ਚਿੱਟੇ ਤਿੱਲਾ ਵਿਚ ਇਹ ਚੀਜ਼ ਮਿਲਾ ਕੇ ਖਾਣ ਨਾਲ ਦੂਰ ਹੁੰਦੀ ਹੈ ਹਰ ਕਮਜ਼ੋਰੀ

Uncategorized

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਜੋ ਦੁਨੀਆਂ ਤੇ ਕੋਰੋਨਾ ਨਾਂ ਦੀ ਮਹਾਵਾਰੀ ਇਨਸਾਨ ਝੱਲ ਰਹੇ ਹਨ , ਉਹ ਉਸਦੇ ਗੀਤ ਹੋਏ ਗਲਤ ਕੰਮਾਂ ਦਾ ਨਤੀਜਾ ਹੈ। ਕਿਉਂ ਕੇ ਤਰੱਕੀ ਦੇ ਨਾਂ ਤੇ ਇਨਸਾਨ ਨੇ ਕੁਦਰਤ ਦੀ ਹਰ ਚੀਜ਼ ਨਾਲ ਛੇੜਛਾੜ ਕੀਤੀ ਹੈ । ਜਿਸ ਦੇ ਨਤੀਜੇ ਵਜੋਂ ਅੱਜ ਸੰਸਾਰ ਵਿੱਚ ਅਨੇਕਾਂ ਬਿਮਾਰੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਬਿਮਾਰੀਆਂ ਦਾ ਇਲਾਜ ਇਨਸਾਨ ਨਹੀਂ ਕਰ ਸਕਦਾ।

ਅੱਜ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚੋਂ ਇਨਸਾਨੀਅਤ ਸ਼ਰਮਸਾਰ ਹੋ ਜਾਵੇਗੀ। ਪਿਛਲੇ ਕੁਝ ਦਿਨਾਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਗਾਂ ਅਤੇ ਉਸ ਦਾ ਵੱਛੜਾ ਰੋਡ ਉਤੇ ਜਾ ਰਹੇ ਹਨ ਅਤੇ ਇਕ ਵਿਅਕਤੀ ਵੱਲੋਂ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਕੁਝ ਛੋਟੇ ਜਿਹੇ ਵਛੜੇ ਦੇ ਮੂੰਹ ਤੇ ਬੋਤਲ ਲਗਾ ਦਿੱਤੀ ਗਈ ਹੈ ਤਾਂ ਜੋ ਉਹ ਗਾਂ ਦਾ ਦੁੱਧ ਨਾ ਪੀ ਸਕੇ। ਬੋਤਲ ਮੂੰਹ ਤੇ ਲੱਗੀ ਹੋਣ ਕਰਕੇ ਇਹ ਬਚੜਾ ਨਾਤਾ ਪਾਣੀ ਪੀ ਸਕਦਾ ਹੈ ਅਤੇ ਨਾ ਹੀ ਘਾਹ ਚਰ ਸਕਦਾ ਹੈ ।

ਆਪਣੀ ਮਾਂ ਦੇ ਪਿੱਛੇ ਭੁੱਖਾ ਤਿਹਾਇਆ ਫਿਰ ਰਿਹਾ ਹੈ। ਸੋ ਅਜਿਹੀਆਂ ਵੀਡਿਓਜ਼ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਜੋ ਇਨਸਾਨ ਨਾਲ ਹੋ ਰਿਹਾ ਹੈ ਉਹ ਗਲਤ ਨਹੀਂ ਹੈ , ਕਿਉਂਕਿ ਇਨਸਾਨ ਦੇ ਕੀਤੇ ਹੋਏ ਕਰਮ ਹੀ ਅਜਿਹੇ ਹਨ ਕਿ ਉਹ ਇਸੇ ਦੇ ਲਾਇਕ ਹੈ ।

Leave a Reply

Your email address will not be published. Required fields are marked *