ਬਵਾਸੀਰ ਅਤੇ ਕਬਜ਼ ਪੱਕਾ ਇਲਾਜ ਵਰਤੋ ਘਰੇਲੂ ਨੁਸਖਾ

Uncategorized

ਬਵਾਸੀਰ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ। ਆਮ ਤੌਰ ਤੇ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਮੌਕਿਆਂ ਵਾਲੀ ਬਵਾਸੀਰ , ਦੂਸਰੀ ਵਿਆਈ ਵਾਲੀ ਜਿਸ ਨਾਲ ਮਲ ਭਾਗ ਤੋਂ ਖੂਨ ਰਿਸਣ ਲੱਗਦਾ ਹੈ ਅਤੇ ਤੀਜੀ ਜਿਸ ਨਾਲ ਮਲ ਦੇ ਨਾਲ ਪਸ ਆਉਣ ਲੱਗਦੀ ਹੈ। ਅੱਜ ਜਿਸ ਬਵਾਸੀਰ ਦੇ ਇਲਾਜ ਦੀ ਗੱਲ ਕਰਨ ਜਾ ਰਹੇ ਹਾਂ ਉਹ ਦੂਜੀ ਕਿਸਮ ਦੀ ਭਾਵ ਵਿਆਈ ਵਾਲੀ ਬਵਾਸੀਰ ਹੈ।

ਵਿਆਈ ਵਾਲੀ ਬਵਾਸੀਰ ਨੂੰ ਬੜੀ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਲਈ ਸਾਨੂੰ ਇੱਕ ਅਰਗੈਨੋ ਨਾਂ ਦਾ ਪੌਦਾ ਚਾਹੀਦਾ ਹੈ, ਜਿਸ ਨੂੰ ਅਜਵਾਇਣ ਦਾ ਪੌਦਾ ਵੀ ਕਿਹਾ ਜਾਂਦਾ ਹੈ। ਇਸ ਪੌਦੇ ਦੇ ਪੱਤਿਆਂ ਦੀ ਚਟਣੀ ਬਣਾ ਕੇ ਖਾਣ ਨਾਲ ਬਵਾਸੀਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਇਸ ਤੋਂ ਇਲਾਵਾ ਇਸ ਦੇ ਪੱਤਿਆਂ ਨੂੰ ਚਬਾਉਣ ਨਾਲ ਜਾਂ ਰੋਟੀ ਵਿੱਚ ਲਗਾ ਕੇ ਖਾਣ ਨਾਲ ਵੀ ਰਾਹਤ ਮਿਲਦੀ ਹੈ।

ਇਸਦੇ ਨਾਲ ਹੀ ਐਲੋਵੇਰਾ ਦੇ ਗੁੱਦੇ ਦਾ ਇਸਤੇਮਾਲ ਕਰਨ ਨਾਲ ਇਸ ਦਾ ਜਲਦੀ ਰਿਜ਼ਲਟ ਮਿਲਦਾ ਹੈ । ਐਲੋਵੇਰਾ ਦੇ ਗੁੱਦੇ ਨੂੰ ਅਸੀਂ ਖਾਲੀ ਪੇਟ ਸਵੇਰੇ ਅਤੇ ਰਾਤ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਲੈਣਾ ਹੈ। ਪੰਦਰਾਂ ਤੋਂ ਪੱਚੀ ਦਿਨਾਂ ਵਿੱਚ ਸਾਨੂੰ ਇਸ ਦੇ ਵਧੀਆ ਰਿਜ਼ਲਟ ਮਿਲਣਗੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਵੀਡੀਓ ਦੇਖ ਸਕਦੇ ਹੋ ।

Leave a Reply

Your email address will not be published. Required fields are marked *