ਗਰਮੀਆਂ ਲਈ ਸਪੈਸ਼ਲ ਤਿਆਰ ਕੀਤੇ ਗਏ ਇਸ ਨੁਸਖੇ ਬਾਰੇ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਗਰਮੀਆ ਦੇ ਦਿਨਾ ਵਿਚ ਸਰੀਰ ਅਕਸਰ ਥਕਾਵਟ ਮਹਿਸੂਸ ਕਰਦਾ ਰਹਿੰਦਾ ਹੈ ਕਿਉਕਿ ਇਨ੍ਹਾਂ ਦਿਨਾ ਵਿਚ ਸ ਰੀ ਰ ਦੀ ਤਾ ਕ ਤ ਬਹੁਤ ਖ ਪ ਤ ਹੋ ਜਾਦੀ ਹੈ ਜਿਸ ਕਾਰਨ ਸ ਰੀ ਰ ਨੂੰ ਕਈ ਤਰ੍ਹਾਂ ਦਿੱਕਤਾ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਗਰਮੀਆਂ ਦੇ ਦਿਨਾਂ ਵਿਚ ਸ ਰੀ ਰ ਨੂੰ ਤੰਦਰੁਸਤ ਰੱਖਣ ਲਈ ਇਸ ਘਰੇਲੂ ਨੁਸਖੇ ਦੀ ਵਰਤੋ ਕਰਨੀ ਚਾਹੀਦੀ ਹੈ।
ਕਿਉਕਿ ਇਸ ਨੁਸਖੇ ਨਾਲ ਸ ਰੀ ਰ ਵਿਚ ਨ ਮੀ ਦੀ ਮਾਤਰਾ ਕੰ ਟ ਰੋ ਲ ਵਿਚ ਰਹਿੰਦੀ ਹੈ। ਗ ਰ ਮੀ ਆਂ ਲਈ ਸਪੈਸ਼ਲ ਲੱਡੂ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸੁੱਕਾ ਨਾਰੀਅਲ, ਤਿੰਨ ਚਮਚ ਸੁਕਿਆ ਹੋਇਆ ਧਨਿਆ, ਦੇਸੀ ਘਿਓ, ਕਾਲੀ ਮਿਰਚ ਦਾ ਪਾਊਡਰ, ਮਗਜ਼, ਫੁੱਲ ਮਖਾਣੇ, ਬਦਾਮ ਅਤੇ ਮਿਸਰੀ ਚਾਹੀਦੀ ਹੈ।

ਸਭ ਤੋ ਪਹਿਲਾ ਨਾਰੀਅਲ ਨੂੰ ਚੰਗੀ ਤਰ੍ਹਾਂ ਕੱਦੂਕਾਸ ਕਰ ਲਵੋ ਅਤੇ ਇਕ ਬਰਤਨ ਵਿਚ ਕੱ ਢ ਲਵੋ। ਹੁਣ ਫੁੱਲ ਮਖਾਣੇ, ਮਗਜ਼ ਅਤੇ ਬਦਾਮਾਂ ਨੂੰ ਮਿਕਸੀ ਵਿਚ ਪਾ ਕੇ ਪੀ ਸ ਲਵੋ ਅਤੇ ਇਕ ਪਾਊਡਰ ਬਣਾ ਲਵੋ। ਇਸ ਤੋ ਬਾਅਦ ਹੁਣ ਇਕ ਬਰਤਨ ਲਵੋ ਉਸ ਵਿਚ ਇਕ ਵੱਡਾ ਚਮਚ ਘਿਓ ਪਾ ਕੇ ਚੰਗੀ ਤਰ੍ਹਾਂ ਗ ਰ ਮ ਕਰ ਲਵੋ। ਹੁਣ ਇਸ ਵਿਚ ਕੱ ਟਿ ਆ ਹੋਇਆ ਨਾਰੀਅਲ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਭੁੰ ਨ ਲਵੋ। ਹੁਣ ਇਸ ਵਿਚ ਫੁੱਲ ਮਖਾਣੇ, ਮਗਜ਼ ਅਤੇ ਬਦਾਮਾਂ ਦਾ ਪਾਊਡਰ ਪਾ ਲਵੋ। ਇਸ ਨੂੰ ਮਿਲਾ ਲਵੋ ਅਤੇ ਚੰਗੀ ਤਰ੍ਹਾਂ ਭੁੰ ਨ ਲਵੋ। ਹੁਣ ਇਸ ਧਨਿਆ ਪਾਊਡਰ ਅਤੇ ਕਾਲੀ ਮਿਰਚ ਦਾ ਪਾਊਡਰ ਪਾ ਲਵੋ।

ਹੁਣ ਇਨ੍ਹਾਂ ਨੂੰ ਕੁਝ ਸਮੇ ਤੱਕ ਭੁੰ ਨ ਣ ਤੋ ਬਾਅਦ ਇਸ ਮਿਸਰਣ ਨੂੰ ਅੱਗ ਤੋ ਉਤਾਰ ਲਵੋ। ਹੁਣ ਦੂਜੇ ਬਰਤਨ ਵਿਚ ਇਕ ਗਿਲਾਸ ਪਾਣੀ ਗ ਰ ਮ ਕਰੋ ਅਤੇ ਉਸ ਵਿਚ ਮਿਸ਼ਰੀ ਪਾ ਲਵੋ। ਉਸ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਘੋਲ ਲਵੋ। ਫਿਰ ਇਸ ਨੂੰ ਪੁਣ ਲਵੋ। ਹੁਣ ਇਸ ਨੂੰ ਦੂਜੇ ਮਿਸਰਣ ਵਿਚ ਮਿਲਾ ਲਵੋ ਅਤੇ ਇਸ ਨੂੰ ਦੁਬਾਰਾ ਗ ਰ ਮ ਕਰੋ।
ਇਸ ਤੋ ਬਾਅਦ ਇਸ ਨੂੰ ਕੁਝ ਸਮੇ ਲਈ ਠੰਡਾ ਹੁਣ ਲਈ ਰੱਖ ਦਵੋ। ਜਦੋ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਦੇ ਲੱਡੂ ਬਣਾ ਲਵੋ। ਹੁਣ ਇਨ੍ਹਾਂ ਲੱਡੂਆਂ ਨੂੰ ਕੁਝ ਦਿਨਾਂ ਤੱਕ ਰੱਖਿਆ ਵੀ ਜਾ ਸਕਦਾ ਹੈ। ਇਨ੍ਹਾਂ ਦੀ ਲਗਾਤਾਰ ਕਰੋ। ਇਨ੍ਹਾਂ ਦੀ ਦੁੱਧ ਨਾਲ ਵਰਤੋ ਕਰਨ ਨਾਲ ਬਹੁਤ ਜਿਆਦਾ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *