ਕੰਨ ਦਾ ਦਰਦ ਕਰੋ ਹੁਣ ਮਿੰਟਾਂ ਵਿੱਚ ਗਾਇਬ

Uncategorized

ਸਾਡੇ ਸਰੀਰ ਨੂੰ ਨਰੋਆ ਰੱਖਣ ਦੇ ਲਈ ਕਸਰਤ ਤੇ ਯੋਗ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ ਕਸਰਤ ਅਤੇ ਜੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੁੰਦੇ ਹਨ । ਜਦੋਂ ਰੋਜ਼ਾਨਾ ਦਿਨ ਦੀ ਸ਼ੁਰੂਆਤ ਤੁਸੀਂ ਕਸਰਤ ਨਾਲ ਕਰੋਂਗੇ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਅਰੋਗੀ ਰਹੋਗੇ । ਕੰਨ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਕਿਉਂਕਿ ਇਸ ਦੀ ਸਹਾਇਤਾ ਦੇ ਨਾਲ ਅਸੀਂ ਅਲਗ-ਅਲਗ ਪ੍ਰਕਾਰ ਦੀਆਂ ਧੁਨੀਆਂ ਸੁਣਦੇ ਹਾਂ।ਕਈ ਵਾਰ ਕੰਨ ਦੇ ਵਿੱਚ ਇਨਫੈਕਸ਼ਨ ਜਾਂ ਫਿਰ ਕੋਈ ਹੋਰ ਸਮੱਸਿਆ ਆਉਣ ਦੇ ਨਾਲ ਦਰਦ ਸ਼ੁਰੂ ਹੋ ਜਾਂਦਾ ਹੈ।

ਕੰਨ ਦਾ ਦਰਦ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿਉਂਕਿ ਇਸ ਦੇ ਨਾਲ ਵਿਅਕਤੀ ਪਰੇਸ਼ਾਨ ਹੋ ਜਾਂਦਾ ਹੈ।ਕੰਨ ਦਾ ਦਰਦ ਅਸਹਿ ਹੁੰਦਾ ਹੈ। ਅੱਜ ਅਸੀਂ ਕੰਨ ਦੇ ਦਰਦ ਨੂੰ ਠੀਕ ਕਰਨ ਦੇ ਲਈ ਇੱਕ ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਦੋਸਤੋ ਸਾਨੂੰ ਇੱਕ ਪਿਆਜ਼ ਦੀ ਜ਼ਰੂਰਤ ਪਵੇਗੀ।ਪਿਆਜ਼ ਦੇ ਵਿੱਚ ਦੋਸਤੋ ਅਧਿਕ ਮਾਤਰਾ ਦੇ ਵਿੱਚ ਸਲਫਰ ਅਤੇ ਹੋਰ ਵੀ ਬਹੁਤ ਸਾਰੇ ਮਿਨਰਲਸ ਹੁੰਦੇ ਹਨ।ਹੁਣ ਦੋਸਤੋ ਇੱਕ ਪਿਆਜ ਲਵੋ ਅਤੇ ਉਸ ਨੂੰ ਛਿੱਲ ਕੇ ਕੱਦੂਕਸ ਕਰ ਲਵੋ।

ਹੁਣ ਇੱਕ ਕੋਟਨ ਦਾ ਕੱਪੜਾ ਲਵੋ ਅਤੇ ਇਸ ਵਿੱਚ ਇਸ ਕੱਦੂਕਸ ਕੀਤੇ ਹੋਏ ਪਿਆਜ਼ ਨੂੰ ਪਾ ਕੇ ਇਸਦਾ ਰੱਸ ਨਿਚੋੜ ਲਵੋ।ਇਹ ਬਹੁਤ ਹੀ ਆਸਾਨੀ ਦੇ ਨਾਲ ਨਿਕਲ ਜਾਵੇਗਾ। ਹੁਣ ਇਸ ਪਿਆਜ਼ ਦੇ ਰਸ ਨੂੰ ਤੁਸੀਂ ਹਲਕੀ ਗੈਸ ਤੇ ਥੋੜ੍ਹਾ ਜਿਹਾ ਗੁਣਗੁਣਾ ਕਰਨਾ ਹੈ।ਦੋਸਤੋ ਅਸੀਂ ਇਸ ਰਸ ਨੂੰ ਜ਼ਿਆਦਾ ਗਰਮ ਨਹੀਂ ਕਰਨਾ।ਜਦੋਂ ਇਹ ਥੋੜ੍ਹਾ ਜਿਹਾ ਗੁਣਗੁਣਾ ਹੋ ਜਾਵੇ ਤਾਂ ਇਸ ਨੂੰ ਤੁਸੀਂ ਆਪਣੇ ਕੰਨ ਵਿੱਚ ਪਾਉਣਾ ਹੈ।

ਤੁਸੀਂ ਰੂੰ ਦੀ ਸਹਾਇਤਾ ਦੀ ਨਾਲ ਇਸ ਨੂੰ ਆਪਣੇ ਕੰਨ ਦੇ ਵਿੱਚ ਪਾਉ।ਥੋੜ੍ਹੀ ਦੇਰ ਤੁਸੀਂ ਇਸਨੂੰ ਆਪਣੇ ਕੰਨ ਵਿੱਚ ਪਿਆ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਸਾਫ ਕਰ ਲਵੋ।ਪਿਆਜ ਦਾ ਰਸ ਕੰਨ ਦੇ ਦਰਦ ਨੂੰ ਠੀਕ ਕਰਨ ਦੇ ਲਈ ਰਾਮਬਾਣ ਇਲਾਜ ਹੈ।ਕੰਨ ਦਾ ਦਰਦ ਹੋਣ ਤੇ ਤੁਸੀ ਡਾਕਟਰ ਦੀ ਸਲਾਹ ਜ਼ਰੂਰ ਲਵੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *