ਰਾਤ ਨੂੰ ਦੁੱਧ ਨਾਲ ਲਓ ਇਕ ਚਮਚ ,ਦੂਰ ਹੋ ਜਾਣਗੇ ਸਰੀਰ ਦੇ ਅਠਾਰਾਂ ਰੋਗ

Uncategorized

ਦੋਸਤੋ ਜੇਕਰ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਹਰ ਰੋਜ਼ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ।ਜੋ ਕਿ ਤੁਹਾਡੀ ਰਸੋਈ ਵਿੱਚ ਹੀ ਸਾਰਾ ਸਾਮਾਨ ਮਿਲ ਜਾਂਦਾ ਹੈ ।ਅਜਿਹਾ ਹੀ ਇੱਕ ਨੁਸਖ਼ਾ ਸੋਨੂੰ ਅੱਜ ਦੱਸਣ ਜਾ ਰਹੇ ਹਾਂ ।ਜਿਸ ਦੇ ਨਾਲ ਤੁਹਾਡੇ ਸਰੀਰ ਦੇ ਅਠਾਰਾਂ ਰੋਗ ਦੂਰ ਹੋ ਜਾਣਗੇ ।ਇਸ ਮੌਕੇ ਦਾ ਉਪਯੋਗ ਕੰਮ ਨਾਲ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਤੁਹਾਡੇ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਵੇਗੀ ਅਤੇ ਤੁਹਾਡਾ ਸਰੀਰ ਬਿਲਕੁਲ ਫੁਰਤੀਲਾ ਅਤੇ ਚੁਸਤ ਫੁਰਤ ਹੋ ਜਾਏਗਾ ।

ਇਸ ਨੁਸਖੇ ਦੇ ਸੇਵਨ ਨਾਲ ਤੁਹਾਡੇ ਸਰੀਰ ਦੀ ਵਾਧੂ ਚਰਬੀ ਵੀ ਖੁਰ ਜਾਵੇਗੀ ਅਤੇ ਤੁਹਾਡੀ ਚਿਹਰੇ ਉੱਪਰ ਆਉਣ ਵਾਲੀਆਂ ਝੁਰੜੀਆਂ ਵੀ ਗਾਇਬ ਹੋ ਜਾਣਗੀਆਂ ।ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਹਾਨੂੰ ਜ਼ਰੂਰਤ ਪਵੇਗੀ ਮੇਥੀ ਦਾਣਾ ਢਾਈ ਸੌ ਗ੍ਰਾਮ ,ਅਜਵਾਇਣ ਸੌ ਗਰਾਮ ,ਅਤੇ ਕਾਲੀ ਜੀਰੀ ਪੰਜਾਹ ਗ੍ਰਾਮ ।ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਪਹਿਲਾਂ ਕਿਸੇ ਭਾਂਡੇ ਵਿੱਚ ਪਾ ਕੇ ਥੋੜ੍ਹਾ ਜਿਹਾ ਸੇਕ ਲਵਾਉਣਾ ਹੈ ਅਤੇ ਬਾਅਦ ਵਿਚ ਇਸ ਨੂੰ ਗਰੈਂਡ ਕਰਕੇ ਇਸ ਦਾ ਪਾਊਡਰ ਬਣਾ ਲੈਣਾ ਹੈ ।ਅਤੇ ਬਾਅਦ ਵਿੱਚ ਇਸ ਨੂੰ ਕਿਸੇ ਕੱਚ ਦੇ ਬਰਤਨ ਵਿੱਚ ਪਾ ਕੇ ਸਾਂਭ ਕੇ ਰੱਖ ਲੈਣਾ ਹੈ ।

ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਗਠੀਏ ਦੇ ਰੋਗ ਤੋਂ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ ।ਇਹ ਚੂਰਨ ਦੇ ਸੇਵਨ ਨਾਲ ਜੋੜਾਂ ਦਾ ਹਰ ਪ੍ਰਕਾਰ ਦਾ ਦਰਦ ਥੋੜ੍ਹੇ ਦਿਨਾਂ ਵਿੱਚ ਹੀ ਦੂਰ ਹੋ ਜਾਵੇਗਾ ।ਜੇਕਰ ਤੁਹਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੋਵੇ ਤਾਂ ਤੁਹਾਨੂੰ ਇਸ ਚੂਰਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧ ਸਕੇ ।ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪੁਰਾਣੀ ਕਬਜ਼ ਹੋਵੇ ਤਾਂ ਤੁਹਾਨੂੰ ਇਸ ਦੇ ਸੇਵਨ ਨਾਲ ਬਹੁਤ ਜ਼ਿਆਦਾ ਲਾਭ ਹੋਵੇਗਾ ।

ਜੇਕਰ ਤੁਹਾਡੇ ਖ਼ੂਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਤੁਹਾਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੂਰਨ ਤੁਹਾਡੇ ਖੂਨ ਨੂੰ ਬਿਲਕੁਲ ਸਾਫ ਕਰ ਦਿੰਦਾ ਹੈ ।ਜਿਸ ਦੇ ਨਾਲ ਤੁਹਾਡੀ ਬੀਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਅਤੇ ਤੁਸੀਂ ਕਦੇ ਵੀ ਬਿਮਾਰ ਨਹੀਂ ਹੁੰਦੇ ।

Leave a Reply

Your email address will not be published. Required fields are marked *