ਚਿਹਰੇ ਦੇ ਕਾਲੇ ਦਾਗ ਧੱਬੇ ਅਤੇ ਛਾਹੀਆਂ ਦਾ ਕਰੋ ਜੜ੍ਹਾਂ ਚੋਂ ਖ਼ਾਤਮਾ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਚਿਹਰੇ ਤੇ ਨਿਖਾਰ ਪੈਦਾ ਕਰਨ ਲਈ ਅਤੇ ਕਾਲੇ ਦਾਗ-ਧੱਬਿਆਂ ਨੂੰ ਖਤਮ ਕਰਨ ਲਈ ਅੱਜ ਅਸੀਂ ਇੱਕ ਬਹੁਤ ਹੀ ਬਹਿਤਰੀਨ ਨੁਸਖ਼ਾ ਤੁਹਾਨੂੰ ਦੱਸਾਂਗੇ।ਦੋਸਤੋ ਚਿਹਰੇ ਤੇ ਮੌਜੂਦ ਕਾਲੇ ਦਾਗ ਧੱਬੇ ਅਤੇ ਸਾਵਲਾ ਪਨ ਦੇਖਣ ਨੂੰ ਬਦਸੂਰਤ ਲਗਦਾ ਹੈ।ਦੋਸਤੋ ਤੁਸੀਂ ਸਭ ਤੋਂ ਪਹਿਲਾਂ ਚਿੱਟੇ ਛੋਲੇ ਲੈਣੇ ਹਨ ਅਤੇ ਉਨ੍ਹਾਂ ਨੂੰ ਦੋ ਦਿਨ ਤੋਂ ਭਿਓਂ ਕੇ ਰੱਖ ਲੈਣਾ ਹੈ।ਜਦੋਂ ਇਹ ਥੋੜੇ ਜਿਹੇ ਪੁੰਗਰ ਪੈਣ ਤਾਂ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਨਾ ਹੈ।

ਇਸ ਤੋਂ ਬਾਅਦ ਤੁਸੀਂ ਇੱਕ ਆਲੂ ਲੈਣਾ ਹੈ ਅਤੇ ਉਸ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿੱਚ ਕੱਟ ਲੈਣਾ ਹੈ।ਹੁਣ ਛੋਲੇ ਅਤੇ ਆਲੂਆਂ ਨੂੰ ਮਿਕਸੀ ਦੇ ਵਿੱਚ ਪਾ ਕੇ ਉਪਰੋਂ ਦੀ ਤੁਸੀਂ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲੈਣਾ ਹੈ।ਹੁਣ ਦੋਸਤੋ ਅਸੀਂ ਇਸ ਵਿੱਚ ਅੱਧਾ ਨਿੰਬੂ ਦਾ ਰਸ ਮਿਲਾ ਲੈਣਾ ਹੈ।ਪੌਣੀ ਦੇ ਨਾਲ ਇਸ ਪੇਸਟ ਨੂੰ ਤੁਸੀਂ ਚੰਗੀ ਤਰ੍ਹਾਂ ਪੁਣ ਲਵੋ ਅਤੇ ਜੋ ਪਾਣੀ ਨਿਕਲੇਗਾ

ਉਸਦਾ ਇਸਤੇਮਾਲ ਅਸੀਂ ਕਰਨਾ ਹੈ।ਹੁਣ ਇਸ ਵਿੱਚ ਤੁਸੀਂ ਇੱਕ ਚੱਮਚ ਸ਼ਹਿਦ ਅਤੇ ਇੱਕ ਵਿਟਾਮਿਨ-ਈ ਦਾ ਕੈਪਸੂਲ ਤੁਸੀਂ ਇਸ ਵਿਚ ਪਾ ਲੈਣਾ ਹੈ।ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ

ਅਤੇ ਇੱਕ ਚਮਚ ਚਾਵਲ ਦਾ ਆਟਾ ਇਸ ਮਿਸ਼ਰਣ ਵਿੱਚ ਪਾ ਲਵੋ।ਆਪਣੇ ਪੂਰੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਲਗਾ ਦਵੋ।ਇਸ ਨੂੰ ਤੁਸੀਂ 45 ਮਿੰਟ ਦੇ ਲਈ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਸਾਫ ਪਾਣੀ ਨਾਲ ਆਪਣਾ ਚਿਹਰਾ ਧੋ ਲੈਣਾਂ ਹੈ।ਆਪਣਾ ਚਿਹਰਾ ਸਾਫ਼ ਕਰਕੇ ਤੁਸੀਂ ਐਲੋਵੇਰਾ ਜੈੱਲ ਲਗਾ ਲੈਣੀ ਹੈ।ਇਸ ਤਰ੍ਹਾਂ ਦੋਸਤੋ ਤੁਸੀਂ ਆਪਣੇ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ।ਇਸ ਨੁਸਖ਼ੇ ਨੂੰ ਜਰੂਰ ਇਸਤੇਮਾਲ ਕਰੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *