15 ਦਿਨਾਂ ਵਿੱਚ ਹਾਰਟ ਅਟੈਕ ,ਹਾਈ ਬੀ ਪੀ ਅਤੇ ਬਲੌਕੇਜ ਦਾ ਪੱਕਾ ਇਲਾਜ, ਵਰਤੋ ਇਹ ਘਰੇਲੂ ਨੁਸਖਾ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ,ਹਾਰਟ ਅਟੈਕ ਅਤੇ ਬਲੌਕੇਜ ਦੀਅਾਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ । ਕਿਉਂਕਿ ਅੱਜਕੱਲ੍ਹ ਲੋਕਾਂ ਦਾ ਖਾਣਾ ਪੀਣਾ ਇਨ੍ਹਾਂ ਗਲਤ ਹੋ ਚੁੱਕਿਆ ਹੈ ਕਿ ਇਹ ਸਮੱਸਿਆਵਾਂ ਆਮ ਹੋਣ ਲੱਗੇ ਹਨ । ਅੱਜ ਅਸੀਂ ਜੋ ਤੁਹਾਨੂੰ ਨੁਸਖਾ ਦੱਸਣ ਜਾ ਰਹੇ ਹਾਂ ਉਸ ਨਾਲ ਇਹੋ ਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਜੋ ਵੀ ਚੀਜ਼ਾਂ ਇਸ ਵਿੱਚ ਅਸੀਂ ਵਰਤਾਂਗੇ ਉਹ ਸਮਾਨ ਮਾਤਰਾ ਵਿਚ ਚਾਹੀਦੀਆਂ ਹਨ , ਇਸ ਲਈ ਸਾਨੂੰ ਚਾਹੀਦੀਆਂ ਹਨ ਲਸਣ ਦਾ ਰਸ ,ਨਿੰਬੂ ਦਾ ਰਸ ,ਅਦਰਕ ਦਾ ਰਸ ,ਸ਼ਹਿਦ ,ਸੇਬ ਦਾ ਸਿਰਕਾ।

ਇਨ੍ਹਾਂ ਸਾਰੀਆਂ ਚੀਜ਼ਾਂ ਦੀ ਮਾਤਰਾ ਅਸੀਂ ਸੌ ਐਮਐਲ ਲਵਾਂਗੇ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਅੱਗ ਉੱਤੇ ਕੜਾਹੀ ਰੱਖਣੀ ਹੋਵੇਗੀ। ਜੇਕਰ ਚੁੱਲ੍ਹੇ ਦੀ ਅੱਗ ਦਾ ਪ੍ਰਯੋਗ ਕੀਤਾ ਜਾਵੇ ਤਾਂ ਬਹੁਤ ਵਧੀਆ ਰਹੇਗਾ ਸਭ ਤੋਂ ਪਹਿਲਾਂ ਅਸੀਂ ਕੜਾਹੀ ਵਿੱਚ ਸੇਬ ਦਾ ਸਿਰਕਾ ਪਾਵਾਂਗੇ ਉਸ ਤੋਂ ਬਾਅਦ ਨਿੰਬੂ ਉਸਤੋਂ ਬਾਅਦ ਅਦਰਕ ਅਤੇ ਫਿਰ ਲਸਣ ਦਾ ਰਸ ਪਾਵਾਂਗੇ । ਇਸ ਮਿਸਰ ਵਿੱਚ ਸਮੇਂ ਸਿਰ ਕੜਛੀ ਨਾਲ ਇਸ ਨੂੰ ਹਿਲਾਉਂਦੇ ਰਹਿਣਾ ਹੈ ਅਤੇ ਅੱਗ ਨੂੰ ਘੱਟ ਰੱਖਣਾ ਹੈ ਤਾਂ ਜੋ ਇਹ ਸੜ ਨਾ ਜਾਵੇ ।

ਇਸ ਮਿਸ਼ਰਣ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤਕ ਇਹ ਅੱਧਾ ਨਾ ਰਹਿ ਜਾਵੇ । ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਕੜਾਹੀ ਨੂੰ ਹੇਠਾਂ ਉਤਾਰ ਕੇ ਇਹ ਸਾਰੇ ਮਿਸਰ ਨੂੰ ਇੱਕ ਬਰਤਨ ਵਿੱਚ ਕੱਢ ਲੈਣਾ ਹੈ। ਉਸ ਤੋਂ ਬਾਅਦ ਇਸ ਵਿਚ ਸ਼ਹਿਦ ਮਿਲਾਉਣਾ ਹੈ । ਇਸ ਨੁਸਖੇ ਦਾ ਉਪਯੋਗ ਅਸੀਂ ਸਵੇਰੇ ਖਾਲੀ ਪੇਟ ਕਰਨਾ ਹੈ ।ਇਸ ਵਾਸਤੇ ਇੱਕ ਚੱਮਚ ਇਹ ਮਿਸ਼ਰਨ ਲੈਣਾ ਹੈ ਅਤੇ ਇੱਕ ਗਲਾਸ ਪਾਣੀ ਵਿੱਚ ਘੋਲ ਕੇ ਇਸ ਦਾ ਸੇਵਨ ਕਰਨਾ ਹੈ । ਇਸ ਨੁਸਖੇ ਦਾ ਇਸਤੇਮਾਲ ਅਸੀਂ ਸਾਲ ਦੇ ਕਿਸੇ ਵੀ ਮਹੀਨੇ ਵਿੱਚ ਕਰ ਸਕਦੇ ਹਾਂ ਅਤੇ ਲਗਾਤਾਰ ਇਸ ਦਾ ਇੱਕ ਮਹੀਨਾ ਇਸਤੇਮਾਲ ਕਰਨ ਤੋਂ ਬਾਅਦ ਸਾਨੂੰ ਹਾਈ ਬਲੱਡ ਪ੍ਰੈਸ਼ਰ ਹਾਰਟ ਅਟੈਕ ਅਤੇ ਬਲੌਕਸ ਵਰਗੀਆਂ ਸਮੱਸਿਆਵਾਂ ਕਦੇ ਨਹੀਂ ਹੋਣਗੀਆਂ ।

ਇਸ ਨੁਸਖੇ ਦਾ ਇਸਤੇਮਾਲ ਕਰਨ ਲੱਗਿਆ ਸਾਨੂੰ ਕੁਝ ਪਰਹੇਜ਼ ਕਰਨੇ ਚਾਹੀਦੇ ਹਨ ਤਾਂ ਕਿ ਸਾਨੂੰ ਇਸ ਦਾ ਜ਼ਿਆਦਾ ਫਾਇਦਾ ਹੋ ਸਕੇ ਇਸ ਵਾਸਤੇ ਸਾਨੂੰ ਨੌਨਵੈੱਜ ਚੀਜ਼ਾਂ, ਵਨਸਪਤੀ ਤੇਲ, ਸਫੈਦ ਚੀਨੀ ਅਤੇ ਸਫੈਦ ਨਮਕ ਦਾ ਇਸਤੇਮਾਲ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *