ਹਰ ਪ੍ਰਕਾਰ ਦੀ ਖਾਰਸ਼ ,ਖਾਜ ਦਾ ਪੱਕਾ ਇਲਾਜ,ਵਰਤੋ ਇਹ ਦੇਸੀ ਨੁਸਖਾ

Uncategorized

ਅੱਜਕੱਲ੍ਹ ਪ੍ਰਦੂਸ਼ਨ ਵਧਦਾ ਜਾ ਰਿਹਾ ਹੈ ਕਿ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਮੜੀ ਦੀ ਸੁਰੱਖਿਆ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਹੋਣ ਕਰਕੇ ਸਾਡੇ ਸਰੀਰ ਉੱਤੇ ਖਾਰਸ਼ ਹੋਣਾ ਸ਼ੁਰੂ ਹੋ ਜਾਂਦੀ ਹੈ। ਜਿਸ ਤੋਂ ਬਾਅਦ ਇਸ ਖਾਰਸ਼ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਪਰ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜੋ ਕੇ ਖਾਜ , ਖੁਜਲੀ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਸਾਬਤ ਹੋਵੇਗਾ। ਇਸ ਵਾਸਤੇ ਸਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਨੁਸਖੇ ਵਿੱਚ ਜੋ ਚੀਜ਼ਾਂ ਵਰਤੀਆਂ ਜਾਂਦੀਆਂ ਹਨ, ਉਹ ਆਸਾਨੀ ਨਾਲ ਸਾਨੂੰ ਮਿਲ ਜਾਂਦੀਆਂ ਹਨ । ਇਸ ਨੁਸਖ਼ੇ ਲਈ ਸਾਨੂੰ ਸਿਰਫ਼ ਦੋ ਚੀਜ਼ਾਂ ਦੀ ਜ਼ਰੂਰਤ ਹੈ ਅਤੇ ਉਹ ਹਨ ਕੇਲਾ ਅਤੇ ਨਿੰਬੂ ।

ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਇੱਕ ਕੇਲਾ ਛਿੱਲ ਕੇ ਅਤੇ ਕੱਟ ਕੇ ਇਕ ਕੌਲੀ ਚ ਪਾਓ ਚਮਚੇ ਨਾਲ ਇਸਨੂੰ ਦਬਾਓ ਅਤੇ ਜਦੋਂ ਇਸ ਦਾ ਪੇਸਟ ਬਣ ਜਾਵੇ ਤਾਂ ਇਸ ਵਿੱਚ ਅੱਧਾ ਨਿੰਬੂ ਪਾਓ ਅਤੇ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ । ਹੁਣ ਇਹ ਖਾਜ ਖੁਜਲੀ ਵਾਲੀ ਜਗ੍ਹਾ ਤੇ ਲਗਾਉਣ ਲਈ ਤਿਆਰ ਹੈ। ਲਗਪਗ ਇਕ ਘੰਟੇ ਲਈ ਇਸ ਪੇਸਟ ਨੂੰ ਉਸ ਜਗ੍ਹਾ ਤੇ ਲਗਾਓ ਜਿੱਥੇ ਖਾਰਸ਼ ਹੋ ਰਹੀ ਹੈ ਇਕ ਘੰਟੇ ਤੋਂ ਬਾਅਦ ਖਾਰਸ਼ ਖ਼ਤਮ ਹੋ ਜਾਵੇਗੀ ।

Leave a Reply

Your email address will not be published. Required fields are marked *