ਦੁੱਧ ਦੇ ਨਾਲ ਲਓ ਇੱਕ ਚੱਮਚ ,ਸਰੀਰ ਦੀਆਂ ਸਾਰੀਆਂ ਕਮਜ਼ੋਰੀਆ ਅਤੇ ਖੂਨ ਦੀ ਕਮੀ ਹੋ ਜਾਵੇਗੀ ਦੂਰ

Uncategorized

ਅਸ਼ਵਗੰਧਾ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਇਕ ਔਸ਼ਧੀ ਦੇ ਰੂਪ ਵਿਚ ਵਰਤਿਆ ਜਾਂਦਾ ਹੈ । ਇਹ ਸਾਡੇ ਸਰੀਰ ਦੀ ਅੰਦਰੂਨੀ ਤਾਕਤ ਨੂੰ ਵਧਾਉਣ ਵਿਚ ਮਦਦ ਕਰਦੀ ਹੈ । ਪਰ ਅੱਜਕੱਲ੍ਹ ਲੋਕ ਇਸ ਦੇ ਫ਼ਾਇਦਿਆਂ ਜਾਂ ਨੁਕਸਾਨਾਂ ਬਾਰੇ ਨਹੀਂ ਜਾਣਦੇ ਅਤੇ ਬਹੁਤ ਸਾਰੇ ਸਵਾਲ ਉਨ੍ਹਾਂ ਦੇ ਮਨ ਵਿੱਚ ਉੱਠਦੇ ਹਨ ਜਦੋਂ ਉਹ ਅਸਵਗੰਧਾ ਦਾ ਨਾਂ ਸੁਣ ਦੇ ਹਨ। ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਅਸ਼ਵਗੰਧਾ ਕੀ ਹੁੰਦਾ ਹੈ ਦੱਸ ਦਈਏ ਕਿ ਅਬ ਗੰਦ ਦਾ ਇੱਕ ਪੌਦਾ ਹੁੰਦਾ ਹੈ ਜਿਸ ਦੀਆਂ ਜੜ੍ਹਾਂ ਨੂੰ ਸੁਕਾ ਕੇ ਇਸ ਨੂੰ ਪਾਊਡਰ ਜਾਂ ਕੈਪਸੂਲ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।.

ਅਸਵਗੰਧਾ ਵਿਚ ਮਿਨਰਲ ਅਤੇ ਐਂਟੀ ਆਕਸੀਡੈਂਟ ਦੇ ਗੁਣ ਹੁੰਦੇ ਹਨ। ਅਸ਼ਵਗੰਧਾ ਨੋ ਟੂ ਜੈਨ ਦੀ ਲਿਸਟ ਵਿੱਚ ਵੀ ਸ਼ਾਮਲ ਕੀਤਾ ਜਾਂਦਾ ਹੈ ਜਿਸ ਦਾ ਭਾਵ ਕਿ ਜੋ ਬਿਮਾਰੀਆਂ ਟੈਨਸ਼ਨ ਲੈਣ ਕਰਕੇ ਹੁੰਦੀਆਂ ਹਨ ਉਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਠੀਕ ਕਰ ਸਕਦਾ ਹੈ। ਅਸ਼ਵਗੰਧਾ ਪਾਊਡਰ ਦੀ ਵਰਤੋਂ ਅਸੀਂ ਦੇਸੀ ਗਾਂ ਦੇ ਦੁੱਧ ਵਿੱਚ ਮਿਲਾ ਕੇ ਕਰ ਸਕਦੇ ਹਾਂ ।ਇਸ ਮਿਸਰਨ ਦਾ ਸਵਾਦ ਵਧਾਉਣ ਲਈ ਇਸ ਵਿਚ ਅਸੀਂ ਧਾਗੇ ਦੀ ਮਿਸ਼ਰੀ ਜਾਂ ਸ਼ੁੱਧ ਸ਼ਹਿਦ ਦੀ ਵਰਤੋਂ ਕਰ ਸਕਦੇ ਹਾਂ । ਇਸ ਤੋਂ ਇਲਾਵਾ ਅਸੀਂ ਇਸ ਨੂੰ ਹਲਕੇ ਗਰਮ ਪਾਣੀ ਨਾਲ ਵੀ ਲੈ ਸਕਦੇ ਹਾਂ ਜਿਹੜੇ ਲੋਕ ਜਿੰਮ ਵਿੱਚ ਕਸਰਤ ਕਰਦੇ ਹਨ ਉਹ ਪ੍ਰੋਟੀਨ ਛੇਕ ਵਿੱਚ ਅਸ਼ਵਗੰਧਾ ਪਾ ਕੇ ਲੈ ਸਕਦੇ ਹਨ।

ਅਸ਼ਵਗੰਧਾ ਦਾ ਪ੍ਰਯੋਗ ਅਸੀਂ ਰਾਤ ਨੂੰ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਕਰ ਸਕਦੇ ਹਾਂ ।ਇਸ ਤੋਂ ਇਲਾਵਾ ਔਸ਼ਧੀ ਦੇ ਰੂਪ ਵਿਚ ਦਿਨ ਵਿਚ ਵੀ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ।ਅਸ਼ਵਗੰਧਾ ਦਾ ਪ੍ਰਯੋਗ ਕਰਨ ਨਾਲ ਸਾਡੇ ਹਾਰਮੋਨ ਬੈਲੈਂਸ ਰਹਿੰਦੇ ਹਨ। ਇਸ ਤੋਂ ਇਲਾਵਾ ਜਿਹੜੇ ਲੋਕ ਬਲੱਡ ਸ਼ੂਗਰ ਦੇ ਮਰੀਜ਼ ਹਨ ਉਨ੍ਹਾਂ ਲਈ ਇਸ ਦਾ ਪ੍ਰਯੋਗ ਬਹੁਤ ਲਾਭਦਾਇਕ ਹੈ । ਇਹ ਸਾਡੇ ਸਰੀਰ ਦੇ ਮਸਲੇ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦਾ ਹੈ ਨਾਲ ਹੀ ਸਾਡੇ ਸਰੀਰ ਦੀ ਚਰਬੀ ਨੂੰ ਘੱਟ ਕਰਦਾ ਹੈ ।

ਜਿਸ ਨਾਲ ਮੋਟਾਪੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਸਾਡਾ ਸਰੀਰ ਬਚਿਆ ਰਹਿੰਦਾ ਹੈ ।ਇਸ ਤੋਂ ਇਲਾਵਾ ਇਹ ਸੈਕਸੂਅਲ ਪਾਵਰ ਵਧਾਉਣ ਵਿਚ ਵੀ ਮਦਦ ਕਰਦਾ ਹੈ ਅਤੇ ਨਾਲ ਹੀ ਕੈਂਸਰ ਵਰਗੀਆਂ ਗੰਭੀਰ ਵਪਾਰੀਆਂ ਤੋਂ ਸਾਡੇ ਸਰੀਰ ਨੂੰ ਬਚਾ ਕੇ ਰੱਖਦਾ ਹੈ ।

Leave a Reply

Your email address will not be published. Required fields are marked *