ਦਹੀਂ ਦੇ ਨਾਲ ਇਹ ਚੀਜ਼ ਮਿਲਾ ਕੇ ਖਾਣ ਨਾਲ ਹਮੇਸਾ ਰਹੋਗੇ ਤੰਦਰੁਸਤ ,ਵਰਤੋ ਇਹ ਨੁਸਖਾ

Uncategorized

ਦੋਸਤੋ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਜੜੀਆਂ ਬੂਟੀਆਂ ਹਨ ।ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਆਪ ਨੂੰ ਹਮੇਸ਼ਾ ਲਈ ਤੰਦਰੁਸਤ ਰੱਖ ਸਕਦੇ ਹਾਂ । ਪਰ ਅੱਜ ਅਸੀਂ ਤੁਹਾਨੂੰ ਅਜਿਹੀਆਂ ਦੋ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ।ਜਿਨ੍ਹਾਂ ਦੇ ਵਰਤੋਂਕਾਰਾਂ ਨਾਲ ਤੁਸੀਂ ਹਮੇਸ਼ਾਂ ਆਪਣੇ ਆਪ ਨੂੰ ਤੰਦਰੁਸਤ ਅਤੇ ਤਾਕਤਵਰ ਮਹਿਸੂਸ ਕਰੋਗੇ ।ਜਿਸ ਚੀਜ਼ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਉਸ ਦਾ ਨਾਮ ਹੈ ਗੁੜ ।ਗੁੜ ਨੂੰ ਦਹੀਂ ਵਿੱਚ ਮਿਲਾ ਕੇ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ।

ਕਿਹਾ ਜਾਂਦਾ ਹੈ ਕਿ ਜੇਕਰ ਰੋਟੀ ਤੋਂ ਬਾਅਦ ਗੁੜ ਖਾਧਾ ਜਾਵੇ ਤਾਂ ਖਾਣਾ ਬਹੁਤ ਜ਼ਿਆਦਾ ਜਲਦੀ ਪਚ ਜਾਂਦਾ ਹੈ ।ਅਤੇ ਵਿਅਕਤੀ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲੱਗਦੀ ।ਜੇਕਰ ਤੁਸੀਂ ਦਹੀਂ ਦੇ ਨਾਲ ਗੁੜ ਮਿਲਾ ਕੇ ਖਾਂਦੇ ਹੋ ਤਾਂ ਤੁਹਾਡੇ ਵਿਚ ਜੇਕਰ ਮੋਟਾਪੇ ਦੀ ਪ੍ਰਾਬਲਮ ਹੈ ਤਾਂ ਉਹ ਕੁਝ ਦਿਨਾਂ ਦੇ ਵਿੱਚ ਹੀ ਖ਼ਤਮ ਹੋ ਜਾਵੇਗੀ ।ਆਪੇ ਨੂੰ ਘੱਟ ਕਰਨ ਲਈ ਇਹ ਨੁਸਖਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ।ਗੌੜਾ ਸਰੀਰ ਵਿੱਚ ਜ਼ਿਆਦਾ ਫੈਟ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ।

ਦੇਸ਼ ਦੇ ਹਿੱਤ ਹੀ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ।ਜਿਸ ਨਾਲ ਸਰੀਰ ਸੁਡੌਲ ਤੇ ਤਾਕਤਵਰ ਹੋ ਜਾਂਦਾ ਹੈ ।ਜੇਕਰ ਤੁਹਾਡੇ ਸਰੀਰ ਵਿਚ ਕੋਈ ਵੀ ਦਿਲ ਦੀ ਬਿਮਾਰੀ ਹੋਵੇ ਜੇਕਰ ਤੁਹਾਡੇ ਦਿਲ ਵਿੱਚ ਦਰਦ ਰਹਿੰਦਾ ਹੈ ਜਾਂ ਕਲੈਸਟਰੋਲ ਦੀ ਬਿਮਾਰੀ ਹੈ ਤਾਂ ਤੁਸੀਂ ਇਸ ਨੁਸਖੇ ਨੂੰ ਬਿਨਾਂ ਕਿਸੇ ਝਿਜਕ ਦੇ ਅਜ਼ਮਾ ਸਕਦੇ ਹੋ ।ਇਸ ਦੀ ਵਰਤੋਂ ਨਾਲ ਤੁਹਾਡੇ ਸਰੀਰ ਵਿੱਚੋਂ ਕੋਲੈਸਟਰੋਲ ਦੀ ਮਾਤਰਾ ਘਟ ਜਾਵੇਗੀ ।ਜਿਸ ਨਾਲ ਜਿੰਨਾ ਲੋੜੀਂਦਾ ਕੋਲੈਸਟ੍ਰੋਲ ਤੁਹਾਡੇ ਸਰੀਰ ਨੂੰ ਜ਼ਰੂਰਤ ਹੈ ਉਹ ਬਾਕੀ ਰਹਿ ਜਾਵੇਗਾ ।

ਜੇਕਰ ਤੁਹਾਡੇ ਸਰੀਰ ਦੀਆਂ ਹੱਡੀਆਂ ਦੇ ਵਿੱਚ ਦਫਤਰ ਰਹਿੰਦਾ ਹੋਵੇ, ਤੁਹਾਡੀ ਕਮਰ ਦੇ ਵਿੱਚ ਦਰਦ ਰਹਿੰਦਾ ਹੋਵੇ ।ਤਾਂ ਵੀ ਤੁਸੀਂ ਇਸ ਨੁਸਖੇ ਨੂੰ ਅਜ਼ਮਾ ਸਕਦੇ ਹੋ ।ਇਹ ਨੁਸਖਾ ਅੱਡੀਆਂ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ ।ਜੇਕਰ ਤੁਹਾਡੇ ਪੇਟ ਵਿੱਚ ਵੀ ਕੋਈ ਪ੍ਰਾਬਲਮ ਹੋਵੇ ਜਿਵੇਂ ਕਿ ਕਬਜ਼ ਆਦਿ ਤਾਂ ਵੀ ਤੁਸੀਂ ਇਸ ਨੁਸਖੇ ਨੂੰ ਅਪਣਾ ਸਕਦੇ ਹੋ ।ਜੇਕਰ ਤੁਹਾਡੇ ਅੱਖਾਂ ਉਪਰ ਰੌਣਕਾਂ ਲੱਗੀਆਂ ਹੋਈਆਂ ਹਨ ਤਾਂ ਵੀ ਤੁਸੀਂ ਇਸਨੂੰ ਉਸਕੇ ਨੂੰ ਅਜ਼ਮਾ ਸਕਦੇ ਹੋ ਅਤੇ ਇਸ ਦਾ ਲਾਭ ਉਠਾ ਸਕਣ ।ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਖਾਂਸੀ ਦੀ ਪ੍ਰਾਬਲਮ ਹੋਵੇ ਤਾਂ ਉਹ ਦਹੀ ਦੇ ਵਿਚ ਗੁੜ ਮਿਲਾ ਕੇ ਇਸ ਦਾ ਕੁਝ ਦੇਣਾ ਸੇਵਨ ਕਰੇ ਤਾਂ ਉਹ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦਾ ਹੈ ।

ਅੰਤ ਵਿੱਚ   ਇਹੀ ਕਹਿਣਾ ਚਾਹਾਂਗਾ ਕਿ ਅਸੀਂ ਤੁਹਾਡੀ ਸਿਹਤ ਦਾ ਖਿਆਲ ਰੱਖਣ ਲਈ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਰਹਿੰਦੇ ਹਾਂ ।ਜਦੋਂ ਅਸੀਂ ਇਨ੍ਹਾਂ ਨੁਸਖਿਆਂ ਨੂੰ ਆਪਣੇ ਘਰ ਵਿਚ ਅਜ਼ਮਾ ਸਕਦੇ ਹੋ ਅਤੇ ਲਾਭ ਉਠਾ ਸਕਦੇ ਹਨ ।

Leave a Reply

Your email address will not be published. Required fields are marked *