ਹਫ਼ਤੇ ਚ ਇੱਕ ਵਾਰ ਲਗਾ ਲਓ ਇਹ ਫੇਸ ਪੈਕ ਫਿਰ ਦੇਖੋ ਕਮਾਲ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਚਿਹਰੇ ਦੀ ਖ਼ੂਬਸੂਰਤੀ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ। ਦੋਸਤੋ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਇਹ ਖੂਬਸੂਰਤੀ ਘੱਟ ਸਕਦੀ ਹੈ।ਚਿਹਰੇ ਤੇ ਕਾਲੇ ਦਾਗ ਧੱਬੇ ਅਤੇ ਸਾਂਵਲਾ ਪਨ ਦੂਰ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਿਹਤਰੀਨ ਨੁਸਖਾ ਦਸਾਂਗੇ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਦੋਸਤੋ ਅਸੀਂ ਚੀਆ ਸੀਡ ਦਾ ਇਸਤੇਮਾਲ ਕਰਾਂਗੇ।

ਇੱਕ ਕਟੋਰੀ ਦੇ ਵਿੱਚ ਤੁਸੀਂ 2 ਚੱਮਚ ਚੀਆ ਸੀਡ ਪਾ ਲਵੋ ਅਤੇ ਇਸ ਵਿੱਚ ਕੱਚਾ ਦੁੱਧ ਮਿਲਾ ਕੇ ਇਸ ਨੂੰ ਅੱਧੇ ਘੰਟੇ ਦੇ ਲਈ ਇਸੇ ਤਰ੍ਹਾਂ ਹੀ ਰਹਿਣ ਦਿਉ।ਇਸ ਤੋਂ ਬਾਅਦ ਜਦੋਂ ਇਹ ਥੋੜ੍ਹਾ ਫੁਲ ਜਾਵੇ ਤਾਂ ਮਿਕਸੀ ਦੀ ਸਹਾਇਤਾ ਦੇ ਨਾਲ ਚੰਗੀ ਤਰ੍ਹਾਂ ਪੀਸ ਲਵੋ।ਇਸ ਵਿੱਚ ਤੁਸੀਂ ਇੱਕ ਚੱਮਚ ਗਲਿਸਰੀਨ ਅਤੇ ਇੱਕ ਚੱਮਚ ਚਾਵਲ ਦਾ ਆਟਾ ਮਿਲਾ ਲਵੋ।ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਆਪਣਾ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰ ਕੇ ਇਸ ਨੂੰ ਆਪਣੇ ਚਿਹਰੇ ਤੇ ਮੋਟੀ ਪਰਤ ਵਿੱਚ ਅਪਲਾਈ ਕਰੋ।

ਅੱਧੇ ਘੰਟੇ ਤੋਂ ਬਾਅਦ ਤੁਸੀਂ ਇਸ ਨੂੰ ਚਮਚ ਦੀ ਸਹਾਇਤਾ ਦੇ ਨਾਲ ਉਤਾਰ ਲੈਂਣਾ ਹੈ ਅਤੇ ਸਾਫ ਪਾਣੀ ਨਾਲ ਚਿਹਰਾ ਧੋ ਲੈਣਾਂ ਹੈ।ਤੁਸੀਂ ਦੇਖੋਗੇ ਕਿ ਚਿਹਰੇ ਤੇ ਇੱਕ ਬਹੁਤ ਹੀ ਵਧੀਆ ਨਿਖਾਰ ਆਵੇਗਾ।ਇਸ ਦੇ ਨਾਲ ਕਾਲੇ ਦਾਗ ਧੱਬੇ ਵੀ ਖਤਮ ਹੁੰਦੇ ਹਨ।ਇਸ ਲਈ ਦੋਸਤੋਂ ਨੁਸਖੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *