ਜੇਕਰ ਤੁਹਾਡੇ ਮੂੰਹ ਉੱਪਰ ਦਾਗ, ਧੱਬੇ, ਮੁਹਾਸੇ ਹਨ ਤਾਂ ਵਰਤੋ ਇਹ ਦੇਸੀ ਨੁਸਖੇ

Uncategorized

ਜੇਕਰ ਤੁਸੀਂ ਆਪਣੇ ਚਿਹਰੇ ਉੱਤੇ ਦਾਗ਼ ਧੱਬੇ, ਮੁਹਾਸਿਆ ਦੇ ਹੋਣ ਕਰਕੇ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜੋ ਕਿ ਬੜੀ ਆਸਾਨੀ ਨਾਲ ਅਸੀਂ ਪ੍ਰਯੋਗ ਵਿੱਚ ਲਿਆ ਸਕਦੇ ਹਾਂ ਅਤੇ ਇਸ ਨੁਸਖੇ ਦਾ ਪ੍ਰਯੋਗ ਕਰਕੇ ਅਸੀਂ ਆਪਣੇ ਚਿਹਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ । ਦੱਸ ਦਈਏ ਕਿ ਇਸ ਨੁਸਖੇ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਨੈਚੁਰਲ ਹੈ।

ਸੋ ਇਸ ਲਈ ਸਾਨੂੰ ਸਿਰਫ਼ ਦੋ ਚੀਜ਼ਾਂ ਦੀ ਜ਼ਰੂਰਤ ਹੈ ਇੱਕ ਟਮਾਟਰ ਅਤੇ ਦੂਜਾ ਹਲਦੀ ਅਤੇ ਇਸ ਨੂੰ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ । ਜਿਸ ਲਈ ਸਾਨੂੰ ਟਮਾਟਰ ਨੂੰ ਕੱਟਣਾ ਹੈ ਅਤੇ ਉਸ ਉੱਤੇ ਥੋੜ੍ਹੀ ਮਾਤਰਾ ਵਿੱਚ ਹਲਦੀ ਨੂੰ ਲਗਾਉਣਾ ਹੈ ਅਤੇ ਕਲਾਕਵਾਈਜ਼ ਆਪਣੇ ਚਿਹਰੇ ਉੱਤੇ ਲਗਪਗ ਪੰਜ ਮਿੰਟ ਇਸ ਦੀ ਮਸਾਜ਼ ਕਰਨੀ ਹੈ ।

ਇਸ ਨੁਸਖੇ ਦਾ ਇਸਤੇਮਾਲ ਉਹ ਲੋਕ ਵੀ ਕਰ ਸਕਦੇ ਹਨ ਜਿਨ੍ਹਾਂ ਦੀ ਸਕਿਨ ਆਇਲੀ ਹੈ ਅਤੇ ਉਨ੍ਹਾਂ ਦੇ ਚਿਹਰੇ ਉੱਤੇ ਓਪਨ ਪੋਰਸ ਹਨ , ਕਿਉਂ ਕੇ ਇਹ ਨੁਸਖਾ ਸਾਡੇ ਚਿਹਰੇ ਦੇ ਓਪਨ ਪੋਰਸ ਨੂੰ ਬੰਦ ਕਰਨ ਵਿੱਚ ਸਹਾਈ ਹੁੰਦਾ ਹੈ। ਸੋ ਇਸਦਾ ਲਗਾਤਾਰ ਉਪਯੋਗ ਕਰਨ ਨਾਲ ਸਾਡੇ ਚਿਹਰੇ ਨੂੰ ਸੁੰਦਰ ਅਤੇ ਤੰਦਰੁਸਤ ਦਿਖਦੀ ਹੈ । ਬਹੁਤ ਸਾਰੇ ਲੋਕਾਂ ਮੇ ਇਸ ਦਾ ਇਸਤੇਮਾਲ ਕੀਤਾ ਹੈ ਅਤੇ ਉਨ੍ਹਾਂ ਨੂੰ ਵਧੀਆ ਰਿਜ਼ਲਟ ਮਿਲੇ ਹਨ ।

Leave a Reply

Your email address will not be published. Required fields are marked *