀ ਹੌਲੀ ਹੌਲੀ ਸਾਹ ਨੂੰ ਮੂੰਹ ਰਾਹੀਂ ਬਾਹਰ ਕੱਢਣਾ ਹੈ ਅਤੇ ਜੀਭ ਨੂੰ ਗੋਲ ਘੁਮਾ ਲੈਣਾ ਹੈ।

ਇਸ ਤਰ੍ਹਾਂ ਤੁਸੀਂ ਦਿਨ ਵਿੱਚ ਕਈ ਵਾਰ ਕਰ ਸਕਦੇ ਹੋ। ਅਜਿਹਾ ਕਰਨ ਨਾਲ ਫੇਫੜੇ ਮਜ਼ਬੂਤ ਹੋਣਗੇ।ਦੋਸਤੋ ਇਸ ਸਮੇਂ ਵਾਇਰਸ ਦਾ ਖਤਰਾ ਵਧ ਰਿਹਾ ਹੈ। ਜਦੋਂ ਵੀ ਬਾਹਰ ਜਾਣਾ ਹੋਵੇ ਤਾਂ ਨੱਕ ਦੇ ਵਿੱਚ ਤੇਲ ਦੀਆਂ ਦੋ ਬੂੰਦਾਂ ਪਾ ਕੇ ਜਾਉ। ਅਜਿਹਾ ਕਰਨ ਨਾਲ ਇੱਕ ਪਰਤ ਬਣ ਜਾਂਦੀ ਹੈ,ਜਿਸ ਕਾਰਨ ਵਾਇਰਸ ਅੰਦਰ ਦਾਖਲ ਨਹੀਂ ਹੁੰਦਾ।ਇਸ ਤਰ੍ਹਾਂ ਦੋਸਤੋ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *