15 ਮਿੰਟ ਵਿੱਚ ਫਟੀਆਂ ਹੋਈਆਂ ਅੱਡੀਆਂ ਅਤੇ ਪੈਰਾਂ ਦਾ ਪੱਕਾ ਇਲਾਜ ਵਰਤੋਂ ਦੇਸੀ ਨੁਸਖਾ

Uncategorized

ਪੈਰਾਂ ਦੀ ਸਹੀ ਦੇਖਭਾਲ ਨਾ ਕਰਨ ਕਰ ਕੇ ਸਾਡੀਆਂ ਅੱਡੀਆਂ ਫੱਟਣ ਲੱਗਦੀਆਂ ਹਨ । ਕਈ ਵਾਰ ਇਹ ਸਮੱਸਿਆ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਸਾਡੀਆਂ ਅੱਡੀਆਂ ਖੂਨ ਵਗਣ ਲੱਗਦਾ ਹੈ ਅਤੇ ਫਿਰ ਸਾਨੂੰ ਬਹੁਤ ਸਾਰੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਹੁਣ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਸੀਂ ਘਰੇਲੂ ਨੁਸਖੇ ਦਾ ਉਪਯੋਗ ਕਰ ਕੇ ਇਸ ਸਮੱਸਿਆ ਦਾ ਹੱਲ ਕਰ ਸਕਦੇ ਹਾਂ। .

ਸੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਇੱਕ ਚਮਚ ਨਿੰਬੂ ਦਾ ਰਸ,ਇੱਕ ਚਮਚ ਗੁਲਾਬ ਜਲ,ਇੱਕ ਚੱਮਚ ਗਲੈਸਰੀਨ,ਇੱਕ ਚਮਚ ਕਪੂਰ ਦੀ ਟਿੱਕੀ ਚਾਹੀਦੀ ਹੈ ।ਕਪੂਰ ਦੀ ਟਿਕੀ ਨੂੰ ਪੀਸ ਕੇ ਲੈਣਾ ਹੈ ।ਇਸ ਨੁਕਤੇ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਟਬ ਵਿੱਚ ਗਰਮ ਪਾਣੀ ਲੈਣਾ ਹੈ ਅਤੇ ਲਗਪਗ 15 ਮਿਟ ਲਈ ਅਪਣੇ ਪੈਰ ਇਸ ਪਾਣੀ ਚ ਡੁੱਬੋ ਕੇ ਰਖਣੇ ਹਨ।ਪੰਦਰਾਂ ਮਿੰਟ ਪਾਣੀ ਵਿੱਚ ਰੱਖਣ ਤੋਂ ਬਾਅਦ ਆਪਣੇ ਪੈਰਾਂ ਨੂੰ ਇੱਕ ਸਾਫ਼ ਤੌਲੀਏ ਨਾਲ ਚੰਗੀ ਤਰ੍ਹਾਂ ਪੋਚ ਲੈਣਾ ਹੈ ਅਤੇ ਇਸ ਤੋਂ ਬਾਅਦ ਜੋ ਪੇਸਟ ਅਸੀਂ ਤਿਆਰ ਕੀਤਾ ਸੀ

ਉਸ ਨੂੰ ਰੂ ਦੀ ਮਦਦ ਨਾਲ ਆਪਣੀਆਂ ਫਟੀਆਂ ਅੱਡੀਆਂ ਉੱਤੇ ਲਗਾਉਣਾ ਹੈ। ਇਸ ਨੁਸਖੇ ਦਾ ਤਿੰਨ ਤੋਂ ਚਾਰ ਦਿਨ ਲਗਾਤਾਰ ਉਪਯੋਗ ਕਰਨ ਨਾਲ ਸਾਡੀਆਂ ਅੱਡੀਆਂ ਦੀਆਂ ਦਰਾਰਾਂ ਭਰਨ ਲੱਗਣਗੀਆਂ ਅਤੇ ਕੁਝ ਹੀ ਦਿਨਾਂ ਬਾਅਦ ਸਾਡੀਆਂ ਅੱਡੀਆਂ ਪਲਾਂ ਦੀ ਤਰ੍ਹਾਂ ਸੁੰਦਰ ਅਤੇ ਤੰਦਰੁਸਤ ਦਿਖਣਗੀਆਂ ।

Leave a Reply

Your email address will not be published. Required fields are marked *