ਇਹ ਨੁਸਖਾ ਗਲ, ਛਾਤੀ ਅਤੇ ਫੇਫੜਿਆਂ ਦੀ ਸਮੱਸਿਆ ਦਾ ਜਿਹੜਾ ਚੁੱਕ ਕਰੇ ਪੱਕਾ ਖ਼ਾਤਮਾ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਦੋਸਤੋ ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਬਹੁਤ ਜ਼ਿਆਦਾ ਵਧ ਰਿਹਾ ਹੈ।

ਸਰਦੀ ਖਾਂਸੀ ਦੀ ਸਮੱਸਿਆ ਬਹੁਤ ਪਰੇਸ਼ਾਨੀ ਪੈਦਾ ਕਰ ਰਹੀ ਹੈ।ਇਹ ਵਾਇਰਸ ਸਾਡੇ ਗਲੇ ਤੇ ਅਟੈਕ ਕਰਦਾ ਹੈ ਅਤੇ ਤਿੰਨ ਦਿਨ ਤੱਕ ਇਹ ਗਲੇ ਦੇ ਵਿੱਚ ਹੀ ਰਹਿੰਦਾ ਹੈ।ਦੋਸਤੋ ਜਿਸ ਕਾਰਨ ਸਾਡੇ ਗਲੇ ਦੇ ਵਿੱਚ ਇਨਫੈਕਸ਼ਨ ਅਤੇ ਬਲਗਮ ਬਣਨੀ ਸ਼ੁਰੂ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਇਹ ਫੇਫੜਿਆਂ ਦੇ ਵਿੱਚ ਫੈਲ ਜਾਂਦੀ ਹੈ।

ਦੋਸਤੋ ਸਰਦੀ ਖਾਂਸੀ ਅਤੇ ਬਲਗਮ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਾਂਗੇ ਜੋ ਸਾਨੂੰ ਅਪਣਾਉਣੀਆ ਚਾਹੀਦੀਆਂ ਹਨ।ਇਹ ਇਨਫੈਕਸ਼ਨ ਸਾਡੇ ਗਲੇ ਤੇ ਅਟੈਕ ਕਰਦਾ ਹੈ ਇਸ ਲਈ ਸਾਨੂੰ ਰੋਜਾਨਾਂ ਹੀ ਗਰਮ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।ਜਿਸ ਵੇਲੇ ਵੀ ਸਾਨੂੰ ਪਿਆਸ ਲੱਗਦੀ ਹੈ ਤਾਂ ਦੋਸਤੋ ਠੰਢੇ ਪਾਣੀ ਦੀ ਬਜਾਏ ਗਰਮ ਪਾਣੀ ਦਾ ਸੇਵਨ ਕਰੋ।

ਇਸ ਤੋ ਇਲਾਵਾ ਦੋਸਤੋ ਸੌਣ ਵੇਲੇ ਸਾਨੂੰ ਹਲਦੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।ਹਲਦੀ ਐਂਟੀਬੈਕਟੀਰੀਅਲ ਹੁੰਦੀ ਹੈ ਜੋ ਸਾਨੂੰ ਵਾਇਰਸ ਤੋਂ ਬਚਾਉਂਦੀ ਹੈ।ਅਸੀਂ ਹਲਦੀ ਨੂੰ ਪਾਣੀ ਦੇ ਵਿੱਚ ਮਿਲਾ ਕੇ ਵੀ ਸੇਵਨ ਕਰ ਸਕਦੇ ਹਾਂ।

ਰੋਜ਼ਾਨਾ ਹੀ ਲੂਣ ਵਾਲੇ ਪਾਣੀ ਦੇ ਗਰਾਰੇ ਕਰੋ ਇਸ ਦੇ ਨਾਲ ਹੀ ਸਾਡਾ ਗਲਾ ਸਾਫ਼ ਹੁੰਦਾ ਰਹਿੰਦਾ ਹੈ।ਅਸੀਂ ਹਲਦੀ ਵਾਲੇ ਪਾਣੀ ਦੇ ਵੀ ਗਰਾਰੇ ਕਰ ਸਕਦੇ ਹਾਂ।ਇਸਤੋਂ ਇਲਾਵਾ ਸਾਨੂੰ ਕਾੜ੍ਹੇ ਅਦਿ ਬਣਾ ਕੇ ਸੇਵਨ ਕਰਨਾ ਚਾਹੀਦਾ ਹੈ ਜੋ ਸਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਏਗਾ।ਇਸ ਸਮੇਂ ਸਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਜਰੂਰ ਰੱਖਣਾ ਪੈਣਾ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *